ਪੰਥਕ/ਗੁਰਬਾਣੀ
ਨਾਮਧਾਰੀ ਦਲੀਪ ਸਿੰਘ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਨਾਪਾਕ ਹਰਕਤ ਨਾ ਕਰਨ: ਜੀ.ਕੇ.
ਆਪ ਵਿਧਾਇਕਾਂ ਵਲੋਂ ਸਿੱਖ ਇਤਿਹਾਸ ਨੂੰ ਨੋਟੰਕੀ ਦਸਣਾ ਸ਼ਰਮਨਾਕ
ਫ਼ਿਲਮ 'ਨਾਨਕਸ਼ਾਹ ਫ਼ਕੀਰ' ਮਾਮਲਾ - ਸ਼੍ਰੋਮਣੀ ਕਮੇਟੀ ਨੇ ਬਣਾਈ ਮੁੜ ਸਬ ਕਮੇਟੀ
ਫ਼ਿਲਮ ਬਾਰੇ ਸੰਗਤ ਵਲੋਂ ਆਏ ਇਤਰਾਜ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਜਾਰੀ ਕੀਤੇ ਸਾਰੇ ਪ੍ਰਵਾਨਗੀ ਪੱਤਰ ਰੱਦ ਕਰ ਦਿਤੇ ਸਨ
ਚੀਫ ਖਾਲਸਾ ਦੀਵਾਨ ਦੀ ਹੋਈ ਚੋਣ ਦੀ ਜਾਂਚ ਦਾ ਮਾਮਲਾ - ਸੱਤ ਦਿਨ 'ਚ ਜਵਾਬ ਦੇਣ ਆਨਰੇਰੀ ਸਕੱਤਰ:ਜਥੇਦਾਰ
ਸਤਾਧਾਰੀ ਧਿਰ ਵਿਚ ਤਰਥੱਲੀ ਮਚੀ
ਗੁਰਦਵਾਰਿਆਂ ਦੀਆਂ ਸਟੇਜਾਂ 'ਤੇ ਬੋਲਣ ਦੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਲਈ ਪੂਰਨ ਮਨਾਹੀ
ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਿੱਖ ਸੰਗਤਾਂ ਦਾ ਮਤਾ ਕਾਇਮ : ਹਿੰਮਤ ਸਿੰਘ
ਨਾਨਕਸ਼ਾਹ ਫ਼ਕੀਰ ਫ਼ਿਲਮ 'ਤੇ ਰੋਕ ਲਾਉਣ ਲਈ ਦਿਤਾ ਮੰਗ ਪੱਤਰ
ਫ਼ਿਲਮ ਵਿਚ ਕੀਤਾ ਗਿਆ ਸਿੱਖ ਸਿਧਾਂਤਾਂ ਨਾਲ ਖਿਲਵਾੜ
ਆਪ ਵਿਧਾਇਕ ਵਲੋਂ ਅਸੈਂਬਲੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ
ਮੁਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਵਿਧਾਨ ਸਭਾ ਵਿਚ ਇਸ ਬਾਰੇ ਮਾਫ਼ੀ ਮੰਗਣ ਤੇ ਵਿਧਾਨ ਸਭਾ ਦੀ ਕਾਰਵਾਈ 'ਚੋਂ ਵਿਵਾਦਤ ਸ਼ਬਦ ਕੱਢੇ ਜਾਣ।
ਮੁਲਾਜ਼ਮ ਭਰਤੀ ਤੇ ਨਾਨਕਸ਼ਾਹ ਫ਼ਕੀਰ ਫ਼ਿਲਮ ਤੇ ਸ਼੍ਰੋਮਣੀ ਕਮੇਟੀ 'ਚ ਵਿਰੋਧੀ ਧਿਰ ਨੇ ਤੇਵਰ ਤਿੱਖੇ ਕੀਤੇ
ਦੋਹਾਂ ਧਿਰਾਂ ਦੀ ਗੱਲ ਸੰਗਤ ਸਾਹਮਣੇ ਲਿਆਂਦੀ ਜਾਵੇ, ਸੰਗਤ ਕਰੇ ਠੀਕ ਗ਼ਲਤ ਦਾ ਫ਼ੈਸਲਾ: ਵਿਰੋਧੀ ਧਿਰ
ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ ਤੋਂ ਛੋਟ ਨਾ ਦੇਣ ਦਾ ਮਾਮਲਾ
ਪੰਜਾਬ ਦੇ ਸੰਸਦ ਮੈਂਬਰਾਂ ਨੇ ਕੀਤਾ ਕੇਂਦਰ ਵਿਰੁਧ ਪ੍ਰਦਰਸ਼ਨ
ਰੱਬ ਦਾ ਭਾਣਾ ਮੰਨਣ ਵਿਰੋਧੀ ਧਿਰਾਂ: ਸੰਤੋਖ ਸਿੰਘ
ਕਿਹਾ, ਹਾਰੀ ਹੋਈ ਧਿਰ ਹਮੇਸ਼ਾ ਹੀ ਧਾਂਦਲੀ ਦੇ ਦੋਸ਼ ਲਗਾਉਂਦੀ ਹੈ
ਫ਼ੈਡਰੇਸ਼ਨ ਦੀ ਮਿਹਨਤ ਰੰਗ ਲਿਆਈ
1984 ਦੀ ਪੀੜਤਾ ਗੁਰਦੀਪ ਨੂੰ ਕਮਿਸ਼ਨਰ ਨੇ ਦਿਤਾ 5 ਲੱਖ ਦਾ ਚੈੱਕ