ਪੰਥਕ/ਗੁਰਬਾਣੀ
ਸੁਖਬੀਰ ਵਲੋਂ ਚੱਢਾ ਪਰਵਾਰ ਦੀ ਆਲੋਚਨਾ ਬੁਖ਼ਲਾਹਟ ਦਾ ਨਤੀਜਾ : ਸਰਨਾ
ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਚੱਢਾ ਪਰਵਾਰ ਵਿਰੁਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਤੇ..
ਸਿਆਸੀ ਦਬਾਅ 'ਚ ਨਹੀਂ ਦਿਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਅਸਤੀਫ਼ਾ: ਬਡੂੰਗਰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਐਸਜੀਪੀਸੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਸਿਆਸੀ..
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਵਲੋਂ ਅਸਤੀਫ਼ਾ ਚਰਚਾ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੱਜ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਦਾ ਤਿਆਗ ਪੱਤਰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ।
ਅੰਤਰਰਾਸ਼ਟਰੀ ਸਿੱਖ ਸਟੱਡੀ ਸੈਂਟਰ ਦੀ ਉਸਾਰੀ ਆ ਸਕਦੀ ਹੈ ਸਵਾਲਾਂ ਦੇ ਘੇਰੇ ਵਿਚ
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਉਸਾਰੇ ਜਾ ਰਹੇ 'ਅੰਤਰਰਾਸ਼ਟਰੀ ਸਿੱਖ ਸਟੱਡੀ ਸੈਂਟਰ' ਲਈ ਮਿਲੀ ਮਾਲੀ ਮਦਦ ਤੇ..
ਸਿੱਖ ਸੇਵਕ ਸੁਸਾਇਟੀ ਨੇ ਬਲਦੇਵ ਸਿੰਘ ਸੜਕਨਾਮਾ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਬੀਤੇ ਦਿਨ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ 'ਸੂਰਜ ਦੀ ਅੱਖ' ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ ਅਤੇ ਉਕਤ ਲੇਖਕ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ
ਅੰਤ੍ਰਿੰਗ ਕਮੇਟੀ ਨੇ ਮੀਟਿੰਗ ਦੌਰਾਨ ਕੀਤੇ ਵੱਡੇ ਫ਼ੈਸਲੇ: ਪ੍ਰੋ. ਬਡੂੰਗਰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਅੱਜ ਇਥੇ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਕਈ ਅਹਿਮ ਤੇ ਸਖ਼ਤ ਫ਼ੈਸਲੇ ਲਏ ਗਏ
ਇਟਲੀ ਦੀ ਕੰਪਨੀ ਵਲੋਂ ਬਣਾਈ ਛੋਟੀ ਕ੍ਰਿਪਾਨ ਦੇ ਨਮੂਨੇ ਰੱਦ
ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਅੱਜ ਪੰਜ ਜਥੇਦਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਸਿੱਖ ਮਸਲੇ ਵਿਚਾਰੇ ਗਏ। ਬੈਠਕ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ
1000 ਕਰੋੜ ਦੀ ਸ਼ਰਾਬ ਦੀ ਲੁੱਟ 'ਚ ਪਰਮਜੀਤ ਸਿੰਘ ਸਰਨਾ ਦੀ ਬੇਟੀ ਵੀ ਸ਼ਾਮਲ : ਸੁਖਬੀਰ ਸਿੰਘ ਬਾਦਲ
ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ ਦਾ ਬੋਲਬਾਲਾ ਹੋ ਗਿਆ ਹੈ। ਸ਼ਰਾਬ ਮਾਫ਼ੀਆ ਅਤੇ..
'ਤੂਫ਼ਾਨ ਸਿੰਘ' ਫ਼ਿਲਮ 'ਤੇ ਰੋਕ ਲਗਾਉਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਸਬੂਤ : ਬਘੇਲ ਸਿੰਘ
ਜੁਲਮ ਵਿਰੁਧ ਖੜਨ ਵਾਲੇ ਸਿੱਖ ਕੌਮ ਦੇ ਛੋਟੀ ਉਮਰ ਦੇ ਜੁਝਾਰੂ ਜੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ 'ਤੇ ਬਣੀ ਪੰਜਾਬੀ ਫ਼ਿਲਮ 'ਤੂਫ਼ਾਨ ਸਿੰਘ' ਨੂੰ....
ਇੰਡੋ-ਕੈਨੇਡੀਅਨ ਮੈਂਬਰਾਂ ਨੇ ਕਾਮਾਗਾਟਾਮਾਰੂ ਮੁਸਾਫ਼ਰਾਂ ਦੀ ਯਾਦ 'ਚ ਸਿਰ ਨਿਵਾਏ
ਇਥੋਂ ਦੇ ਸਮੁੰਦਰੀ ਤਟ 'ਤੇ ਕੋਲਹਾਰਬਰ ਵਿਖੇ ਜੁਲਾਈ 1914 'ਚ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਦੇ ਸਥਾਨ 'ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ਼ ਕੈਨੇਡਾ ਦੇ....