ਪੰਥਕ/ਗੁਰਬਾਣੀ
ਦਰਬਾਰ ਸਾਹਿਬ ਵਿਚ ਸਵਈਏ ਪੜ੍ਹਦਿਆਂ ਭਾਈ ਮੋਹਨ ਸਿੰਘ ਦੀਆਂ ਅੱਖਾਂ ਦੀ ਜੋਤ ਪਰਤਣ ਦਾ ਦਾਅਵਾ
ਦਰਬਾਰ ਸਾਹਿਬ ਵਿਖੇ ਕੌਤਕ ਵਰਤਣੇ ਕੋਈ ਨਵੀਂ ਕਹਾਣੀ ਨਹੀਂ, ਸਗੋਂ ਅਕਸਰ ਹੀ ਕਈ ਚਮਤਕਾਰੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਅੱਜ ਸਵੇਰੇ ਵੀ ਪਿਛਲੇ ਲੰਮੇ ਸਮੇਂ ਤੇ..
ਮੀਟ ਮਸਾਲਾ ਕੰਪਨੀ ਨੇ ਪੈਕੇਟ 'ਤੇ ਛਾਪੀ ਦਰਬਾਰ ਸਾਹਿਬ ਦੀ ਫ਼ੋਟੋ
ਆਸਟ੍ਰੇਲੀਆ ਦੀ ਮੀਟ ਮਸਾਲਾ ਬਣਾਉਣ ਵਾਲੀ ਕੰਪਨੀ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਅਪਣੇ ਪੈਕੇਟ 'ਤੇ ਦਰਬਾਰ ਸਾਹਿਬ ਦੀ ਫ਼ੋਟੋ ਲਗਾਈ। ਇਸ ਘਟਨਾ ਨਾਲ ਸਿੱਖਾਂ ਦੇ
ਗੁਰਮਤਿ ਪ੍ਰਚਾਰ ਲਹਿਰ ਸਿਆਸੀ ਸਟੰਟ: ਬੰਡਾਲਾ
ਦਮਦਮੀ ਟਕਸਾਲ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਸਿਆਸੀ ਸਟੰਟ ਹੈ।
'ਮਰਿਆਦਾ' ਨੂੰ ਖ਼ਤਮ ਕਰਨ ਦੀਆਂ ਹੋ ਰਹੀਆਂ ਹਨ ਤਿਆਰੀਆਂ: ਪ੍ਰਿੰ: ਸੁਰਿੰਦਰ ਸੰਘ
ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਸੁਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ-25 ਨੂੰ ਮਾਨਤਾ ਦੇਣ ਲਈ ਅੱਜ ਖ਼ਾਲਸੇ ਦੇ ਪੰਥਕ ਵਿਧਾਨ (ਮਰਿਆਦਾ) ਨੂੰ....
ਹਰਮਨ ਨੇ ਪੰਜਾਬੀਆਂ ਦੇ ਹੌਸਲੇ ਦੀ ਦੁਨੀਆਂ ਸਾਹਮਣੇ ਕੀਤੀ ਮਿਸਾਲ ਪੇਸ਼: ਹਰਮਿੰਦਰ ਸਿੰਘ
ਹਰਮਨਪ੍ਰੀਤ ਕੌਰ ਨੇ ਕ੍ਰਿਕਟ ਖੇਡ ਵਿਚ ਅਪਣੀ ਦਮਦਾਰ ਬੱਲੇਬਾਜ਼ੀ ਕਰਦਿਆਂ ਜਿਥੇ ਭਾਰਤੀ ਟੀਮ ਨੂੰ ਸੈਮੀਫ਼ਾਈਨਲ ਵਿਚ ਪਹੁੰਚਾਉਣ ਵਿਚ ਵੱਡੀ ਭੂਮਿਕਾ ਅਦਾ ਕੀਤੀ, ਉਥੇ ਹਰਮਨ ਨੇ
ਸਬੂਤਾਂ ਦੀ ਘਾਟ ਕਾਰਨ ਸਿੱਖ ਕਤਲੇਆਮ ਮਾਮਲਾ ਬੰਦ
ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 1984 ਦੇ ਸਿੱਖ ਕਤਲੇਆਮ ਦਾ ਇਕ ਮਾਮਲਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਸ ਦੀ ਨਵੇਂ ਸਿਰੇ ਤੋਂ ਜਾਂਚ ਦੌਰਾਨ ਮੁਲਜ਼ਮਾਂ ਵਿਰੁਧ
ਰਾਮ ਨਾਥ ਕੋਵਿੰਦ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
ਇਥੋਂ ਦੇ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਸ੍ਰੀ ਰਾਮ ਨਾਥ ਕੋਵਿੰਦ ਬੀਤੀ ਸ਼ਾਮ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ....
ਬੇਅਦਬੀ ਮਾਮਲਾ: 'ਕਮਿਸ਼ਨ ਸਾਹਮਣੇ ਬਿਆਨ ਦਰਜ ਕਰਵਾਏ ਸੰਗਤ'
ਭਾਵੇਂ ਕੈਪਟਨ ਸਰਕਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦਾ ਗਠਨ ਕਰਨ ਨਾਲ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ..
ਸਿੱਖ ਕਤਲੇਆਮ : 1000 ਤੋਂ ਵੱਧ ਗਵਾਹਾਂ ਕੋਲੋਂ ਪੁੱਛ-ਪੜਤਾਲ ਮੁਕੰਮਲ
ਕੇਂਦਰ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਯਾਨੀ ਐਸਆਈਟੀ ਦੁਆਰਾ ਵੱਖ ਵੱਖ ਰਾਜਾਂ ਵਿਚ 1000 ਰਾਜਾਂ ਤੋਂ ਵੱਧ ਗਵਾਹਾਂ...
ਰੂੜੀਆਂ 'ਚ ਲੱਗੇ ਨਿਸ਼ਾਨ ਸਾਹਿਬ ਦੀ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਹੈ ਬੇਅਦਬੀ
ਕੋਟਕਪੂਰਾ, 19 ਜੁਲਾਈ (ਗੁਰਿੰਦਰ ਸਿੰਘ): ਜ਼ਿਲ੍ਹੇ ਦੇ ਪਿੰਡ ਮਚਾਕੀ ਖ਼ੁਰਦ ਵਿਖੇ ਪਿਛਲੇ ਦੋ ਸਾਲਾਂ ਤੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਹੈ।