ਪੰਥਕ
ਸੌਦਾ ਸਾਧ ਦਾ ਮਾਮਲਾ ਗਰਮਾਇਆ : ਸੌਦਾ ਸਾਧ ਦੀ ਮਾਫ਼ੀ ਵਾਲੀ ਚਿੱਠੀ 8 ਸਾਲ ਪੁਰਾਣੀ ਸੀ: ਤਰਲੋਚਨ ਸਿੰਘ
ਬਾਦਲ ਪਰਵਾਰ ਦੇ ਮੁੜ ਆਲੋਚਨਾਵਾਂ ਦੇ ਘੇਰੇ 'ਚ ਆਉਣ ਦੀ ਸੰਭਾਵਨਾ
ਵੀਡੀਉ ਮਾਮਲਾ: ਵੀਡੀਉ ਵਿਚ ਨਜ਼ਰ ਆਏ ਸੇਵਾਦਾਰ ਦੀ ਬਦਲੀ ਉਜੈਨ ਕੀਤੀ
ਪਰਮਵੀਰ ਕੌਰ ਨੇ ਫ਼ੇਸਬੁਕ 'ਤੇ ਲਾਈਵ ਵਿਖਾਇਆ ਸੀ ਦਰਬਾਰ ਸਾਹਿਬ ਦੀ ਪਰਿਕਰਮਾ ਦਾ ਸਿੱਧਾ ਪ੍ਰਸਾਰਣ
ਕਰਤਾਰਪੁਰ ਲਾਂਘਾ ਬਣਨ ਤੋਂ ਪਹਿਲਾਂ ਹੀ ਸ਼ਰਧਾਲੂਆਂ ਦੀ ਲੱਗੀਆਂ ਲੰਮੀਆਂ ਲਾਈਨਾਂ
ਇੱਥੋਂ ਦੂਰਬੀਨ ਜ਼ਰੀਏ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਆਮਦ...
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੪॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
ਧਾਰਮਕ ਨਿਜ਼ਾਮ ਬਦਲਣ ਦੀ ਜ਼ਰੂਰਤ : ਭਾਈ ਰਣਜੀਤ ਸਿੰਘ
ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਿੰਡਾਂ ਵਿਚ ਲਾਈ ਸੰਨ੍ਹ
ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ: ਮੋਟਰਸਾਈਕਲ ਸਵਾਰਾਂ ਦਾ ਜਥਾ ਕੈਨੇਡਾ ਤੋਂ ਪੁੱਜੇਗਾ ਪੰਜਾਬ
45 ਦਿਨਾਂ ਦੇ 'ਵਰਲਡ ਟੂਰ' ਦੌਰਾਨ ਅਮਰੀਕਾ, ਇੰਗਲੈਂਡ, ਫ਼ਰਾਂਸ, ਯੂਰਪ, ਈਰਾਨ ਅਤੇ ਪਾਕਿ 'ਚ ਹੋਣਗੇ ਪੜਾਅਵਾਰ ਠਹਿਰਾਅ
ਸਿੱਖੀ ਦਾ ਘਾਣ ਕਰਨ ਲਈ ਬਾਦਲ ਪਰਵਾਰ ਦੋਸ਼ੀ : ਭਾਈ ਬਲਬੀਰ ਸਿੰਘ ਅਰਦਾਸੀਆ
ਕਿਹਾ ਇਹ ਪੰਜਾਬ ਦਾ ਪਹਿਲਾਂ ਪਰਵਾਰ ਜਿਸ ਲਈ ਕੋਟਕਪੂਰਾ ਵਾਲੇ ਹਰ ਸਾਲ 'ਲਾਹਨਤ ਦਿਵਸ' ਮਨਾਉਂਦੇ ਹਨ
ਅਪ੍ਰੈਲ ਮਹੀਨੇ ਨੂੰ 'ਸਿੱਖ ਅਵੇਅਰਨੈਂਸ ਮਹੀਨਾ' ਐਲਾਨਣ ਲਈ ਨਵਾਂ ਕਾਨੂੰਨ ਪਾਸ ਕੀਤਾ
ਕਾਨੂੰਨ ਦੇ ਬਣਨ ਹਰ ਸਾਲ ਅਪ੍ਰੈਲ ਮਹੀਨੇ ਵਿਚ ਦੁਨੀਆਂ ਦੇ ਪੰਜਵੇਂ ਵੱਡੇ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ
ਪਾਕਿ ਸਰਕਾਰ ਵਲੋਂ 10 ਮੈਂਬਰੀ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਲਾਨ
ਬਿਸ਼ਨ ਸਿੰਘ, ਤਾਰੂ ਸਿੰਘ, ਚਾਵਲਾ 'ਚੋਂ ਕਿਸੇ ਇਕ ਦੇ ਪ੍ਰਧਾਨ ਬਣਨ ਦੀ ਚਰਚਾ
ਅੱਜ ਦਾ ਹੁਕਮਨਾਮਾ
ਸਲੋਕੁ ਮ; ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥