550 ਸਾਲਾ ਸ਼ਤਾਬਦੀ
ਪ੍ਰਕਾਸ਼ ਪੁਰਬ ਲਈ ਪੰਜਾਬ ਸਰਕਾਰ ਦੇ ਪ੍ਰਬੰਧ ਵੇਖ ਸੰਗਤ ਨੇ ਕੀਤੀ ਵਾਹਵਾਹੀ
ਸੰਗਤ ਦੀ ਸੁਰੱਖਿਆ ਲਈ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਹਨ।
ਸੁਲਤਾਨਪੁਰ ਲੋਧੀ ਵਿਚ ਮੁਸ਼ਕਲਾਂ 'ਚ ਪਈ ਸੰਗਤ!
ਫਿਰ ਗੁਰੂ ਦੇ ਸਿੰਘਾਂ ਨੇ ਵਿਖਾਈ ਬਹਾਦਰੀ
ਸਟੇਜਾਂ ਭਾਵੇਂ 2 ਹੋਣ ਜਾਂ 10, ਸ਼ਰਧਾ ਸਹੀ ਹੋਣੀ ਚਾਹੀਦੀ ਹੈ : ਸੰਨੀ ਦਿਓਲ
ਕਿਹਾ - ਕਰਤਾਰਪੁਰ ਲਾਂਘਾ ਦੋਵਾਂ ਦੇਸ਼ਾਂ ਲਈ ਸ਼ਾਂਤੀ ਲੈ ਕੇ ਆਵੇਗਾ।
ਪਾਕਿਸਤਾਨ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਤੋਂ ਸੰਗਤ ਖ਼ੁਸ਼
ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸੰਗਤ ਹੋਈ ਧੰਨ ਧੰਨ
ਕੈਨਬਰਾ ਤੋਂ ਬਾਅਦ ਹੁਣ ਵਿਕਟੋਰੀਆ 'ਚ ਰਚਿਆ ਗਿਆ ਇਤਿਹਾਸ
ਵਿਕਟੋਰੀਆ ਦੀ ਪਾਰਲੀਮੈਂਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ...
9 ਨਵੰਬਰ ਯਾਨੀ ਕਿ ਉਹ ਇਤਿਹਾਸਕ ਦਿਨ ਜਦੋਂ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਇਕ ਹੋਣ ਵਾਲੇ ਹਨ ਤੇ ਸਿੱਖਾਂ ਦੀ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਅਰਦਾਸ ਪੂਰੀ ਹੋਣ ਵਾਲੀ ਹੈ।
ਕਰਤਾਰਪੁਰ ਲਾਂਘਾ ਸਿੱਖਾਂ ਦੇ ਵਿਛੋੜੇ ਦੇ ਦਰਦ ਉਪਰ ਮੱਲ੍ਹਮ ਦਾ ਕੰਮ ਕਰੇਗਾ: ਰਵੀਇੰਦਰ
ਕਿਹਾ - ਸਰਨਾ ਭਰਾਵਾਂ ਵਲੋਂ ਸਜਾਏ ਗਏ ਨਗਰ ਕੀਰਤਨ ਵੀ ਬਾਦਲ ਪ੍ਰਵਾਰ ਨੂੰ ਹਜ਼ਮ ਨਹੀਂ ਹੋ ਰਹੇ ਸਨ।
ਬਾਬੇ ਨਾਨਕ ਦਾ ਫ਼ਲਸਫ਼ਾ ਮਨੁੱਖਤਾ ਨੂੰ ਜੋੜਨ ਵਾਲਾ : ਨਿਤੀਸ਼ ਕੁਮਾਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਅੰਗਰੇਜ਼ੀ ਸਮੇਤ ਵਿਸ਼ਵ ਦੀਆਂ 19 ਭਾਸ਼ਾਵਾਂ 'ਚ ਅਨੁਵਾਦ ਕੀਤੀ ਜਪੁਜੀ ਸਾਹਿਬ ਦੀ ਪੋਥੀ
ਹਰਿਮੰਦਰ ਸਾਹਿਬ ਦੇ ਅਜਾਇਬ ਘਰ ਲਈ ਭੇਟ ਕੀਤਾ ਜਾਵੇਗਾ : ਕੁਲਬੀਰ ਸਿੰਘ
ਪ੍ਰਕਾਸ਼ ਪੁਰਬ ਸਮਾਗਮ ਦੇ ਪ੍ਰਬੰਧਾਂ ਤੋਂ ਸ਼ਰਧਾਲੂ ਬਾਗੋ-ਬਾਗ
ਸੰਗਤ ਨੂੰ ਟਿਕਾਣੇ 'ਤੇ ਪਹੁੰਚਾ ਰਹੇ ਹਨ ਮੁਫ਼ਤ ਈ-ਰਿਕਸ਼ੇ