America
America : ਹਾਦਸੇ ਦੌਰਾਨ ਕਰੈਸ਼ ਹੋ ਕੇ ਪਾਣੀ ’ਚ ਡੁੱਬਿਆ ਜਹਾਜ਼, ਤਿੰਨ ਮੌਤਾਂ
ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ : ਫਰੈਂਕ
ਹੁਣ ਚੀਨ ਨੇ ਅਮਰੀਕਾ ’ਤੇ 125 ਫ਼ੀ ਸਦੀ ਲਗਾਇਆ ਟੈਰਿਫ਼
ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਯੁੱਧ ਹੁੰਦਾ ਜਾ ਰਿਹਾ ਹੈ ਹੋਰ ਡੂੰਘਾ
America : ਟਰੰਪ ਪ੍ਰਸ਼ਾਸਨ ਨੇ 9 ਲੱਖ ਪ੍ਰਵਾਸੀਆਂ ਦੇ ਪਰਮਿਟ ਕੀਤੇ ਰੱਦ
ਬਾਈਡੇਨ ਪ੍ਰਸ਼ਾਸਨ ਦੌਰਾਨ ਸ਼ੁਰੂ ਹੋਈ ਸੀਬੀਪੀ ਵਨ ਐਪ ਨੀਤੀ ਦੇ ਤਹਿਤ ਅਮਰੀਕਾ ਆਏ ਸਨ ਪ੍ਰਵਾਸੀ
America : ਮਨੀ ਲਾਂਡਰਿੰਗ ਦੇ ਦੋਸ਼ ’ਚ ਭਾਰਤੀ ਮੂਲ ਦਾ ਜੱਜ ਗ੍ਰਿਫ਼ਤਾਰ
ਹਾਲਾਂਕਿ ਬਾਅਦ ’ਚ ਜੱਜ ਕੇ.ਪੀ. ਜਾਰਜ ਨੂੰ ਜ਼ਮਾਨਤ ਮਿਲ ਗਈ
ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ
ਅੱਜ ਸਾਈਮਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰ ਸਕਦਾ ਹੈ ਜਹਾਜ਼
ਅਮਰੀਕਾ ’ਚ ਵਿਸ਼ਾਲ ਤੂਫਾਨ ਨੇ ਢਾਹਿਆ ਕਹਿਰ, 16 ਲੋਕਾਂ ਦੀ ਮੌਤ
ਵਾਵਰੋਲੇ ਅਤੇ ਅੱਗ ਲੱਗਣ ਦਾ ਖਤਰਾ ਪੈਦਾ ਹੋਇਆ
Punjab News: ਅਮਰੀਕਾ 'ਚ ਇਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ; ਟਰਾਲੇ ਦੀ ਟੱਕਰ ਦੌਰਾਨ ਵਾਪਰਿਆ ਹਾਦਸਾ
ਦਸੂਹਾ ਦੇ ਪਿੰਡ ਟੇਰਕੀਆਣਾ ਨਾਲ ਸਬੰਧਤ ਸਨ ਦੋਵੇਂ
America: ਸੈਨ ਫਰਾਂਸਿਸਕੋ 'ਚ ਟਰੇਨ ਪਟੜੀ ਤੋਂ ਉਤਰਨ ਤੋਂ ਬਾਅਦ ਲੱਗੀ ਅੱਗ, ਕਈ ਜ਼ਖਮੀ
ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
America Firing News: ਲਾਸ ਵੇਗਾਸ ਦੀ ਨੇਵਾਡਾ ਯੂਨੀਵਰਸਿਟੀ 'ਚ ਗੋਲੀਬਾਰੀ, ਤਿੰਨ ਦੀ ਮੌਤ, ਪੁਲਿਸ ਕਾਰਵਾਈ 'ਚ ਹਮਲਾਵਰ ਹਲਾਕ
ਕਿਹਾ ਕਿ ਸ਼ੱਕੀ ਹਮਲਾਵਰ ਦੀ ਮੌਤ ਹੋ ਗਈ ਹੈ
America News: ਅਮਰੀਕਾ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜਿਸ਼ ਦੀ ਭਾਰਤੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰੇਗਾ
ਕਿਹਾ, “ਵਿਦੇਸ਼ ਮੰਤਰੀ ਨੇ ਆਪਣੇ ਵਿਦੇਸ਼ੀ ਹਮਰੁਤਬਾ ਕੋਲ ਇਹ ਗੱਲ ਉਠਾਈ ਹੈ"