Russia
Ukraine-Russia War: ਈਸਟਰ ’ਤੇ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਰੂਸੀ ਹਮਲੇ ਜਾਰੀ : ਰਾਸ਼ਟਰਪਤੀ ਜ਼ੇਲੇਂਸਕੀ
ਕਿਹਾ, ਰੂਸ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ
ਰੂਸ ’ਚ ਫਸੇ ਭਾਰਤੀਆਂ ਦੇ ਪਰਿਵਾਰਾਂ ਵਲੋਂ ਸੰਸਦ ਮੈਂਬਰ ਚੰਨੀ ਨਾਲ ਮੁਲਾਕਾਤ
ਜਲਦ ਹੀ ਇਸ ਮਾਮਲੇ ਨੂੰ ਸਦਨ ’ਚ ਉਠਾਵਾਂਗਾ : ਚਰਨਜੀਤ ਸਿੰਘ ਚੰਨੀ
ਅਮਰੀਕਾ ਦੇ ਰੂਸ ਤੋਂ ਤੇਲ ਨਿਰਯਾਤ ’ਤੇ ਪਾਬੰਦੀਆਂ ਦਾ ਐਲਾਨ ਮਗਰੋਂ ਭਾਰਤ ’ਤੇ ਕੀ ਪਵੇਗਾ ਅਸਰ?
ਰੂਸ ਤੋਂ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਦੋ ਮਹੀਨਿਆਂ ਤਕ ਪ੍ਰਭਾਵਹੀਣ ਰਹੇਗੀ : ਸੂਤਰ
ਰੂਸ ਨੇ ਜਾਸੂਸੀ ਦਾ ਦੋਸ਼ ਲਾ ਕੇ ਬ੍ਰਿਟਿਸ਼ ਡਿਪਲੋਮੈਟ ਨੂੰ ਕਢਿਆ
ਕਿਹਾ, ਡਿਪਲੋਮੈਟ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਮੰਗਦੇ ਸਮੇਂ ਗਲਤ ਨਿੱਜੀ ਜਾਣਕਾਰੀ ਦਿਤੀ ਸੀ
ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਵਪਾਰ ਊਰਜਾ ’ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਨੇ ਪੁਤਿਨ ਨਾਲ ਅਪਣੀਆਂ ਹਾਲੀਆ ਯਾਤਰਾਵਾਂ ਅਤੇ ਬੈਠਕਾਂ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਦੋਹਾਂ ਧਿਰਾਂ ਦੀਆਂ ਟੀਮਾਂ ਦਾ ਸਵਾਗਤ ਕੀਤਾ
ਰੂਸੀ ਜੇਲ੍ਹ ਕੈਦੀਆਂ ਨੇ ਗਾਰਡਾਂ ਨੂੰ ਬੰਧਕ ਬਣਾਇਆ, ਇਸਲਾਮਿਕ ਸਟੇਟ ਸਮੂਹ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ
ਕੈਦੀਆਂ ਵੱਲੋਂ ਕੀਤੀ ਗਈ ਹਿੰਸਾ ਵਿੱਚ ਘੱਟੋ ਘੱਟ ਚਾਰ ਲੋਕ ਜ਼ਖਮੀ
ਰੂਸ ਦੇ ਹਥਿਆਰਬੰਦ ਬਲਾਂ ’ਚ ਕੰਮ ਕਰ ਰਹੇ 50 ਭਾਰਤੀ ਨੌਕਰੀ ਛੱਡਣਾ ਚਾਹੁੰਦੇ ਹਨ: ਵਿਦੇਸ਼ ਮੰਤਰਾਲਾ
ਮੋਦੀ ਨੇ 8 ਅਤੇ 9 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਦੋ ਦਿਨਾਂ ਮਾਸਕੋ ਯਾਤਰਾ ਦੌਰਾਨ ਇਹ ਮੁੱਦਾ ਚੁਕਿਆ ਸੀ
ਰੂਸ ਦੀ ਅਦਾਲਤ ਨੇ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਮਾਮਲੇ ’ਚ 16 ਸਾਲ ਕੈਦ ਦੀ ਸਜ਼ਾ ਸੁਣਾਈ, ਜਾਣੋ ਕੀ ਹੋ ਸਕਦੈ ਨਤੀਜਾ
ਰੂਸ ਅਤੇ ਅਮਰੀਕਾ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਦਾ ਰਾਹ ਪੱਧਰਾ ਹੋ ਸਕਦਾ ਹੈ
ਰੂਸ ’ਚ ਦੋ ਭਾਰਤੀ ਵਣਜ ਦੂਤਾਵਾਸ ਖੋਲ੍ਹੇ ਜਾਣਗੇ: ਮੋਦੀ
ਰੂਸ ਦੇ ਕਜ਼ਾਨ ਅਤੇ ਯੇਕਾਟੇਰਿਨਬਰਗ ਵਿਚ ਖੋਲ੍ਹੇ ਜਾਣਗੇ ਭਾਰਤੀ ਕੌਂਸਲੇਟ
ਮੋਦੀ ਦੀ ਦੋ ਦਿਨਾਂ ਰੂਸ ਯਾਤਰਾ ਅੱਜ ਤੋਂ, ਜਾਣੋ ਕਿਨ੍ਹਾਂ ਮੁੱਦਿਆਂ ’ਤੇ ਹੋਵੇਗੀ ਗੱਲਬਾਤ
ਮਾਸਕੋ ਮੋਦੀ ਦੀ ‘ਬਹੁਤ ਮਹੱਤਵਪੂਰਨ ਯਾਤਰਾ’ ਦੀ ਇੰਤਜ਼ਾਰ ਕਰ ਰਿਹੈ : ਕ੍ਰੇਮਲਿਨ