uttrakhand
ਉਤਰਾਖੰਡ : ਵਿਧਾਨ ਸਭਾ ’ਚ ‘ਅਪਸ਼ਬਦ’ ਬੋਲ ਕੇ ਫਸੇ ਮੰਤਰੀ ਨੇ ਦਿਤਾ ਅਸਤੀਫਾ
ਅਗਰਵਾਲ ਦੀ ਟਿਪਣੀ ਨੇ ਪੂਰੇ ਸੂਬੇ ’ਚ ਸੋਸ਼ਲ ਮੀਡੀਆ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ ਸਨ
ਉਤਰਾਖੰਡ ’ਚ 27 ਜਨਵਰੀ ਤੋਂ ਲਾਗੂ ਹੋ ਜਾਵੇਗੀ ਇਕਸਮਾਨ ਨਾਗਰਿਕ ਸੰਹਿਤਾ
ਇਹ ਕਾਨੂੰਨ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਹੋਵੇਗਾ ਉਤਰਾਖੰਡ
ਉਤਰਾਖੰਡ : ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ
ਕੈਮਰੇ ਅਤੇ ਡਰੋਨ ਔਰਤਾਂ ਨੂੰ ਡਰਾਉਣ ਲਈ ਵਰਤ ਰਹੇ ਨੇ ਮਰਦ, ਬਰਤਾਨੀਆਂ ਦੀ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤਾ ਅਧਿਐਨ
ਉੱਤਰਾਖੰਡ ’ਚ ਉੱਚੇ ਪਹਾੜਾਂ ’ਤੇ ਦਿਸੇ ਮੋਰ, ਜਾਣੋ ਕਿਉਂ ਪ੍ਰੇਸ਼ਾਨ ਨੇ ਮਾਹਰ
ਮਾਹਰਾਂ ਦਾ ਮੰਨਣਾ ਹੈ ਕਿ 6500 ਫੁੱਟ ਦੀ ਉਚਾਈ ’ਤੇ ਮੋਰਾਂ ਦਾ ਨਜ਼ਰ ਆਉਣਾ ਅਸਧਾਰਨ ਹੈ
ਆਪੂ ਬਣੇ ਬਾਬਾ ਨੇ ਬਾਗੇਸ਼ਵਰ ’ਚ ਝੀਲ ਦੇ ਕਿਨਾਰੇ ਗੈਰ-ਕਾਨੂੰਨੀ ਮੰਦਰ ਬਣਾਇਆ, ਸਥਾਨਕ ਲੋਕ ਨਾਰਾਜ਼
ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ
ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ
ਰੀਠਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰਨ ਕੇ ਪਰਤ ਰਹੇ ਸਿੱਖਾਂ ਨਾਲ ਬੀਤੇ ਸਨਿਚਰਵਾਰ ਨੂੰ ਲਧੌਲੀ ’ਚ ਹੋਈ ਸੀ ਕੁੱਟਮਾਰ
ਉੱਤਰਾਖੰਡ : ਗੁਰਦੁਆਰਾ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ
ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਬਸ
ਉਤਰਾਖੰਡ : ਬਿਲਡਰ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਗੁਪਤਾ ਭਰਾ ਗ੍ਰਿਫਤਾਰ
ਕਥਿਤ ਤੌਰ ’ਤੇ ਝੂਠੇ ਕੇਸ ’ਚ ਫਸਾਉਣ ਦੀ ਦਿਤੀ ਸੀ ਧਮਕੀ
ਪਤੰਜਲੀ ਦੀਆਂ 14 ਦਵਾਈਆਂ ਦੇ ਲਾਇਸੈਂਸ ਮੁਅੱਤਲ ਕਰਨ ’ਤੇ ਅੰਤਰਿਮ ਰੋਕ
ਉੱਚ ਪੱਧਰੀ ਕਮੇਟੀ ਨੇ ਅਪਣੀ ਮੁੱਢਲੀ ਜਾਂਚ ਰੀਪੋਰਟ ਵਿਚ ਕਿਹਾ ਹੈ ਕਿ ਦਵਾਈਆਂ ਬਣਾਉਣ ਲਈ ਲਾਇਸੈਂਸ ਮੁਅੱਤਲ ਕਰਨ ਦਾ ਹੁਕਮ ਗੈਰ-ਕਾਨੂੰਨੀ ਸੀ
ਸੁਪਰੀਮ ਕੋਰਟ ਫਿਰ ਕੀਤੀ ਉੱਤਰਾਖੰਡ ਸਰਕਾਰ ਦੀ ਝਾੜਝੰਬ, ਮੁੱਖ ਸਕੱਤਰ ਨੂੰ ਕੀਤਾ ਤਲਬ
ਕਿਹਾ, ਜੰਗਲਾਂ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਉਦਾਸੀਨ ਹੈ ਉਤਰਾਖੰਡ