ਕੋਰੋਨਾ ਵਾਇਰਸ
ਕਰੋਨਾ ਸੰਕਟ ‘ਚ ਸਰਕਾਰ ਨੇ ਕਿਸਾਨਾਂ 'ਤੇ ਪਾਇਆ 1100 ਕਰੋੜ ਦਾ ਇਹ ਵਾਧੂ ਬੋਝ
ਦੇਸ਼ ਵਿਚ ਚੱਲ ਰਹੇ ਕਰੋਨਾ ਸੰਕਟ ਦੇ ਵਿਚ ਹੁਣ ਸਰਕਾਰਾਂ ਲੋਕਾਂ ਤੇ ਹੋਰ ਆਰਥਿਕ ਬੋਝ ਪਾ ਕੇ ਪੈਸੇ ਵਸੂਲਣ ਵਿਚ ਲੱਗੀਆਂ ਹੋਈਆਂ ਹਨ।
ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਿਲਾਂ, ਲਾਈਸੈਂਸ ਜਾਰੀ ਕਰਨ ਵਾਲੀ ਅਥਾਰਟੀ ਨੇ ਚੁੱਕੇ ਇਹ ਸਵਾਲ
ਉਤਰਾਖੰਡ ਦੇ ਆਯੁਰਵੈਦਿਕ ਵਿਭਾਗ ਨੇ ਦਿਵਯਾ ਫਾਰਮੈਸੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਮੋਦੀ ਸਰਕਾਰ ਨੇ ਲਏ 5 ਅਹਿਮ ਫੈਸਲੇ, ਕਰੋੜਾਂ ਭਾਰਤੀਆਂ ਨੂੰ ਮਿਲਣਗੇ ਜਬਰਦਸਤ ਫਾਇਦੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਭਾਰਤੀ ਆਰਥਿਕਤਾ ਨੂੰ ਤਾਕਤ ਅਤੇ ਗਤੀ..........
ਕੋਰੋਨਾ ਨੇ ਪੂਰੇ ਦੇਸ਼ ਦੇ ਸਕਾਏ ਸਾਹ,ਪਿਛਲੇ 24 ਘੰਟਿਆਂ ਵਿੱਚ 418 ਲੋਕਾਂ ਦੀ ਗਈ ਜਾਨ
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਹਨ।
ਪਿਛਲੇ 24 ਘੰਟੇ 'ਚ ਦੇਸ਼ ਅੰਦਰ ਕਰੋਨਾ ਦੇ 16,922 ਨਵੇਂ ਮਾਮਲੇ ਦਰਜ਼, 418 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਜਿਸ ਦੇ ਤਹਿਤ ਪਿਛਲੇ 24 ਘੰਟੇ ਵਿਚ ਦੇਸ਼ ਅੰਦਰ ਕਰੋਨਾ ਵਾਇਰਸ ਦੇ 16,922 ਮਾਮਲੇ ਸਾਹਮਣੇ ਆਏ ਹਨ
ਅਗਲੇ ਹਫ਼ਤੇ 1 ਕਰੋੜ ਤੱਕ ਪਹੁੰਚ ਸਕਦਾ ਹੈ ਕੋਰੋਨਾ ਮਾਮਲਿਆਂ ਦਾ ਅੰਕੜਾ
ਵਿਸ਼ਵ ਸਿਹਤ ਸੰਗਠਨ ਨੇ ਅਨੁਮਾਨ ਜਤਾਇਆ ਹੈ ਕਿ ਅਗਲੇ ਹਫ਼ਤੇ ਤੱਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਅੰਕੜਾ ਇਕ ਕਰੋੜ ਤੱਕ ਪਹੁੰਚ ਸਕਦਾ ਹੈ।
ਡੀਜ਼ਲ ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਲਗਾਤਾਰ 19ਵੇਂ ਦਿਨ ਵਾਧੇ ਨਾਲ 80 ਰੁਪਏ ਤੋਂ ਪਾਰ
ਡੀਜ਼ਲ ਦੀਆਂ ਕੀਮਤਾਂ ਚ ਹੋਏ ਇਸ ਬੇਸ਼ੁਮਾਰ ਵਾਧੇ ਨੇ ਤਾਂ ਇਸ ਵਾਰ ਇਤਿਹਾਸ ਹੀ ਰੱਚ ਦਿੱਤਾ ਹੈ ਇਸ ਤੋਂ ਪਹਿਲਾ ਕਦੇ ਵੀ ਡੀਜ਼ਲ ਦੀ ਕੀਮਤ 80 ਰੁ ਤੋ ਪਾਰ ਦਰਜ਼ ਨਹੀ ਕੀਤੀ ਗਈ ਸੀ
ਇਸ ਸਾਲ ਭਾਰਤ ਦੀ ਅਰਥਵਿਵਸਥਾ 'ਚ ਭਾਰੀ ਗਿਰਾਵਟ ਦੇ ਸੰਕੇਤ, IMF ਨੇ ਕੀਤੇ ਖੁਲਾਸੇ
ਭਾਰਤ ਨੂੰ ਵੀ ਇਸ ਮੌਜੂਦਾ ਵਿਤੀ ਸਾਲ ਵਿਚ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਜਪਾ ਤੋਂ ਬਿਨਾਂ ਸਾਰੀਆਂ ਪਾਰਟੀਆਂ ਨੇ ਕੇਂਦਰ ਨੂੰ ਖੇਤੀਬਾੜੀ ਆਰਡੀਨੈਸ ਵਾਪਸ ਲੈਣ ਲਈ ਮਤਾ ਪਾਸ ਕੀਤਾ
ਮੁੱਖ ਮੰਤਰੀ ਨੇ ਆਰਡੀਨੈਂਸ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਉਹ ਹਰ ਕੀਮਤ 'ਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਗੇ
ਪੰਜਾਬ ਸਰਕਾਰ ਵੱਲੋਂ 25 ਪ੍ਰਿਸੀਪਲਾਂ ਦੀਆਂ ਬਦਲੀਆਂ
ਬੱਚਿਆਂ ਦੀ ਪੜ੍ਹਾਈ ਅਤੇ ਲੋਕ ਹਿਤਾਂ ਨੂੰ ਧਿਆਨ ਚ ਰੱਖਦੇ ਹੋਏ 25 ਪੀਈਐਸ. (ਸਕੂਲ ਅਤੇ ਇੰਸਪੈਕਸ਼ਨ) ਗਰੁੱਪ ਏ ਕਾਡਰ ਦੇ 25 ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ