ਕੋਰੋਨਾ ਵਾਇਰਸ
ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ
This is not the first time a single death has occurred in these countries
ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ, 'ਕਦੋਂ-ਕਦੋਂ ਖਰੀਦੀ ਵੈਕਸੀਨ, ਸਾਂਝੀ ਕਰੋ ਜਾਣਕਾਰੀ'
ਟੀਕਾਕਰਨ ਸੰਬੰਧੀ ਮਾਮਲਾ ਹੁਣ ਦੇਸ਼ ਦੀ ਸਰਵਉੱਚ ਅਦਾਲਤ 'ਚ
ਕੋਰੋਨਾ: 16 ਲੱਖ ਦਾ ਬਿੱਲ ਭਰਨ ਲਈ ਵੇਚੀ 2 ਏਕੜ ਜ਼ਮੀਨ, ਫਿਰ ਵੀ ਨਹੀਂ ਬਚਾ ਸਕੇ ਪਿਉ-ਭਰਾ
ਕੋਰੋਨਾ ਦੀ ਦੂਜੀ ਲਹਿਰ ਢਾਹ ਰਹੀ ਹੈ ਕਹਿਰ
ਸੰਕਟ ਦੀ ਘੜੀ ਵਿਚ ਨੌਜਵਾਨਾਂ ਨੂੰ ਬਚਾਉਣਾ ਪਹਿਲੀ ਤਰਜੀਹ, ਬਜ਼ੁਰਗ ਜੀਅ ਚੁੱਕੇ ਜ਼ਿੰਦਗੀ- ਹਾਈ ਕੋਰਟ
ਕੋਰੋਨਾ ਦੀ ਲਾਗ ਵਿਰੁੱਧ ਲੜਾਈ ਵਿੱਚ ਕੇਂਦਰ ਸਰਕਾਰ ਦੀ ਮੌਜੂਦਾ ਟੀਕਾਕਰਨ ਨੀਤੀ ਤਸੱਲੀਬਖਸ਼ ਨਹੀਂ
HomeWork ਤੋਂ ਪਰੇਸ਼ਾਨ 6 ਸਾਲਾ ਬੱਚੀ ਨੇ ਅਧਿਆਪਕਾਂ ਦੀ PM ਮੋਦੀ ਨੂੰ ਕੀਤੀ ਸ਼ਿਕਾਇਤ
LG ਨੇ ਕੀਤੀ ਕਾਰਵਾਈ
ਅਦਾਲਤ ਨੇ ਏਅਰ ਇਡੀਆ ਦੇ ਪਾਇਲਟਾਂ ਨੂੰ ਬਹਾਲ ਕਰਨ ਦੇ ਹੁਕਮ ਦਿਤੇ
ਕੰਪਨੀ ਦੇ ਪਿਛਲੇ ਸਾਲ ਦੇ ਫ਼ੈਸਲੇ ਨੂੰ ਪਲਟਿਆ
ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਸਾਹਮਣੇ ਆਏ 1.32 ਲੱਖ ਕੇਸ, 3,207 ਮਰੀਜ਼ਾਂ ਦੀ ਗਈ ਜਾਨ
ਹੁਣ ਤੱਕ 21,85,46,667 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ
ਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਦੀ ਮਦਦ ਕਰੇਗੀ ਮੋਦੀ ਸਰਕਾਰ
ਸੁਪਰੀਮ ਕੋਰਟ ਨੇ ਕੋਰੋਨਾ ਨਾਲ ਅਨਾਥ ਹੋਏ ਬੱਚਿਆਂ ਲਈ ਕੇਂਦਰ ਦੀ ਯੋਜਨਾ ਬਾਰੇ ਜਾਣਕਾਰੀ ਮੰਗੀ
ਗਰਭਵਤੀ ਔਰਤਾਂ ਨੂੰ ਕੋਰੋਨਾ ਤੋਂ ਬਚਾਉਣ ਲਈ 25 ਹਜ਼ਾਰ ਘਰਾਂ ਤੱਕ ਪਹੁੰਚਾਈਆਂ ਦਵਾਈਆਂ
5 ਮਹਿਲਾ ਅਧਿਕਾਰੀਆਂ ਨੇ ਮੁਹਿੰਮ ਦੀ ਕੀਤੀ ਸ਼ੁਰੂਆਤ
ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.52 ਲੱਖ ਨਵੇਂ ਮਾਮਲੇ
ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਹੋਈ ਮੌਤ