ਕੋਰੋਨਾ ਵਾਇਰਸ
ਪੰਜਾਬ ’ਚ ਅੱਜ ਤੋਂ ਮਿਲੀ ਛੋਟ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਗੌਰਤਲਬ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਰਾਬ ਠੇਕੇਦਾਰਾਂ ਲਈ ਬੁੱਧਵਾਰ ਨੂੰ ਕੁੱਝ ਰਾਹਤ...
Corona ਸੰਕਟ ਦੌਰਾਨ ਭਾਰਤ ਨੂੰ ਮਿਲੇਗਾ 1 Billion Dollar ਦਾ ਪੈਕੇਜ, World Bank ਦਾ ਐਲਾਨ
ਵਿਸ਼ਵ ਬੈਂਕ ਨੇ ਕੀਤਾ ਸਮਾਜਿਕ ਸੁਰੱਖਿਆ ਪੈਕੇਜ ਦਾ ਐਲਾਨ
ਕੈਪਟਨ ਸਰਕਾਰ ਦਾ ਫ਼ੈਸਲਾ, ਭਰਨੀ ਪਵੇਗੀ ਸਕੂਲਾਂ ਦੀ ਫ਼ੀਸ
ਪਰ ਜਿਹੜੇ ਸਕੂਲ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ ਉਹ ਕੋਈ ਫ਼ੀਸ...
20 ਲੱਖ ਕਰੋੜ ਰੁਪਏ 'ਚੋਂ ਵਿਦਿਆਰਥੀਆਂ ਲਈ ਧੇਲਾ ਵੀ ਨਹੀਂ
ਸਿਖਿਆ ਦੇ ਉਭਾਰ ਲਈ ਪੈਕੇਜ ਵਿਚ ਕੁੱਝ ਨਾ ਰਖਣਾ ਵਿਦਿਆਰਥੀਆਂ ਨਾਲ ਭੱਦਾ ਮਜ਼ਾਕ : ਅਕਸ਼ੈ ਸ਼ਰਮਾ
ਮੁਹਾਲੀ ਪ੍ਰਸ਼ਾਸਨ ਵਲੋਂ ਰਸਤੇ 'ਚ ਠਹਿਰਾਅ ਵਾਲੀਆਂ ਰੇਲ ਗੱਡੀਆਂ ਮੁਹਈਆ
ਜ਼ਿਆਦਾ ਪਰਵਾਸੀਆਂ ਨੂੰ ਲੈ ਜਾਣ ਲਈ ਰੇਲਵੇ ਨੇ ਹੋਰ ਰੇਲਾਂ ਕੀਤੀਆਂ ਪ੍ਰਾਪਤ
Corona Virus ਦੀ ਲੜਾਈ ’ਤੇ ਪਾਣੀ ਫੇਰ ਸਕਦੀ ਹੈ ਭਾਰਤੀਆਂ ਦੀ ਇਹ ਪੁਰਾਣੀ ਆਦਤ
ਜਦੋਂ ਕੋਈ ਵਿਅਕਤੀ ਥੁੱਕ ਕੋਲੋਂ ਲੰਘਦਾ ਹੈ ਤਾਂ ਇਹ ਡ੍ਰਾਪਲੇਟਸ ਮੂੰਹ, ਨੱਕ ਅਤੇ ਅੱਖਾਂ ਰਾਹੀਂ ਦਾਖਲ...
ਮੋਹਾਲੀ ਜ਼ਿਲ੍ਹੇ ਦੇ ਤਿੰਨ ਹੋਰ ਮਰੀਜ਼ ਠੀਕ ਹੋਏ
ਹੁਣ ਤਕ 60 ਮਰੀਜ਼ਾਂ ਨੇ ਦਿਤੀ ਮਹਾਂਮਾਰੀ ਨੂੰ ਮਾਤ
ਸਰਕਾਰ ਦੇ ਰਾਹਤ ਪੈਕੇਜ਼ ਦੇ ਬਾਵਜ਼ੂਦ ਵੀ ਪੈਦਲ ਚੱਲਣ ਤੇ ਮਜ਼ਬੂਰ ਕਿਉਂ ਪ੍ਰਵਾਸੀ ਮਜ਼ਦੂਰ ?
ਘਰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਵਿਚੋਂ 36 ਸਾਲਾ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਮਰਨਾ ਹੀ ਹੈ ਤਾਂ ਆਪਣੇ ਪਿੰਡ ਜਾ ਕੇ ਮਰਾਂਗੇ ਇਸ ਸ਼ਹਿਰ ਵਿਚ ਨਹੀਂ।
ਲਾਕਡਾਊਨ -4.0 ਵਿਚ ਰਾਹਤ, ਕੁਝ ਥਾਵਾਂ ਤੇ ਹਵਾਈ ਜਹਾਜ਼ ਅਤੇ ਬੱਸ ਸੇਵਾ ਸ਼ੁਰੂ ਹੋਣ ਦੇ ਸੰਕੇਤ
ਕੋਰੋਨਾ ਮਹਾਮਾਰੀ ਕਾਰਨ 18 ਮਈ ਤੋਂ ਦੇਸ਼ ਵਿਚ ਲਾਕਡਾਉਨ -4 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਸੁਪਰੀਮ ਕੋਰਟ ਦੇ ਜੱਜ ਦਾ ਰਸੋਈਆ ਨਿਕਲਿਆ ਕੋਰੋਨਾ ਸਕਾਰਾਤਮਕ,ਜੱਜ ਨੇ ਆਪਣੇ ਆਪ ਨੂੰ ਕੀਤਾ ਕੁਆਰੰਟਾਈਨ
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ।