ਕੋਰੋਨਾ ਵਾਇਰਸ
ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਦੇ ਚਲਦਿਆਂ 6 ਮਰੀਜ਼ਾਂ ਦੀ ਹੋਈ ਮੌਤ
ਸਰਕਾਰ ਦੇ ਕੋਰੋਨਾ ਮਹਾਮਾਰੀ ਪ੍ਰਤੀ ਦਾਅਵਿਆਂ ਦੀ ਨਿਕਲੀ ਫੂਕ
ਕੋਵਿਡ 19 : ਪਿਛਲੇ 24 ਘੰਟਿਆਂ ’ਚ ਆਏ 3.46 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ
13,83,79,832 ਲੋਕਾਂ ਨੂੰ ਲੱਗ ਚੁੱਕੀ ਵੈਕਸ਼ੀਨੇਸ਼ਨ
ਭਾਰਤੀ ਕੋਰੋਨਾ ਰੂਪ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ‘ਲਾਲ ਸੂਚੀ’ ਯਾਤਰਾ ਪਾਬੰਦੀ ਸ਼ੁਰੂ
ਬ੍ਰਿਟੇਨ ਵਿਚ ਵਾਇਰਸ ਦੇ ਇਸ ਰੂਪ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਗਿਆ ਰਖਿਆ
ਦੁਨੀਆ ਦੀ ਸੱਭ ਤੋਂ ਉੱਚੀ ਪਹਾੜੀ ਚੋਟੀ ’ਤੇ ਪਹੁੰਚਿਆ ਕੋਰੋਨਾ
ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਿਹਾ ਪਰਬਤਾਰੋਹੀ ਕੋਰੋਨਾ ਪਾਜ਼ੇਟਿਵ
ਕੋਰੋਨਾ ਇਲਾਜ ਲਈ DGCI ਨੇ Zydus ਦੀ ਵਿਰਾਫਿਨ ਨੂੰ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ
DGCI ਨੇ ਕੋਵਿਡ-19 ਦੀ ਹਲਕੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਜ਼ੈਡਸ ਕੈਡਿਲਾ ਦੀ ਵਿਰਾਫਿਨ (PegIFN ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਅਰਜੁਨ ਰਾਮਪਾਲ ਨੇ ਇਕ ਹਫ਼ਤੇ ‘ਚ ਦਿੱਤੀ ਕੋਰੋਨਾ ਨੂੰ ਮਾਤ, ਕੋਰੋਨਾ ਰਿਪੋਰਟ ਆਈ ਨੈਗੇਟਿਵ
ਪੋਸਟ ਪਾ ਕੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਕੀਤੀ ਅਪੀਲ
ਅਮਰੀਕਾ 'ਚ ਰਹਿ ਰਹੇ ਅਕਾਲੀ ਆਗੂ ਦੇ ਪੁੱਤਰ ਦੀ ਕੋਰੋਨਾ ਨਾਲ ਹੋਈ ਮੌਤ
ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਰਹਿ ਰਿਹਾ ਸੀ
ਕੋਰੋਨਾ : ਕੈਨੇਡਾ ਸਰਕਾਰ ਨੇ ਭਾਰਤ-ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਬੀਜੇਪੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਕੋਰੋਨਾ ਪਾਜ਼ੇਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ
ਘਰ ਵਿਚ ਹੋਏ ਕੁਆਰੰਟੀਨ
ਆਕਸੀਜਨ ਕੋਟਾ ਵਧਾਉਣ ਲਈ ਕੇਂਦਰ ਅਤੇ ਹਾਈ ਕੋਰਟ ਦੇ ਸ਼ੁਕਰਗਾਰ ਹਾਂ - ਅਰਵਿੰਦ ਕੇਜਰੀਵਾਲ
ਸਾਰੇ ਰਾਜਾਂ ਨੂੰ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ