ਕੋਰੋਨਾ ਵਾਇਰਸ
ਸਿਵਲ ਹਸਪਤਾਲ ਦੇ ਡਾਕਟਰ ਵਿਚ ਦਿਖੇ ਕੋਰੋਨਾ ਦੇ ਲੱਛਣ
ਰੈਪਿਡ ਕਿੱਟ ਦੇ ਟੈਸਟ ਵਿਚ ਆਇਆ ਸਾਮਣੇ
ਸਿਰਸਾ 'ਚ ਕੋਰੋਨਾ ਨੂੰ ਹਰਾ ਕੇ ਘਰ ਪਰਤੇ ਮਾਸੂਮ
ਸਿਰਸਾ 'ਚ ਕੋਰੋਨਾ ਨੂੰ ਹਰਾ ਕੇ ਘਰ ਪਰਤੇ ਮਾਸੂਮ
ਵਿਧਾਇਕ ਜਲਾਲਪੁਰ ਵਲੋਂ ਅਨਾਜ ਮੰਡੀਆਂ ਦਾ ਦੌਰਾ
ਘਨੌਰ, ਮੰਡੌਲੀ ਤੇ ਜੰਡਮੰਘੌਲੀ ਵਿਖੇ ਕੀਤਾ ਕਣਕ ਦੀ ਖ਼ਰੀਦ ਦਾ ਉਦਘਾਟਨ
2021 ਵੱਲਡ ਕੱਪ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੀਤਾ ਕੁਆਲੀਫਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 2021 ਵਿਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ
ਡੀ.ਸੀ. ਵਲੋਂ ਅਨਾਜ ਮੰਡੀ ਮੋਰਿੰਡਾ ਤੇ ਰਾਈਸ ਸ਼ੈਲਰਾਂ ਦਾ ਦੌਰਾ
ਡੀ.ਸੀ. ਵਲੋਂ ਅਨਾਜ ਮੰਡੀ ਮੋਰਿੰਡਾ ਤੇ ਰਾਈਸ ਸ਼ੈਲਰਾਂ ਦਾ ਦੌਰਾ
ਕੋਰੋਨਾ ਵਾਇਰਸ : ਦੋ ਹਫ਼ਤੇ ਹੋਰ ਸਖ਼ਤਾਈ ਤੋਂ ਬਾਅਦ ਮਿਲੇਗੀ ਰਾਹਤ : ਬਦਨੌਰ
ਪ੍ਰਸ਼ਾਸਨ ਵਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ
ਸਿਹਤ ਮੁਲਾਜ਼ਮ 'ਕੋਰੋਨਾ ਯੋਧੇ' ਹਨ, ਸ਼ਿਕਾਇਤਾਂ ਦੇ ਹੱਲ ਲਈ ਹੈਲਪਲਾਈਨ ਬਣਾਵਾਂਗੇ : ਕੇਂਦਰ
ਗ੍ਰਹਿ ਮੰਤਰਾਲਾ ਇਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹੈਲਪਲਾਈਨ ਸਥਾਪਤ ਕਰੇਗਾ।
Corona Virus : ਜਾਣੋਂ ਪੰਜਾਬ ਦੇ ਕਿਹੜੇ ਜ਼ਿਲ੍ਹੇ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ, ਕੁਲ ਗਿਣਤੀ 189
ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪੀੜੀਤ ਮਰੀਜ਼ਾਂ ਦੀ ਗਿਣਤੀ 189 ਹੋ ਗਈ ਹੈ।
Corona Virus : ਅਮਰੀਕਾ ਨੇ ਰੋਕੀ ਫੰਡਿੰਗ ਤਾਂ WHO ਦੇ ਮੁੱਖੀ ਨੇ ਕੀਤਾ ਪਲਟਵਾਰ, ਕਹੀ ਇਹ ਗੱਲ
ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਨਾਲ 134,560 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,082,372 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਕੋਰੋਨਾ ਵਾਇਰਸ ਦੇ ਜ਼ਿਆਦਾ ਕੇਸਾਂ ਵਾਲੇ 170 ਜ਼ਿਲ੍ਹੇ ਐਲਾਨੇ
207 ਜ਼ਿਲ੍ਹਿਆਂ ਦੀ ਵੀ ਪਛਾਣ ਜਿਹੜੇ 'ਹਾਟਸਪਾਟ' ਬਣ ਸਕਦੇ ਹਨ