ਕੋਰੋਨਾ ਵਾਇਰਸ
Coronavirus : ਪਠਾਨਕੋਟ ‘ਚ ਆਟੋ ਚਾਲਕ ਦੀ ਰਿਪੋਰਟ ਆਈ ਪੌਜਟਿਵ, ਪ੍ਰਸ਼ਾਸਨ ਤੇ ਲੋਕਾਂ ਦੀ ਵਧੀ ਚਿੰਤਾ
ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 197 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਹੁਣ ਤੱਕ ਪੰਜਾਬ ‘ਚ ਕਰੋਨਾ ਵਾਇਰਸ ਦੇ 197 ਮਾਮਲੇ, 14 ਦੀ ਹੋਈ ਮੌਤ
ਹੁਣ ਤੱਕ 29 ਲੋਕ ਅਜਿਹੇ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਤੋਂ ਬਾਅਦ ਘਰ ਚਲੇ ਗਏ ਹਨ।
Lockdown : ਗਰੀਬਾਂ ਨੂੰ ਮਿਲੇ ਮੁਫ਼ਤ ਮੋਬਾਇਲ ਡਾਟਾ ਅਤੇ ਟੀਵੀ ਸੇਵਾ, ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ
ਭਾਰਤ ਵਿਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 414 ਤੱਕ ਪਹੁੰਚ ਚੁੱਕੀ ਹੈ ਅਤੇ 12,380 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ।
ਅਮਰੀਕੀ ਵਿਗਿਆਨਕਾਂ ਦਾ ਦਾਅਵਾ-2022 ਤੱਕ ਰਹਿ ਸਕਦੀ ਹੈ ਸੋਸ਼ਲ ਡਿਸਟੈਂਸਿੰਗ
ਹਾਰਵਰਡ ਯੂਨੀਵਰਸਿਟੀ (Harvard University) ਵਿਚ ਕੀਤੀ ਗਈ ਇਸ ਖੋਜ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਜਲਦ ਤੋਂ ਜਲਦ ਜ਼ਰੂਰਤ ਹੈ
Corona Virus : ਸੋਸ਼ਲ ਮੀਡੀਆ ਜ਼ਰੀਏ ਸਲਮਾਨ ਨੇ ਲੋਕਾਂ ਨੂੰ ਦਿੱਤਾ ਇਹ ਸੁਨੇਹਾ
ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਵੱਡੇ-ਵੱਡੇ ਫਿਲਮੀ ਸਿਤਾਰੇ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ ।
ਖਾਂਸੀ ਦੀ ਅਵਾਜ਼ ਨਾਲ ਹੀ ਪਕੜ ‘ਚ ਆਵੇਗਾ ਕੋਰੋਨਾ, ਦੇਸ਼ ਵਿਚ ਚੱਲ ਰਹੀ ਹੈ ਖੋਜ
ਕੋਰੋਨਾ ਵਾਇਰਸ ਦੀ ਪਛਾਣ ਲਈ ਵਿਗਿਆਨਕ ਕਈ ਤਰੀਕੇ ਅਪਣਾ ਰਹੇ ਹਨ।
Coronavirus : ਪੰਚਕੂਲਾ ‘ਚ ਇਕੋ ਪਰਿਵਾਰ ਦੇ 7 ਮੈਂਬਰ ਨਿਕਲੇ ਕਰੋਨਾ ਪੌਜਟਿਵ
ਭਾਰਤ ਵਿਚ ਹੁਣ ਤੱਕ 12,380 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਕੋਰੋਨਾ ਦੇ ਇਸ ਯੁੱਧ 'ਤੇ ਪੀਐੱਮ ਮੋਦੀ ਖ਼ੁਦ ਰੱਖ ਰਹੇ ਨੇ ਨਿਗਰਾਨੀ, ਕੈਬਨਿਟ ਨੂੰ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਸੰਕਰਮ ਯੂਰਪ ਅਤੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਫੈਲਿਆ ਹੈ, ਤਾਲਾਬੰਦੀ ਤੋਂ ਬਾਅਦ ਭਾਰਤ ਵਿਚ ਸਥ
ਗੁਰਦਾਸਪੁਰ ਦੇ ਪਹਿਲੇ ਕੋਰੋਨਾ ਪੀੜਤ ਵਿਅਕਤੀ ਨੇ ਤੋੜਿਆ ਦਮ, ਪੰਜਾਬ 'ਚ ਕੁੱਲ 14 ਮੌਤਾਂ
ਉਸਦੀ ਅੱਜ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਜ਼ੁਰਗ ਕੁਝ ਦਿਨ ਪਹਿਲਾਂ ਜਲੰਧਰ ਗਿਆ ਸੀ ।
ਸਿਵਲ ਹਸਪਤਾਲ ਦੇ ਡਾਕਟਰ ਵਿਚ ਦਿਖੇ ਕੋਰੋਨਾ ਦੇ ਲੱਛਣ
ਰੈਪਿਡ ਕਿੱਟ ਦੇ ਟੈਸਟ ਵਿਚ ਆਇਆ ਸਾਮਣੇ