ਬਾਲੀਵੁੱਡ
ਭੈਣ ਨੂੰ ਭਦਾ ਕੁਮੈਂਟ ਕਰਨ 'ਤੇ ਭੜਕੇ ਅਰਜੁਨ ਨੇ ਸਰੇਆਮ ਕੱਢੀਆਂ ਗਾਲ੍ਹਾਂ।
ਭੈਣ ਦੇ ਕੱਪੜਿਆਂ ਤੇ ਕੀਤਾ ਗਿਆ ਇਹ ਭਦਾ ਕੁਮੈਂਟ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ
ਐਸ਼ਵਰਿਆ ਨੇ ਖੱਟਿਆ ਇਹ ਖ਼ਿਤਾਬ,ਅਮਿਤਾਭ ਵੀ ਇਕ ਕਦਮ ਨਿਕਲੇ ਅੱਗੇ
ਠੀਕ ਇਕ ਨੰਬਰ ਪਹਿਲਾਂ ਯਾਨੀ ਕਿ 8ਵੇਂ ਨੰਬਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹੇ
ਟੀਵੀ ਸ਼ੋਅ 'ਦੇ ਸੈੱਟ 'ਤੇ ਚੱਲਿਆ ਪਤੀ ਪਤਨੀ ਅਤੇ ਵੋ ਦਾ ਚੱਕਰ,ਪਤਨੀ ਨੇ ਕੀਤਾ ਇਹ ਕਾਰਾ
ਅਦਾਕਾਰਾ ਸਮੀਕਸ਼ਾ ਜੈਸਵਾਲ ਨੂੰ ਵਿਆਹੁਤਾ ਐਕਟਰ ਨਾਲ ਨੈਣ ਮਟੱਕਾ ਕਰਨਾ ਮਹਿੰਗਾ ਪੈ ਗਿਆ।
ਬੱਚਨ ਪਰਵਾਰ ਦਾ ਇਕ ਹੋਰ ਜੀਅ ਕਰੇਗਾ ਬਾਲੀਵੁਡ 'ਚ ਐਂਟਰੀ
ਕਿਉਂਕਿ ਉਹ ਅਕਸਰ ਹੀ ਬਾਲੀਵੁਡ ਈਵੈਂਟਸ ਆਦਿ 'ਚ ਸ਼ਿਰਕਤ ਕਰਦੀ ਨਜ਼ਰ ਆਉਂਦੀ ਹੈ
ਭਾਰਤ ਪਹੁੰਚੀ ਪ੍ਰਿਯੰਕਾ ਨੇ ਅਹਿਮ ਮੁਦੇ 'ਤੇ ਕੀਤੀ ਪੀ.ਐਮ.ਮੋਦੀ ਨਾਲ ਮੁਲਾਕਾਤ
ਪ੍ਰਿਅੰਕਾ ਚੋਪੜਾ ਨੇ ਇਸ ਮੁਲਾਕਾਤ ਦੀ ਫੋਟੋ ਅਪਣੇ ਸੋਸ਼ਲ ਮੀਡਿਆ ਅਕਾਉਂਟ ਉੱਤੇ ਸ਼ੇਅਰ ਕੀਤੀ ।
'ਦਿ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੀ ਪਹਿਲੀ ਵੀਡੀਓ ਆਈ ਸਾਹਮਣੇ
ਇਸ ਵੀਡੀਓ ਨੂੰ ਪਹਿਲੀ ਝੱਲਕ ਵਿਚ ਦੇਖਣ 'ਤੇ ਕੋਈ ਵੀ ਇਹ ਸਮਝੇਗਾ ਕਿ ਇਹ ਅਸਲ ਵਿਚ ਹੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਹਨ
ਆਮਿਰ ਤੋਂ ਬਾਅਦ ਇਸ ਬਾਲੀਵੁਡ ਅਦਾਕਾਰ ਦੀ ਫ਼ਿਲਮ ਨੇ ਚੀਨ 'ਚ ਖੱਟੀ ਸਫਲਤਾ
ਇਥੇ ਦੱਸਣ ਯੋਗ ਹੈ ਕਿ ਇਸ ਫਿਲਮ ਆ ਟੋਟਲ ਬਜਟ ਤਕਰੀਬਨ 23 ਕਰੋੜ ਸੀ।
ਟੀਵੀ ਦੀ ਮਸ਼ਹੂਰ ਆਲੀਆ ਨੂੰ ਅਫ਼੍ਰੀਕੀ ਦੇਸ਼ 'ਚ ਮਿਲਿਆ ਸਮਨਾਮ
ਲੋਕ ਆਪਣੀ ਬੇਟੀ ਦਾ ਨਾਂ ਵੀ ਆਲੀਆ ਰੱਖਨ ਲਗ ਗਏ।
ਆਖ਼ਿਰ ਕਿਉਂ ਹੋਇਆ ਕਪਿਲ ਸ਼ਰਮਾ ਦਾ ਨਵਾਂ ਸ਼ੋਅ ਸਸਪੈਂਡ
ਰਿਪੋਰਟਾਂ ਮੁਤਾਬਕ ਸ਼ੋਅ ਨੂੰ ਸਸਪੈਂਡ ਕਰਨ ਦੀ ਵਜ੍ਹਾ ਸ਼ੂਟਿੰਗ ਦਾ ਲਗਾਤਾਰ ਰੱਦ ਹੋਣਾ ਹੈ
'ਸਟੂਡੈਂਟ ਆਫ਼ ਦਿ ਈਅਰ' ਦਾ ਪੋਸਟਰ ਜਾਰੀ, ਕੁਝ ਇਸ ਤਰ੍ਹਾਂ ਨਜ਼ਰ ਆਏ ਕਲਾਕਾਰ
'ਸਟੂਡੈਂਟ ਆਫ ਦਿ ਈਅਰ 2' ਦਾ ਨਿਰਮਾਣ ਵੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ