ਬਾਲੀਵੁੱਡ
ਸ਼ਾਹਰੁਖ ਖ਼ਾਨ ਫ਼ਿਲਮ 'Dunki' ਦੀ ਸ਼ੂਟਿੰਗ ਲਈ ਪਹੁੰਚੇ ਕਸ਼ਮੀਰ
ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ ਸਵਾਗਤ
ਮੋਟਾ ਹੋਣ ਕਾਰਨ ਸੁਣਨੇ ਪੈਂਦਾ ਸਨ ਤਾਅਨੇ, ਸ਼ਹਿਨਾਜ਼ ਗਿੱਲ ਨੇ ਦੱਸਿਆ ਆਪਣੀ Transformation ਦਾ ਰਾਜ਼
ਕਿਹਾ, ਲੋਕ ਸਮਝਦੇ ਸਨ ਕਿ ਮੈਂ ਸਿਰਫ਼ ਸਲਵਾਰ-ਸੂਟ ਹੀ ਪਾ ਸਕਦੀ ਹਾਂ, ਬਿੱਗ-ਬੌਸ ਤੋਂ ਬਾਅਦ ਆਇਆ ਬਦਲਾਅ
ਅਗ਼ਵਾ ਅਤੇ ਕੁੱਟਮਾਰ ਦੀ ਸ਼ਿਕਾਇਤ 'ਤੇ ਬੋਲੇ ਹਨੀ ਸਿੰਘ - ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ
ਕਿਹਾ , ਮੈਂ ਮਾਣਹਾਨੀ ਦਾ ਕੇਸ ਕਰ ਸਕਦਾ ਹਾਂ
ਗਾਇਕ ਅਤੇ ਰੈਪਰ ਹਨੀ ਸਿੰਘ ਤੇ ਟੀਮ ਵਿਰੁਧ ਮੁੰਬਈ ਪੁਲਿਸ ਨੇ ਦਰਜ ਕੀਤੀ ਸ਼ਿਕਾਇਤ
ਇਵੈਂਟ ਆਯੋਜਕ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ
ਅਰਾਧਿਆ ਬੱਚਨ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਯੂਟਿਊਬ ਨੂੰ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ
ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਹਰ ਬੱਚੇ ਨੂੰ ਸਨਮਾਨ ਦਾ ਅਧਿਕਾਰ ਹੈ
ਬਾਲੀਵੁੱਡ ਤੋਂ ਆਈ ਦੁੱਖਦਾਈ ਖ਼ਬਰ, ਮਰਹੂਮ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਹੋਇਆ ਦਿਹਾਂਤ
85 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਚੰਡੀਗੜ੍ਹ ਦੀ ਸੇਜਲ ਗੁਪਤਾ ਬਣੀ ਮਿਸ ਟੀਨ ਇੰਟਰਨੈਸ਼ਨਲ ਇੰਡੀਆ 2023
ਇਹ ਖ਼ਿਤਾਬ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ Teenager
ਦੇਹ ਵਪਾਰ 'ਚ ਰੰਗੇ ਹੱਥੀਂ ਫੜੀ ਗਈ ਇਹ ਨਿਰਦੇਸ਼ਕ; ਮੁੰਬਈ ਪੁਲਿਸ ਨੇ 2 ਮਾਡਲਾਂ ਨੂੰ ਛੁਡਵਾਇਆ, FIR ਦਰਜ
ਮੁੰਬਈ ਦੀ ਕ੍ਰਾਈਮ ਬ੍ਰਾਂਚ ਯੂਨਿਟ-11, ਦਿੰਦੋਸ਼ੀ ਪੁਲਿਸ ਨੇ ਗੋਰੇਗਾਂਵ ਇਲਾਕੇ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ
ਸ਼੍ਰੀਦੇਵੀ ਨੂੰ ਯਾਦ ਕਰਦਿਆਂ ਭਾਵੁਕ ਹੋਈ ਪਾਕਿਸਤਾਨੀ ਅਭਿਨੇਤਰੀ ਸਜਲ ਅਲੀ
ਕਿਹਾ; ਉਹ ਮੇਰੀ ਮਾਂ ਵਰਗੀ ਸੀ, ਮੈਂ ਅੱਗੇ ਵੀ ਭਾਰਤੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ
ਹੁਣ ਨਹੀਂ ਦੇਖਣ ਨੂੰ ਮਿਲੇਗਾ ਦਿ ਕਪਿਲ ਸ਼ਰਮਾ ਸ਼ੋਅ? ਜੂਨ 'ਚ ਆਵੇਗਾ ਸ਼ੋਅ ਦਾ ਆਖਰੀ ਐਪੀਸੋਡ
ਅੰਤਰਰਾਸ਼ਟਰੀ ਦੌਰੇ 'ਤੇ ਜਾ ਰਹੇ ਹਨ ਕਪਿਲ ਸ਼ਰਮਾ