ਬਾਲੀਵੁੱਡ
Year Ender 2022: ਇਸ ਸਾਲ ਬਾਲੀਵੁੱਡ ’ਤੇ ਭਾਰੀ ਰਹੀਆਂ ਦੱਖਣੀ ਫਿਲਮਾਂ, ਇਹਨਾਂ ਫਿਲਮਾਂ ਨੇ ਕੀਤੀ ਰਿਕਾਰਡ ਤੋੜ ਕਮਾਈ
'ਆਰਆਰਆਰ', 'ਕੇਜੀਐਫ: ਚੈਪਟਰ 2' ਅਤੇ 'ਕਾਂਤਾਰਾ' ਵਰਗੀਆਂ ਦੱਖਣ ਭਾਰਤੀ ਫਿਲਮਾਂ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ।
Salman Khan ਨੇ ਨਜ਼ਦੀਕੀਆਂ ਨਾਲ ਮਨਾਇਆ 57ਵਾਂ ਜਨਮਦਿਨ, ਤਸਵੀਰਾਂ 'ਤੇ ਮਾਰੋ ਇਕ ਨਜ਼ਰ
ਵਧਾਈ ਦੇਣ ਵੱਡੀ ਗਿਣਤੀ 'ਚ ਫੈਨਸ ਵੀ ਪਹੁੰਚੇ ਸੀ ਘਰ ਬਾਹਰ
Bhaijaan ਨੂੰ ਸ਼ਾਹਰੁਖ਼ ਨੇ ਗਲੇ ਲਗਾ ਕੇ ਦਿੱਤੀ ਜਨਮਦਿਨ ਦੀ ਵਧਾਈ, ਦੂਜੇ ਪਾਸੇ Ex-girlfriend ਨੂੰ Kiss ਕਰਦੇ ਦਿਖੇ ਸਲਮਾਨ
ਸਲਮਾਨ ਖਾਨ ਨੇ ਸੰਗੀਤਾ ਨੂੰ ਕਿਸ ਕੀਤਾ ਜਿਸ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।
TV ਅਦਾਕਾਰਾ ਤਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ’ਚ ਵੱਡਾ ਖ਼ੁਲਾਸਾ: ਕੋ-ਸਟਾਰ ਸੀਜ਼ਾਨ ਖਾਨ ਨੂੰ ਕੀਤਾ ਗ੍ਰਿਫ਼ਤਾਰ
ਸੀਜ਼ਾਨ ਖਾਨ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੇ ਲੱਗੇ ਆਰੋਪ
ਵਿਦੇਸ਼ ਨਹੀਂ ਜਾ ਸਕੇਗੀ ਜੈਕਲੀਨ ਫਰਨਾਂਡੀਜ਼, ਜਾਣੋ ਕਿਉਂ
ED ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੈਕਲੀਨ ਵਿਦੇਸ਼ੀ ਨਾਗਰਿਕ ਹੈ ਤੇ ਜੇ ਉਹ ਵਿਦੇਸ਼ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਹੀ ਨਾ ਪਰਤੇ।
ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਨਾਲ ਵੀ ਕਰ ਚੁੱਕੀ ਹੈ ਕੰਮ
ਤੁਨਿਸ਼ਾ ਫਿਤੂਰ, ਬਾਰ-ਬਾਰ ਦੇਖੋ, ਕਹਾਨੀ 2 : ਦੁਰਗਾ ਰਾਨੀ ਸਿੰਘ, ਦਬੰਗ 3 ਵਰਗੀਆਂ ਫਿਲਮਾਂ ’ਚ ਵੀ ਨਜ਼ਰ ਆਈ ਸੀ।
30 ਘੰਟੇ ਬੇਟੀ ਨਾਲ ਏਅਰਪੋਰਟ 'ਤੇ ਫਸੀ ਸ਼ਵੇਤਾ ਕਵਾਤਰਾ: ਗੁੰਮਿਆ ਸਾਮਾਨ
ਅਭਿਨੇਤਰੀ ਨੇ ਏਅਰਲਾਈਨਜ਼ 'ਤੇ ਆਪਣਾ ਗੁੱਸਾ ਕੱਢਿਆ ਅਤੇ ਆਪਣਾ ਗੁਆਚਿਆ ਸਮਾਨ ਵਾਪਸ ਕਰਨ ਦੀ ਮੰਗ ਕੀਤੀ
2022 'ਚ ਫ਼ਿਲਮਾਂ ਦੀ ਸ਼ੂਟਿੰਗ ਤੋਂ ਕੇਂਦਰੀ ਰੇਲਵੇ ਨੇ ਕੀਤੀ ਰਿਕਾਰਡ ਤੋੜ ਕਮਾਈ
ਸ਼ੂਟਿੰਗਾਂ ਦੀ ਮਨਜ਼ੂਰੀ ਲਈ ਵਿਭਾਗ ਨੇ ਚਲਾਇਆ ਹੈ ਸਿੰਗਲ ਵਿੰਡੋ ਸਿਸਟਮ
ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲਈ ਦਾਇਰ ਪਟੀਸ਼ਨ ਲਈ ਵਾਪਸ, ਬਹਿਰੀਨ ਜਾਣ ਦੀ ਮੰਗੀ ਸੀ ਇਜਾਜ਼ਤ
ਫਰਨਾਂਡੀਜ਼ ਨੇ ਆਪਣੀ ਮਾਂ ਨੂੰ ਮਿਲਣ ਲਈ 23 ਦਸੰਬਰ ਤੋਂ 5 ਜਨਵਰੀ ਤੱਕ ਬਹਿਰੀਨ ਜਾਣ ਦੀ ਇਜਾਜ਼ਤ ਮੰਗੀ ਸੀ।
'ਪਠਾਨ' ਵਿਵਾਦ 'ਚ ਗਾਇਕ ਹੰਸਰਾਜ ਹੰਸ ਦੀ ਐਂਟਰੀ, ਕਿਹਾ-ਭਗਵਾ ਰੰਗ ਸੰਤਾਂ 'ਤੇ ਹੀ ਚੰਗਾ ਲੱਗਦਾ
ਰਾਹੁਲ ਗਾਂਧੀ ਵੀ ਹੁਣ ਸਿਆਣੇ ਬਣ ਜਾਣ