ਪਾਲੀਵੁੱਡ
ਹੁਣ ਪੰਜਾਬੀ ਪੌਪ ਗਾਇਕ ਨੇ ਕੀਤੀ ਸਲਮਾਨ ਦੀ ਸੁਪੋਰਟ
ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।
ਪੰਜਾਬ ਸਰਕਾਰ 'ਸੂਬੇਦਾਰ ਜੋਗਿੰਦਰ ਸਿੰਘ' ਨੂੰ ਕਰੇ ਟੈਕਸ ਰਹਿਤ : ਬ੍ਰਿਗੇਡੀਅਰ ਗਾਖ਼ਲ
ਜਦੋਂ ਵੀ ਦੇਸ਼ ਤੇ ਭੀੜ ਪਈ ਤਾਂ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਹਿੱਕ ਡਾਹ ਕੇ ਦੇਸ਼ ਦੀ ਰਾਖੀ ਕੀਤੀ ਹੈ
'ਲੱਖ ਵਾਰੀ' ਕਹਿਣ ਦੇ ਬਾਵਜੂਦ ਵੀ ਇਕ ਦੂਜੇ ਨੂੰ ਨਹੀਂ ਛੱਡ ਸਕਦੇ 'ਮਿਸ਼ਰੀ ਅਤੇ ਨੀਟਾ'
ਇਸ ਗੀਤ ਨੂੰ ਸਿੰਮੀ ਚਾਹਲ ਅਤੇ ਹਰੀਸ਼ ਉਤੇ ਫਿਲਮਾਇਆ ਗਿਆ ਹੈ ਜਿਸ ਵਿਚ ਥੋੜੀ ਜਿਹੀ ਝਲਕ ਗੁਰਸ਼ਬਦ ਦੀ ਵੀ ਆਉਂਦੀ ਹੈ
ਐਮੀ ਵਿਰਕ ਦੀ ਨਵੀਂ ਫ਼ਿਲਮ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ 'ਤੇ
ਬਹੁਤ ਹੀ ਘੱਟ ਸਮੇਂ 'ਚ ਐਮੀ ਵਿਰਕ ਨੇ ਪੰਜਾਬੀ ਫ਼ਿਲਮ ਜਗਤ ‘ਚ ਅਪਣੀ ਥਾਂ ਮਜ਼ਬੂਤ ਕਰ ਲਈ ਹੈ।
Butterfly ਬਣ ਮਿਸ ਪੂਜਾ ਨੇ ਕੀਤੀ ਫ਼ਿਰ ਤੋਂ ਵਾਪਸੀ
ਇਹ ਗੀਤ 13 ਨੰਬਰ ਤੇ ਟਰੇਂਡ ਕਰ ਰਿਹਾ ਹੈ
ਦੁਨੀਆਂ ਭਰ 'ਚ ਰਲੀਜ਼ ਹੋਈ 'ਸੂਬੇਦਾਰ ਜੋਗਿੰਦਰ ਸਿੰਘ'
ਅੱਜ ਦੁਨੀਆਂ ਭਰ ਦੇ ਸਿਨੇਮਾਘਰਾਂ 'ਚ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਲੀਜ਼ ਹੋ ਗਈ ਹੈ
ਟੋਹਰ ਨਾਲ ਛੜਾ ਰਹਿਣ ਵਾਲਾ ਪੰਜਾਬੀ ਮੁੰਡਾ ਹੋਵੇਗਾ ਪੰਜਾਬੀਆਂ ਦਾ 'ਸਿੰਘਮ'
ਸਿੰਘਮ ਹੁਣ ਪੰਜਾਬੀ 'ਚ ਬਣਨ ਜਾ ਰਹੀ ਹੈ ਅਤੇ ਉਸ ਦੇ ਅਹਿਮ ਕਿਰਦਾਰ ਹੋਣਗੇ ਪਰਮੀਸ਼ ਵਰਮਾ।
ਪੰਜਾਬੀ ਸੰਗੀਤ ਖੇਤਰ ਨੂੰ ਸਾਫ਼ ਸੁਥਰਾ ਸੰਗੀਤ ਪ੍ਰਦਾਨ ਕਰਨ ਵਾਲਾ ਜੱਸੀ
ਫ਼ਿਲਮ 'ਚ ਜੋਸ਼ ਭਰਨ ਦੇ ਲਈ ਸੰਗੀਤ ਬਣਾਉਣ ਲਈ ਵੀ ਜੱਸੀ ਨੇ ਬਹੁਤ ਮੇਹਨਤ ਕੀਤੀ ਹੈ
ਡਾ.ਹਰਸ਼ਿੰਦਰ ਕੌਰ ਦੀ ਪੁਸਤਕ 'ਚੁੱਪ ਦੀ ਚੀਖ' ਹਾਲੀਵੁਡ 'ਚ ਪ੍ਰਵਾਨ ਚੜ੍ਹੀ
ਇਥੇ ਦੱਸਣਯੋਗ ਹੈ ਕਿ ਉਨ੍ਹਾਂ ਵੱਲੋਂ ਲਿਖੀ ਕਿਤਾਬ 'ਚੁੱਪ ਦੀ ਚੀਖ' 'ਤੇ ਫਿਲਮ ਬਣਨ ਜਾ ਰਹੀ ਹੈ
ਗੁਰਸ਼ਬਦ ਦੇ ਗੀਤ 'ਸੈਲਫ਼ੀ' ਨੇ ਯੂ ਟਿਊਬ 'ਤੇ ਪਾਈ ਧਮਾਲ
ਗੀਤ ਵਿਆਹ ਦੇ ਮਾਹੌਲ ਨੂੰ ਖੁਸ਼ਨੁਮਾ ਬਣਾਉਂਦਾ ਹੈ।