ਪਾਲੀਵੁੱਡ
ਨੂਰਾਂ ਸਿਸਟਰਜ਼ ਦੇ ਭਰਾ ਨੇ ਆਪਣੇ ਸਹੁਰਾ ਪਰਵਾਰ 'ਤੇ ਲਾਏ ਕੁੱਟਮਾਰ ਦੇ ਦੋਸ਼
ਮਹਿਲਾ ਥਾਣੇ ਅੰਦਰ ਜਾਂਦੇ ਉਨ੍ਹਾਂ ਦੀ ਪਤਨੀ ਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਕੱਪੜੇ ਵੀ ਫਾੜੇ ।
ਇਕ ਹੋਰ ਪੰਜਾਬੀ ਗਾਇਕ ਜਲਦੀ ਬਣੇਗਾ ਲਾੜਾ
ਗਾਇਕ ਪਵ ਧਾਰੀਆ ਬਹੁਤ ਜਲਦ ਵਿਆਹ ਕਰਵਾਉਣ ਜਾ ਰਹੇ ਹਨ।
ਅਸ਼ਲੀਲਤਾ ਕਾਰਨ ਨਹੀਂ ਗਾਉਂਦਾ ਮੈਂ ਬਾਲੀਵੁੱਡ ਗੀਤ : ਜਸਬੀਰ ਜੱਸੀ
ਸੰਗੀਤ ਜਗਤ 'ਚ ਦਿਨ ਬਦਿਨ ਵੱਧ ਰਹੀ ਲੱਚਰਤਾ ਚਿੰਤਾ ਦਾ ਵਿਸ਼ਾ ਹੈ ਇਸ 'ਤੇ ਆਏ ਦਿਨ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ
‘ਭਗਤ ਸਿੰਘ ਬਨਾਮ ਗਾਂਧੀ' ਗਾਉਣ ਵਾਲੇ ਗਾਇਕ ਨੂੰ ਮਿਲ ਰਹੀ ਜਾਣੋਂ ਮਾਰਨ ਦੀ ਧਮਕੀ
17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਸ਼ੁਰੂ
ਡਾਇਰੈਕਟਰ ਟਿਗਮਾਂਸ਼ੂ ਧੁਲੀਆ ਨੇ ਅਪਣੀ ਅਗਲੀ ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਕਰ ਦਿਤੀ ਹੈ
'ਤੇਰੇ ਵਾਸਤੇ' ਗੀਤ ਨਾਲ ਫਿਰ ਚਰਚਾ 'ਚ ਆਏ ਸਤਿੰਦਰ ਸਰਤਾਜ
'ਤੇਰੇ ਵਾਸਤੇ' ਗੀਤ ਨਾਲ ਫਿਰ ਚਰਚਾ 'ਚ ਆਏ ਸਤਿੰਦਰ ਸਰਤਾਜ
ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ
ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ
'ਬਿਗ ਬਾੱਸ' ਦਾ ਲਵ ਕਪਲ ਸੋਸ਼ਲ ਮੀਡੀਆ 'ਤੇ ਹੋਇਆ ਟ੍ਰੋਲ
'ਬਿਗ ਬਾੱਸ' ਦਾ ਲਵ ਕਪਲ ਸੋਸ਼ਲ ਮੀਡੀਆ 'ਤੇ ਹੋਇਆ ਟ੍ਰੋਲ
ਬੇਟੇ ਤੋਂ ਦੋ ਕਦਮ ਅੱਗੇ ਨਿਕਲੇ 'ਜੱਗੂ ਦਾਦਾ' ਨੂੰ ਅਮਰੀਕਾ 'ਚ ਮਿਲਿਆ ਵੱਡਾ ਸਨਮਾਨ
ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੀ ਰਹੇ ਬਾਲੀਵੁਡ ਦੇ ਜੱਗੂ ਦਾਦਾ ਇਨੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਸਲਮਾਨ ਖਾਨ ਦੀ ਦੀਵਾਨਗੀ 'ਚ ਕੁੜੀ ਨੇ ਕੀਤੀ ਖ਼ਤਰਨਾਕ ਹਰਕਤ
ਸਲਮਾਨ ਖਾਨ ਦੀ ਦੀਵਾਨਗੀ 'ਚ ਕੁੜੀ ਨੇ ਕੀਤੀ ਖ਼ਤਰਨਾਕ ਹਰਕਤ