ਵਿਸ਼ੇਸ਼ ਇੰਟਰਵਿਊ
Lok Sabha Elections: ਹਰਿਆਣਾ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਅਦਾਕਾਰ ਸੰਜੇ ਦੱਤ!
ਖੱਟਰ ਵਿਰੁਧ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ’ਚ ਕਾਂਗਰਸ
ਮਸ਼ਹੂਰ ਸਿਨੇਮੈਟੋਗ੍ਰਾਫਰ ਗੰਗੂ ਰਾਮਸੇ ਦਾ ਦੇਹਾਂਤ, 50 ਤੋਂ ਵੱਧ ਡਰਾਉਣੀਆਂ ਫ਼ਿਲਮਾਂ ਦੇ ਨਿਰਮਾਣ ’ਚ ਦਿਤਾ ਸੀ ਸਹਿਯੋਗ
‘ਪੁਰਾਣੀ ਹਵੇਲੀ’ ਅਤੇ ‘ਤਹਿਖਾਨਾ’ ਵਰਗੀਆਂ ਮਸ਼ਹੂਰ ਡਰਾਉਣੀਆਂ ਫਿਲਮਾਂ ਲਈ ਜਾਣੇ ਜਾਂਦੇ ‘ਰਾਮਸੇ ਬ੍ਰਦਰਜ਼’ ਦੇ ਸੱਤ ਲੋਕਾਂ ਵਿਚੋਂ ਇਕ ਸਨ ਗੰਗੂ ਰਾਮਸੇ
Manoj Bajpayee News: ਇਕੱਲਾ ਸਿਨੇਮਾ ਕ੍ਰਾਂਤੀ ਨਹੀਂ ਲਿਆ ਸਕਦਾ - ਮਨੋਜ ਬਾਜਪਾਈ
Manoj Bajpayee News: ਅਮਿਤਾਭ ਬੱਚਨ ਦੀ ਫ਼ਿਲਮ ‘ਐਂਗਰੀ ਯੰਗ ਮੈਨ’ ਦੀ ਦਿੱਤੀ ਉਦਾਹਰਣ
Ranveer-Johnny Sins add News: ਜੌਨੀ ਸਿਨਸ ਅਤੇ ਰਣਵੀਰ ਸਿੰਘ ਦਾ ਵਿਗਿਆਪਨ ਹੋਇਆ ਰਿਲੀਜ਼, ਸਾਹਮਣੇ ਆ ਰਹੀਆਂ ਲੋਕਾਂ ਦੀਆਂ ਪ੍ਰਤੀਕਿਰਿਆ
Ranveer-Johnny Sins add News: ਇਹ ਸੈਕਸੂਅਲ ਹੈਲਥ ਬ੍ਰਾਂਡ ਬੋਲਡ ਕੇਅਰ ਦਾ ਵਿਗਿਆਪਨ ਹੈ।
Amar Singh Chamkila: ਸਿਨੇਮਾਘਰਾਂ ਦੀ ਬਜਾਏ ਓਟੀਟੀ ’ਤੇ ਕਿਉਂ ਰਿਲੀਜ਼ ਹੋ ਰਹੀ ਹੈ? ਡਾਇਰੈਕਟਰ ਨੇ ਦਿੱਤਾ ਜਵਾਬ
Amar Singh Chamkila: ਕਿਹਾ - ‘ਨਵੀਂਆਂ ਚੀਜ਼ਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੇ ਲੋਕ ਪੰਜਾਬ ਤੋਂ ਨਹੀਂ, ਉਹ ਵੀ ਇਸ ਨੂੰ ਫ਼ਿਲਮ ਦੇਖਣਗੇ
Bollywood News : ਫ਼ਿਲਮੀ ਦੁਨੀਆਂ ’ਚ ਹੁਣ ਵੱਡਾ ਗਾਇਕ ਮੁਸ਼ਕਿਲ ਨਾਲ ਆਉਂਦਾ ਹੈ : ਗਾਇਕ ਸ਼ਾਨ
Bollywood News : ਅਰਿਜੀਤ ਸਿੰਘ ਫ਼ਿਲਮੀ ਦੁਨੀਆਂ ਵਿੱਚ ਹਰਮਨ ਪਿਆਰਾ ਹੋਣ ਵਾਲਾ ਆਖਰੀ ਵੱਡਾ ਗਾਇਕ ਹੈ।
Guess Who: ਬਚਪਨ ਦੀ ਫੋਟੋ ਵਿਚ ਲੁਕੀ ਹੈ ਬਾਲੀਵੁੱਡ ਦੀ ਅਦਾਕਾਰਾ, ਕੀ ਤੁਸੀਂ ਪਹਿਚਾਣਿਆ?
ਅਦਾਕਾਰਾ ਦੀਆਂ 1-2 ਫਿਲਮਾਂ ਹਿੱਟ ਵੀ ਹੋਈਆਂ ਹਨ
Bollywood News : ਅਕਸ਼ੇ ਕੁਮਾਰ ਅਤੇ ਤਾਪਸੀ ਪੰਨੂ ਨੇ ‘ਖੇਲ ਖੇਲ ਮੈਂ’ ਦੀ ਸ਼ੂਟਿੰਗ ਕੀਤੀ ਪੂਰੀ
Bollywood News : ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬਰ ’ਚ ਹੋਈ ਸੀ ਸ਼ੁਰੂ ਅਤੇ ਹੁਣ ਰਿਲੀਜ਼ ਦੀ ਤਿਆਰੀ
Srikanth Film News: ਅਭਿਨੇਤਾ ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਫ਼ਿਲਮ 10 ਮਈ ਨੂੰ ਹੋਵੇਗੀ ਰਿਲੀਜ਼
Srikanth Film News: ਫਿਲਮ ‘ਸ਼੍ਰੀਕਾਂਤ’, ਜਿਸ ਦਾ ਪਹਿਲਾਂ ‘ਸ਼੍ਰੀ’ ਸਿਰਲੇਖ ਸੀ
Crew Box Office: ਕਰੀਨਾ-ਦਿਲਜੀਤ ਦੀ 'Crew' ਨੇ ਕਮਾਈ ਦੇ ਤੋੜੇ ਰਿਕਾਰਡ, ਸਾਲ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ
Crew Box Office: ਫਿਲਮ 'ਕਰੂ' ਨੇ ਪਹਿਲੇ ਦਿਨ 10.28 ਕਰੋੜ ਰੁਪਏ ਦੀ ਕਮਾਈ ਕੀਤੀ ਹੈ।