ਮਨੋਰੰਜਨ
ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਇਨ੍ਹਾਂ ਸਿਤਾਰਿਆਂ ਨੇ ਫੜੀ ਬਾਂਹ
ਰੇਸ਼ਮ ਸਿੰਘ ਅਨਮੋਲ ਤੋਂ ਲੈਕੇ ਰਵਨੀਤ ਤਕ ਕਈ ਸਿਤਾਰੇ ਗੋਡੇ-ਗੋਡੇ ਪਾਣੀ ਚ ਹੜ੍ਹ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੇਵਾ ਕਰ ਰਹੇ ਹਨ
ਹਿੰਮਤ ਸੰਧੂ ਨੇ ਖ਼ਰੀਦੀ ਨਵੀਂ ਜੀਪ ਰੂਬੀਕੌਨ, ਵੀਡੀਓ ਸ਼ੇਅਰ ਕਰ ਕੀਤੀ ਖ਼ੁਸ਼ੀ ਸਾਂਝੀ
ਹਿੰਮਤ ਨੇ ਗੱਡੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸ਼ੁਕਰ ਵਾਹਿਗੁਰੂ ਦਾ, ਰੱਬ ਸਭ ਦਾ ਸੁਪਨਾ ਪੂਰਾ ਕਰੇ’
ਅਰਜਨ ਢਿੱਲੋਂ ਦੀ ਐਲਬਮ 'ਸਰੂਰ' ਦੀ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ 'ਤੇ ਦਰਜਾਬੰਦੀ!
ਅਰਜਨ ਢਿੱਲੋਂ ਦੀ 15 ਗੀਤਾਂ ਵਾਲੀ ਨਵੀਨਤਮ ਰਿਲੀਜ਼ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ
ਇਕਵਿੰਦਰ ਸਿੰਘ ਬਣਿਆ ਮਸ਼ਹੂਰ ਕੈਲਗਰੀ ਸਟੈਂਪੀਡ 'ਤੇ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ
ਇਸ ਪ੍ਰਾਪਤੀ ਨੇ ਅੰਤਰਰਾਸ਼ਟਰੀ ਸੰਗੀਤ ਖੇਤਰ ਵਿੱਚ ਉਸਦੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਹੈ ਅਤੇ ਇਹ ਪੰਜਾਬੀ ਸੰਗੀਤ ਦੀ ਵਿਆਪਕ ਅਪੀਲ ਦੀ ਗਵਾਹੀ ਦਿੰਦੀ
ਆਲੀਆ ਭੱਟ ਦਾ ਚਾਇਲਡਵੇਅਰ ਬ੍ਰਾਂਡ ਹੈ ਵਿਕਣ ਲਈ ਤਿਆਰ, ਮੁਕੇਸ਼ ਅੰਬਾਨੀ ਦੀ ਵੱਡੀ ਬਾਜ਼ੀ
ਇਹ ਬ੍ਰੈਂਡ 2-14 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ
ਡਿਵਾਈਨ ਅਤੇ ਸਿੱਧੂ ਦੇ ਗੀਤ “ਚੋਰਨੀ” ਨੇ ਯੂਟਿਊਬ ਗਲੋਬਲ ਚਾਰਟਸ ਉੱਤੇ ਕੀਤਾ 5ਵਾਂ ਸਥਾਨ ਪ੍ਰਾਪਤ
ਇਸਨੂੰ 7 ਜੁਲਾਈ ਨੂੰ ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ।
ਸਲਮਾਨ ਖਾਨ ਨੇ ਅਪਣੇ ਨਾਂ ਹੇਠ ਫਰਜ਼ੀ ਕਾਸਟਿੰਗ ਕਾਲਾਂ ਵਿਰੁਧ ਨੋਟਿਸ ਜਾਰੀ ਕੀਤਾ
ਇੰਸਟਾਗ੍ਰਾਮ ’ਤੇ ਨੋਟਿਸ ਜਾਰੀ ਕਰ ਕੇ ਧੋਖਾਧੜੀ ਕਰਨ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿਤੀ
ਪੰਜਾਬੀ ਫਿਲਮ ' 'ਚੇਤਾ ਸਿੰਘ'' ਨੂੰ ਮਿਲੀ ਨਵੀਂ ਰਿਲੀਜ਼ ਡੇਟ, ਇਸ ਦਿਨ ਥਿਏਟਰਜ਼ ਵਿਚ ਦੇਖ ਸਕਣਗੇ ਫੈਨਸ
ਪ੍ਰਿੰਸ ਕੰਵਲਜੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਨਵਾਂ ਪੋਸਟਰ ਵੀ ਜਾਰੀ ਕੀਤਾ ਹੈ
ਪਟਿਆਲਾ ਪਹੁੰਚੀ ਸੋਨਾਕਸ਼ੀ ਸਿਨਹਾ, ਕਿਹਾ-ਜਲਦ ਸੁਧਰ ਜਾਣ ਪੰਜਾਬ ਦੇ ਹਾਲਾਤ
ਮੈਂ ਜਦੋਂ ਵੀ ਪੰਜਾਬ ਆਉਂਦੀ ਹਾਂ ਮੈਨੂੰ ਬਹੁਤ ਪਿਆਰ ਮਿਲਦਾ ਹੈ।
ਹੱਥ ਵਿਚ ਬੀੜੀ ਫੜ ਸੋਨੂੰ ਸੂਦ ਨੇ ਇਕ ਵਾਰ ਫਿਰ ਜਿੱਤਿਆ ਲੋਕਾਂ ਦਾ ਦਿਲ
ਸੋਨੂੰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ