ਮਨੋਰੰਜਨ
ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕੰਗਨਾ ਰਣੌਤ ਨੇ ਮੂੰਹ 'ਤੇ ਕਰਵਾਇਆ ਪੇਂਟ
ਇੰਦਰਾ ਗਾਂਧੀ ਬਣ ਕੇ ਸੁਣਾਵੇਗੀ ਐਮਰਜੈਂਸੀ ਦੀ ਕਹਾਣੀ
ਕਿਸਾਨਾਂ ਦੀ ਸੇਵਾ ਕਰਨ ਵਾਲੇ ਹੋਟਲ ਦੇ ਰਸਤੇ 'ਚ ਸਰਕਾਰ ਨੇ ਕੀਤੀ ਬੈਰੀਕੇਡਿੰਗ
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰ ਪਿਛਲੇ 7 ਮਹੀਨੇ ਤੋਂ ਕਿਸਾਨ ਅੰਦੋਲਨ 'ਚ ਸੇਵਾ ਕਰ ਰਹੇ ਰਾਮ ਸਿੰਘ ਰਾਣਾ ਦੀ ਮਦਦ ਲਈ ਕੀਤੀ ਅਪੀਲ।
Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ
Kangana Ranaut ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ India ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ।
ਕਪਿਲ ਸ਼ਰਮਾ ਨੇ ਪੂਰੀ ਕੀਤੀ Fans ਦੀ ਡਿਮਾਂਡ, ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ
ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋ ਰਹੀ ਵਾਇਰਲ
ਜਦੋਂ Bhaag Milkha Bhaag ਵਿਚ ਅਪਣੀ ਕਹਾਣੀ ਦੇਖ ਕੇ ਰੋ ਪਏ ਸੀ ਮਿਲਖਾ ਸਿੰਘ
ਮਿਲਖਾ ਸਿੰਘ ਨੇ ਅਪਣੀ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਉਹਨਾਂ ਦੀ ਜ਼ਿੰਦਗੀ ਵਿਚ ਕਈ ਅਜਿਹੇ ਮੌਕੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ
ਮਿਲਖਾ ਸਿੰਘ 'ਤੇ ਬਣੀ ਫਿਲਮ 'ਭਾਗ ਮਿਲਖਾ ਭਾਗ' ਨੂੰ ਨਸੀਰੂਦੀਨ ਸ਼ਾਹ ਨੇ ਦੱਸਿਆ ਸੀ ਫਰਜ਼ੀ
ਭਾਗ ਮਿਲਖਾ ਭਾਗ' ( Bhaag Milkha Bhaag) ਵਿੱਚ ਫ਼ਰਹਾਨ ਦੀ ਐਕਟਿੰਗ ਨਹੀਂ ਆਈ ਪਸੰਦ
ਪਰਦੇ 'ਤੇ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਫ਼ਰਹਾਨ ਹੋਏ ਭਾਵੁਕ, ਕਿਹਾ-'ਯਕੀਨ ਨਹੀਂ ਹੋ ਰਿਹਾ'
ਤੁਸੀਂ 'ਹਮੇਸ਼ਾਂ ਜੀਉਂਦੇ ਰਹੋਗੇ ਕਿਉਂਕਿ ਤੁਸੀਂ ਇਕ ਮਹਾਨ ਦਿਲਵਾਲੇ , ਪਿਆਰ ਕਰਨ ਵਾਲੇ, ਨਿੱਘੇ, ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ'
ਮੈਂ ਹਮੇਸ਼ਾਂ ਇਸ ਸੋਚ ਵਿਚ ਯਕੀਨ ਕੀਤਾ ਕਿ ਮੈਂ ਨਹੀਂ ਮੇਰਾ ਕੰਮ ਬੋਲੇ- Ayushmann Khurrana
ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਪ੍ਰਸਿੱਧੀ ਵਿਚ ਕਾਫੀ ਵਾਧਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਸਿਨੇਮਾ ਘਰਾਂ ਵਿਚ ਲਗਾਤਾਰ ਅੱਠ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।
ਕੰਗਨਾ ਰਣੌਤ ਦੇ Passport Renewal 'ਤੇ ਲੱਗੀ ਰੋਕ, ਕਿਹਾ ਆਮਿਰ ਖ਼ਾਨ ਨਾਲ ਤਾਂ ਅਜਿਹਾ ਨਹੀਂ ਹੋਇਆ ਸੀ
ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਅਦਾਕਾਰਾ ਉਪਾਸਨਾ ਸਿੰਘ
ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਅੱਜ ਆਪਣੇ ਪਰਿਵਾਰ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ।