Fact Check
Fact Check: ਈਸਾਈ ਧਰਮ ਦੀਆਂ ਕਿਤਾਬਾਂ ਨਾਲ ਸੋਨੀਆ ਗਾਂਧੀ ਦੀ ਐਡੀਟਡ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ। ਅਸਲ ਤਸਵੀਰ ਵਿਚ ਸੋਨੀਆ ਦੇ ਪਿੱਛੇ ਨਾ ਜਿਜ਼ਸ ਦੀ ਮੂਰਤੀ ਸੀ ਅਤੇ ਨਾ ਹੀ ਈਸਾਈ ਧਾਰਮਿਕ ਕਿਤਾਬਾਂ।
Fact Check: ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦਾ ਪੁਰਾਣਾ ਵੀਡੀਓ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ 2019 ਦਾ ਹੈ।
Fast Fact Check: ਮੁੜ ਵਾਇਰਲ ਹੋਇਆ ਕੈਪਟਨ ਅਤੇ ਅੰਬਾਨੀ ਦੀ ਮੀਟਿੰਗ ਦਾ ਵੀਡੀਓ
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਹ ਦਾਅਵਾ ਫਰਜ਼ੀ ਪਾਇਆ। ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2017 ਦਾ ਹੈ।
Fact Check: ਟਰੱਕ ਹਾਦਸੇ ਦਾ ਇਹ ਵੀਡੀਓ ਪੁਰਾਣਾ, ਹਾਲੀਆ ਸਮਝ ਨਾ ਕਰੋ ਸ਼ੇਅਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਫਰਵਰੀ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Fact Check: ਵਡਭਾਗ ਸਿੰਘ ਡੇਰੇ ਦੇ ਮੁਖੀ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਅਪ੍ਰੈਲ ਦਾ ਹੈ ਅਤੇ ਵੀਡੀਓ 'ਚ ਦਿਖ ਰਿਹਾ ਵਿਅਕਤੀ ਡੇਰਾ ਵਡਭਾਗ ਸਿੰਘ ਦਾ ਮੁਖੀ ਸਵਰਨਜੀਤ ਸਿੰਘ ਹੈ।
Fact Check: ਛੱਤੀਸਗੜ੍ਹ ਦੇ ਸੀਐਮ ਨੇ ਵੈਕਸੀਨ ਲਗਵਾਉਣ ਦਾ ਕੀਤਾ ਨਾਟਕ? ਨਹੀਂ, ਵਾਇਰਲ ਦਾਅਵਾ ਫਰਜੀ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭੁਪੇਸ਼ ਬਘੇਲ ਦੀ ਵੈਕਸੀਨ ਲਗਵਾਉਂਦੇ ਹੋਏ ਦੀ ਵੀਡੀਓ ਵਿਚ ਸਾਫ ਤੌਰ 'ਤੇ ਸਹੀ ਵੈਕਸੀਨੇਸ਼ਨ ਵੇਖੀ ਜਾ ਸਕਦੀ ਹੈ
ਤੱਥ ਜਾਂਚ:ਸਪਾ ਦੇ ਸਾਬਕਾ ਵਿਧਾਇਕ ਦੇ ਬਿਆਨ ਨੂੰ ਹਿਮਾਲਿਆ ਕੰਪਨੀ ਦੇ ਮਾਲਿਕ ਦੇ ਨਾਂ ਤੋਂ ਕੀਤਾ ਵਾਇਰਲ
ਸਪੋਕਸਮੈਨ ਨੇ ਪੜਤਾਲ 'ਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਹਿਮਾਲਿਆ ਕੰਪਨੀ ਦਾ ਮਾਲਿਕ ਨਹੀਂ ਬਲਕਿ ਸਿਆਸੀ ਪਾਰਟੀ ਸਪਾ ਦਾ ਸਾਬਕਾ ਵਿਧਾਇਕ ਮਾਵਿਆ ਅਲੀ ਹੈ।
Fact Check: ਬੰਗਾਲ ਨਹੀਂ ਯੂਪੀ ਦਾ ਹੈ ਵੀਡੀਓ, ਪਾਕਿਸਤਾਨ ਪੱਖੀ ਨਾਅਰੇ ਲਾਉਣ ਦਾ ਦਾਅਵਾ ਵੀ ਫਰਜੀ
ਸਪੋਕਸਮੈਨ ਨੇ ਪਾਇਆ ਕਿ ਵੀਡੀਓ ਬੰਗਾਲ ਦਾ ਨਹੀਂ, ਉੱਤਰ ਪ੍ਰਦੇਸ਼ ਦਾ ਹੈ ਅਤੇ ਵੀਡੀਓ 'ਚ ਪਾਕਿ ਜਿੰਦਾਬਾਦ ਦੇ ਨਾਅਰੇ ਨਹੀਂ "ਹਾਜੀ ਸਾਹਿਬ ਜਿੰਦਾਬਾਦ" ਦੇ ਨਾਅਰੇ ਲਾਏ ਗਏ ਸਨ
Fact Check: ਸੋਸ਼ਲ ਮੀਡੀਆ 'ਤੇ ਪੁਰਾਣਾ ਵੀਡੀਓ ਵਾਇਰਲ ਕਰ ਮੁਸਲਿਮ ਭਾਈਚਾਰੇ 'ਤੇ ਕੱਸਿਆ ਜਾ ਰਿਹਾ ਤਨਜ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਵੀਡੀਓ ਅਪ੍ਰੈਲ 2020 ਦਾ ਹੈ
Fact Check: ਨਿਊਜ਼ੀਲੈਂਡ ਦੀ ਪੀਐੱਮ ਦੁਆਰਾ ਕਿਸਾਨਾਂ ਦੇ ਸਮਰਥਨ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਾਇਰਲ ਤਸਵੀਰ ਪੁਰਾਣੀ ਹੈ।