Fact Check
ਤੱਥ ਜਾਂਚ: ਅਧਿਕਾਰੀਆਂ ਨੇ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਕਰਵਾਇਆ ਸੀ ਫੋਟੋ ਸੈਸ਼ਨ, ਦਾਅਵਾ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਵੀਡੀਓ ਫਰਜ਼ੀ ਪਾਇਆ ਹੈ। ਸਾਡੀ ਪੜਤਾਲ ਵਿਚ ਇਸ ਵੀਡੀਓ ਸਬੰਧੀ ਸਰਕਾਰੀ ਅਧਿਕਾਰੀਆਂ ਦਾ ਸਪੱਸ਼ਟੀਕਰਨ ਵੀ ਪੇਸ਼ ਕੀਤਾ ਗਿਆ ਹੈ।
ਤੱਥ ਜਾਂਚ: ਔਸਟ੍ਰੇਲਿਆਈ ਕੋਚ ਦੇ ਗੁੱਸੇ ਦਾ ਇਹ ਵੀਡੀਓ ਭਾਰਤ ਵੱਲੋਂ ਮਿਲੀ ਹਾਰ ਤੋਂ ਬਾਅਦ ਦਾ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਹਾਲੀਆ ਭਾਰਤ ਦੇ ਜਿੱਤ ਤੋਂ ਬਾਅਦ ਦਾ ਨਹੀਂ ਹੈ।
Fact Check: ਰਾਹੁਲ ਗਾਂਧੀ ਨੇ ਨਹੀਂ ਦਿੱਤਾ ਕਿਸਾਨਾਂ ਖਿਲਾਫ਼ ਕੋਈ ਬਿਆਨ, ਵਾਇਰਲ ਕਲਿੱਪ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਲਿੱਪ ਐਡੀਟਡ ਹੈ। ਰਾਹੁਲ ਗਾਂਧੀ ਨੇ ਕਿਧਰੇ ਵੀ ਇਹ ਗੱਲ ਨਹੀਂ ਕਹੀ ਕਿ ਕਿਸਾਨਾਂ ਦਾ ਕਰਜਾ ਮੁਆਫ਼ ਨਹੀਂ ਕਰਨਾ ਚਾਹੀਦਾ।
Fact Check: ਕਰਨ ਦਿਓਲ ਨੇ ਨਹੀਂ ਦਿੱਤੀ ਪੰਜਾਬ ਨੂੰ ਵੰਗਾਰ, ਫਰਜ਼ੀ ਟਵੀਟ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਟਵੀਟ ਕਰਨ ਦਿਓਲ ਦੇ ਫਰਜੀ ਅਕਾਊਂਟ ਤੋਂ ਕੀਤਾ ਗਿਆ ਹੈ। ਕਰਨ ਦਿਓਲ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
ਤੱਥ ਜਾਂਚ- ਦੀਨਦਿਆਲ ਉਪਾਧਿਆ ਦੀ ਮੂਰਤੀ ਨੂੰ ਸ਼ਰਧਾਂਜਲੀ ਦੇ ਰਹੇ ਸੀ PM ਮੋਦੀ, ਵਾਇਰਲ ਦਾਅਵਾ ਗਲਤ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
ਤੱਥ ਜਾਂਚ - ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤੀ ਖੇਤੀ ਕਾਨੂੰਨਾਂ ਦੀ ਹਮਾਇਤ, ਵਾਇਰਲ ਕਲਿੱਪ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਲਿੱਪ ਐਡੀਟਡ ਹੈ। ਵਾਇਰਲ ਕਲਿੱਪ ਨੂੰ ਤੋੜ ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ - ਇਹ ਅਮਰੀਕਾ ਦੇ Monkey God ਦੀ ਨਹੀਂ, ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਮੂਰਤੀ ਅਮਰੀਕਾ ਦੇ ਮੰਕੀ ਗੌਡ ਦੀ ਨਹੀਂ ਬਲਕਿ ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ।
ਤੱਥ ਜਾਂਚ - ਅਡਾਨੀ ਨੇ ਨਹੀਂ ਖਰੀਦਿਆ ਭਾਰਤੀ ਰੇਲਵੇ, ਵਾਇਰਲ ਪੋਸਟ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਡਾਨੀ ਦੀ ਕੰਪਨੀ ਸਾਲ 2007 ਤੋਂ ਮਾਲ ਗੱਡੀਆਂ ਦੇ ਸੰਚਾਲਨ ਵਿਚ ਹਿੱਸਾ ਲੈ ਰਹੀ ਹੈ। ਵਾਇਰਲ ਪੋਸਟ ਫਰਜ਼ੀ ਹੈ
Fact Check: ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰਿਆਣੇ ਦਾ ਪੁਰਾਣਾ ਵੀਡੀਓ ਮੁੜ ਵਾਇਰਲ
ਅਸੀਂ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਪੋਸਟ ਫਰਜੀ ਹੈ। ਇਹ ਪੰਜਾਬ ਦਾ ਨਹੀਂ ਹਰਿਆਣੇ ਦਾ ਵੀਡੀਓ ਹੈ ਅਤੇ ਇਹ ਵੀਡੀਓ 2 ਸਾਲ ਪੁਰਾਣਾ ਹੈ।
Fact Check: ਕਿਸਾਨੀ ਅੰਦੋਲਨ ਨੂੰ ਲੈ ਕੇ ਭਾਜਪਾ ਲੀਡਰ ਦਾ ਵਾਇਰਲ ਲੈੱਟਰਹੈਡ ਫਰਜੀ
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਰਾਜੇਸ਼ ਭਾਟੀਆ ਨੇ ਆਪ ਇਸ ਲੈੱਟਰਹੈਡ ਨੂੰ ਫਰਜੀ ਦੱਸਿਆ ਹੈ।