Fact Check
Fact Check -PM ਮੋਦੀ ਅਡਾਨੀ ਦੀ ਪਤਨੀ ਅੱਗੇ ਨਹੀਂ ਝੁਕਾ ਰਹੇ ਸਿਰ, ਜਾਣੋ ਵਾਇਰਲ ਤਸਵੀਰ ਦਾ ਸੱਚ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਅਡਾਨੀ ਦੀ ਪਤਨੀ ਨਹੀਂ ਹੈ। ਤਸਵੀਰ ਸਿਤੰਬਰ 2014 ਦੀ ਹੈ
Fact Check- ਰਿਤਿਕ ਰੌਸ਼ਨ ਦੀ ਪੁਰਾਣੀ ਤਸਵੀਰ ਕਿਸਾਨੀ ਅੰਦੋਲਨ ਨਾਲ ਜੋੜ ਕੇ ਕੀਤੀ ਜਾ ਰਹੀ ਹੈ ਵਾਇਰਲ
ਸਪੋਕਸਮੈਨ ਨੇ ਜਦੋਂ ਇਸ ਤਸਵੀਰ ਦਾ ਸੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਤਸਵੀਰ 6 ਜਨਵਰੀ 2018 ਦੀ ਪਾਈ ਗਈ ਮਤਲਬ ਕਿ ਇਹ ਤਸਵੀਰ 2 ਸਾਲ ਪੁਰਾਣੀ ਹੈ।
Fact Check: ਹਾਲੀਆ ਨਹੀਂ 3 ਸਾਲ ਪੁਰਾਣੀ ਹੈ ਮੁਕੇਸ਼ ਅੰਬਾਨੀ ਅਤੇ ਅਮਰਿੰਦਰ ਸਿੰਘ ਦੀ ਇਹ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜੀ ਹੈ। ਜਿਹੜੀ ਤਸਵੀਰ ਨੂੰ ਹਾਲੀਆ ਦਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ 3 ਸਾਲ ਪੁਰਾਣੀ ਹੈ।
Fact Check - 5 ਸਾਲ ਪੁਰਾਣੇ ਵੀਡੀਓ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 5 ਸਾਲ ਪੁਰਾਣਾ ਹੈ ਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਬੰਗਾਲ ਚੋਣਾਂ ਨਾਲ ਜੋੜ ਕੇ ਅਮਿਤ ਸ਼ਾਹ ਤੇ ਮਮਤਾ ਬੈਨਰਜੀ ਦੀ ਪੁਰਾਣੀ ਤਸਵੀਰ ਕੀਤੀ ਜਾ ਰਹੀ ਵਾਇਰਲ
ਫਰਵਰੀ 2020 ਵਿਚ ਹੋਈ ਈਸਟਰਨ ਜ਼ੋਨਲ ਕੌਸਲ ਦੀ 24ਵੀਂ ਮੀਟਿੰਗ ਦੀ ਫੋਟੋ ਤੇਜ਼ੀ ਨਾਲ ਹੋ ਰਹੀ ਵਾਇਰਲ
ਕਮਲਾ ਹੈਰਿਸ ਦਾ ਭਾਰਤੀ ਕੁਨੈਕਸ਼ਨ ਦਿਖਾਉਣ ਲਈ ਐਡਿਟ ਕੀਤੀ ਤਸਵੀਰ ਕੀਤੀ ਜਾ ਰਹੀ ਏ ਵਾਇਰਲ
ਕਮਲਾ ਹੈਰਿਸ ਦੀ ਨੀਲੀ ਸਾੜੀ 'ਚ ਤਸਵੀਰ ਵਾਇਰਲ
ਕੀ ਸੋਨੂੰ ਸੂਦ ਨੇ ਕੀਤੀ ਤੇਜਸਵੀ ਯਾਦਵ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ? ਜਾਣੋ ਵਾਇਰਲ ਪੋਸਟ ਦਾ ਸੱਚ
ਬਿਹਾਰ ਦੇ ਵੋਟਰਾਂ ਨੂੰ ਦਿਮਾਗ ਲਗਾ ਕੇ ਵੋਟ ਪਾਉਣ ਦੀ ਕੀਤੀ ਸੀ ਅਪੀਲ
ਬੰਗਾਲ ਹਿੰਸਾ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਏ 3 ਸਾਲ ਪੁਰਾਣੀ ਤਸਵੀਰ
ਇਹ ਤਸਵੀਰ ਜੂਨ 2017 ਵਿੱਚ "ਡੇਲੀ ਮੇਲ" ਦੇ ਇੱਕ ਨਿਊਜ਼ ਆਰਟੀਕਲ ਵਿਚ ਵਰਤੀ ਗਈ ਸੀ।
ਰਾਹੁਲ ਗਾਂਧੀ ਤੇ UP ਪੁਲਿਸ ਵਿਚਕਾਰ ਝੜਪ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗਲਤ ਹੈ।
ਕੀ ਕਾਲੀ ਮਿਰਚ ਨਾਲ ਠੀਕ ਹੋ ਸਕਦਾ ਹੈ ਕੋਰੋਨਾ? ਜਾਣੋ ਵਾਇਰਲ ਪੋਸਟ ਦਾ ਸੱਚ
ਦਾਅਵਾ ਕੀਤਾ ਗਿਆ ਹੈ ਕਿ ਕਾਲੀ ਮਿਰਚ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ