Fact Check
Fact Check : ਚੀਨ ਦੇ ਰਾਕਟ ਨਾਲ 158 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਝੂਠੀ
ਪਿਛਲੇ ਮਹੀਨੇ ਭਾਰਤ ਅਤੇ ਚੀਨ ਦੀ ਸਰਹੱਦ ਤੇ ਵੱਧੇ ਤਣਾਅ ਨਾਲ ਇਸ ਨਾਲ ਜੁੜੀਆਂ ਕਈ ਨਕਲੀ ਖਬਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।
Fact Check: ਕੀ ਕਾਰ ਵਿਚ ਰੱਖੀ ਸੈਨੀਟਾਈਜ਼ਰ ਦੀ ਬੋਤਲ ਨਾਲ ਲੱਗ ਸਕਦੀ ਹੈ ਅੱਗ?
ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਨਾਲ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵੱਧ ਰਹੀ ਗਰਮੀ ਕਾਰਨ ਵਾਇਰਸ ਦਾ ਖਾਤਮਾ ਹੋ ਜਾਵੇਗਾ।
Fact : 2000 ਤੋਂ 2017 ਦੌਰਾਨ Bill Gates Polio Vaccine ਨਾਲ ਅਧਰੰਗ ਦਾ ਸ਼ਿਕਾਰ ਨਹੀਂ ਹੋਏ ਬੱਚੇ
ਟੀਕਾਕਰਣ 'ਤੇ ਕੰਮ ਲਈ ਬਿਲ ਅਤੇ ਮੇਲਿੰਡਾ ਗੇਟਸ ਨੂੰ ਲੰਬੇ ਸਮੇਂ ਤੋਂ ਐਂਟੀ-ਵੈਕਸਰਸ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Fact Check: Covid-19 ਨਾਲ ਹੋ ਰਹੀ ਮੌਤ ਦਾ ਮੁੱਖ ਕਾਰਨ Blood clot ਹੋਣਾ ਹੈ? ਜਾਣੋ ਅਸਲ ਸੱਚ
ਇਸੇ ਤਰ੍ਹਾਂ ਦੀਆਂ ਸਮੱਗਰੀਆਂ ਫੇਸਬੁੱਕ ਅਤੇ ਵਟਸਐਪ 'ਤੇ ਵੀ...
Fact check: ਜਾਣੋ ਮੋਦੀ ਦੀ ਬੰਗਾਲ ਯਾਤਰਾ ਦੌਰਾਨ ਚੌਕੀਦਾਰ ਚੋਰ ਹੈ ਦੇ ਨਾਅਰਿਆਂ ਵਾਲੇ ਵੀਡੀਓ ਦ ਸੱਚ
ਅਮਫਾਨ ਤੂਫਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਬੰਗਾਲ ਯਾਤਰਾ....
Fact Check: ਇਕ ਸਾਲ ਪੁਰਾਣੀ ਵੀਡੀਓ ਨੂੰ ਚੱਕਰਵਾਤ ਅਮਫਾਨ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
ਚੱਕਰਵਾਤੀ ਤੂਫਾਨ ਅਮਫਾਨ ਨਾਲ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਕਾਫੀ ਤਬਾਹੀ ਹੋਈ ਹੈ।
Fact Check: ਕੀ ਹੈ ਈਦ ਦੀ ਖਰੀਦਦਾਰੀ ਲਈ ਹੈਦਰਾਬਾਦ ‘ਚ ਇਕੱਠੀ ਹੋਈ ਭਾਰੀ ਭੀੜ ਦਾ ਅਸਲ ਸੱਚ?
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਲੋਕਾਂ ਦੀ ਭਰੀ ਭੀੜ ਮਾਰਕੀਟ ਵਿਚ ਦਿਖਾਈ ਦੇ ਰਹੀ ਹੈ
Fact check: ਕੀ ਸੈਨੀਟਾਈਜ਼ਰ ਇਸ ਦੀ ਮਿਆਦ ਖ਼ਤਮ ਦੇ ਬਾਅਦ ਪ੍ਰਭਾਵੀ ਹਨ? ਜਾਣੋ ਅਸਲ ਸੱਚ
ਕੁਝ ਮਹੀਨੇ ਪਹਿਲਾਂ ਜਦੋਂ ਨਾਵਲ ਕੋਰੋਨਾਵਾਇਰਸ ਦਾ ਪ੍ਰਕੋਪ ਸਭ ਤੋਂ ਪਹਿਲਾਂ ਦੁਨੀਆਂ.......
Fact check : ਰਮਜ਼ਾਨ ਦੌਰਾਨ ਸੁਪਰ ਮਾਰਕੀਟ ਚੋਰੀ ਦੀ ਵਾਇਰਲ ਹੋ ਰਹੀ ਵੀਡੀਓ ਦਾ ਅਸਲ ਸੱਚ
ਈਸਟ ਲੰਡਨ ਦੇ ਇਕ ਸੁਪਰ ਮਾਰਕੀਟ ਵਿਚ ਦੋ ਔਰਤਾਂ ਜਿਹਨਾਂ ਨੇ ਬੁਰਕਾ ਪਹਿਨਿਆਂ ਹੋਇਆ ਦਾ ਸਮਾਨ ਚੋਰੀ.........
Fact Check: 6 ਸਾਲ ਪੁਰਾਣੀ ਫੋਟੋ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਲੌਕਡਾਊਨ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।