ਕਿਸਾਨੀ ਮੁੱਦੇ
ਖੇਤੀਬਾੜੀ ਅਤੇ ਪਾਣੀ ਦੀ ਸੰਭਾਲ ਲਈ ਕੈਪਟਨ ਨੇ ਈਰਾਨ ਤੋਂ ਮੰਗੀ ਮਦਦ
ਵਪਾਰ ਨੂੰ ਹੁਲਾਰਾ ਦੇਣ ਲਈ ਪੰਜਾਬ-ਈਰਾਨ ਚੈਂਬਰ ਆਫ਼ ਕਾਮਰਸ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ
ਪੰਜਾਬ ਦੇ ਇਸ ਸ਼ਹਿਰ ‘ਚ ਚੰਗੀ ਨਸਲ ਦੀਆਂ ਗਾਵਾਂ ਵਿਕ ਰਹੀਆਂ ਸਿਰਫ਼ ਇਕ-ਇਕ ਹਜ਼ਾਰ ‘ਚ
ਫ਼ਿਰੋਜ਼ਪੁਰ ਦਾ ਮਿਲਟਰੀ ਡੇਅਰੀ ਫ਼ਾਰਮ ਹੁਣ ਬੰਦ ਹੋਣ ਜਾ ਰਿਹਾ ਹੈ...
ਕਿਸਾਨਾਂ ਲਈ ਜਾਣਕਾਰੀ, ਕਣਕ ਦੀ ਪਛੇਤੀ ਬਿਜਾਈ ਲਈ PAU ਨੇ ਨਵੀਂ ਕਿਸਮ ਕੀਤੀ ਲਾਂਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵੱਲੋਂ ਹਰ ਸਾਲ ਸਤੰਬਰ ਮਹੀਨੇ ਵਿੱਚ...
ਹੜ੍ਹਾਂ ਦੇ ਬਾਵਜੂਦ ਸਾਉਣੀ ਸੀਜ਼ਨ ਦਾ ਅਨਾਜ ਉਤਪਾਦਨ ਚੰਗਾ
ਮੌਜੂਦਾ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਸਾਲ 2019 ਦੇ ਸਾਉਣੀ ਸੀਜ਼ਨ ਵਿਚ ਅਨਾਜ ਉਤਪਾਦਨ 14.8 ਕਰੋੜ ਟਨ ਰਹਿ ਸਕਦਾ ਹੈ,
ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਹੱਕ ‘ਚ ਹਾਈਕੋਰਟ ਨੇ ਸੁਣਾਇਆ ਇਹ ਵੱਡਾ ਫ਼ੈਸਲਾ
ਆਉਣ ਵਾਲੇ ਕੁਝ ਦਿਨਾਂ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਜਾਵੇਗੀ...
ਝੋਨੇ ਦੀ ਸਰਕਾਰੀ ਖਰੀਦ ਨਾ ਹੋਣ 'ਤੇ ਪ੍ਰਾਈਵੇਟ ਖਰੀਦਦਾਰਾਂ ਵਲੋਂ ਕਿਸਾਨਾਂ ਦੀ ਲੁੱਟ
1835 ਰੁਪਏ ਪ੍ਰਤੀ ਕੁਇੰਟਲ ਦੀ ਬਜਾਏ 1200 ਰੁ: ਪ੍ਰਤੀ ਕੁਇੰਟਲ ਵੇਚਣਾ ਪੈ ਰਿਹਾ
ਕਿਸਾਨਾਂ ਲਈ ਖ਼ੁਸ਼ਖ਼ਬਰੀ ਕਣਕ ਦੀ ਨਵੀਂ ਕਿਸਮ ਹੋਈ ਲਾਂਚ, ਬਿਨਾਂ ਪਾਣੀ ਤੋਂ ਵੀ ਮਿਲੇਗਾ ਵਧੀਆ ਝਾੜ
ਭਾਰਤ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਖੇਤੀ ਲਈ ਜ਼ਮੀਨ ਤਾਂ ਠੀਕ ਹੈ...
ਹਾਈ ਕੋਰਟ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਜੁਰਮਾਨੇ ਦੀ ਵਸੂਲੀ 'ਤੇ ਰੋਕ
ਖੇਤੀਬਾੜੀ 'ਵਰਸਟੀਆਂ ਤੇ ਹੋਰ ਧਿਰਾਂ ਨੂੰ ਹੱਲ ਲੱਭਣ ਦੇ ਨਿਰਦੇਸ਼ ਦਿਤੇ
ਇਸ ਵਾਰ ਬਾਸਮਤੀ ਲਾਉਣ ਵਾਲੇ ਕਿਸਾਨਾਂ ਨੂੰ ਲੱਗਿਆ ਰਗੜਾ, ਇਸ ਭਾਅ ਵਿਕ ਰਹੀ ਬਾਸਮਤੀ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀਆਂ ਵਿੱਚ 1509 ਕਿਸਮ...
ਝੋਨੇ ਨੂੰ ਲੈ ਕੇ ਕਿਸਾਨਾਂ ਨੂੰ ਝਲਣਾ ਪੈ ਰਿਹਾ ਹੈ ਭਾਰੀ ਨੁਕਸਾਨ
ਭਾਰਤ ਵੱਲੋਂ ਇਰਾਨ ਨੂੰ ਵੱਡੀ ਪੱਧਰ ’ਤੇ ਬਾਸਮਤੀ ਭੇਜੀ ਜਾਂਦੀ ਹੈ