ਕਿਸਾਨੀ ਮੁੱਦੇ
ਵੱਖ-ਵੱਖ ਥਾਈਂ ਅੱਗ ਲਗਣ ਕਾਰਨ ਕਈ ਏਕੜ ਫ਼ਸਲ ਸੜ ਕੇ ਸੁਆਹ
ਗੰਗੋਹਰ ਦੀ 120ਏਕੜ ਤੇ ਹਲਕਾ ਕ੍ਰਿਪਾਲ ਸਿੰਘ ਵਾਲਾ ਦੀ 40 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਚੁੱਕੀ ਹੈ।
ਕਿਸਾਨਾਂ ਨੂੰ ਖਾਦ ਦੀ ਘੱਟ ਵਰਤੋਂ ਕਰਨ ਬਾਰੇ ਜਾਗਰੁਕ ਕੀਤਾ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਤਮ ਪ੍ਰਕਾਸ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਖਾਦ ਦੀ ਘੱਟ ਵਰਤੋਂ ਕਰਨ ਬਾਰੇ ਜਾਗਰੁਕ ਕੀਤਾ ਗਿਆ
ਕਣਕ ਦੇ ਖਰੀਦ ਸੀਜ਼ਨ ਦੋਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿਤੀ ਜਾਵੇਗੀ-ਗੋਲਡੀ
ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ
ਪ੍ਰਿੰਸੀਪਲ ਸੈਕਟਰੀ ਫੂਡ ਪੰਜਾਬ ਸਰਕਾਰ ਵਿਕਾਸ ਗਰਗ ਨੇ ਕੀਤਾ ਅਚਾਨਕ ਅਨਾਜ ਮੰਡੀ ਦਾ ਦੌਰਾ
ਸ੍ਰੀ ਗਰਗ ਨੇ ਕਿਹਾ ਕਿ ਰਾਜਪੁਰਾ ਦੀ ਮੰਡੀ ਵਿਚ ਹੁਣ ਤੱਕ 75500 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ
ਅਚਾਨਕ ਲਗੀ ਅੱਗ ਨਾਲ ਪਿੰਡ ਸਕੋਹਾ ਵਿੱਖੇ ਚਾਰ ਏਕੜ ਕਣਕ ਦੀ ਫਸਲ ਤਬਾਹ
ਇਲਾਕੇ ਵਿੱਚ ਬਿਜਲੀ ਸਪਲਾਈ ਤਾਂ ਬਿਲਕੁਲ ਬੰਦ ਸੀ ਤੇ ਖੇਤਾਂ ਵਿੱਚ ਫਸਲ ਦੀ ਕਟਾਈ ਨੂੰ ਲੈਕੇ ਕੰਬਾਇਨ ਚੱਲ ਰਹੀ ਸੀ
ਵਿਧਾਇਕ ਗਿੱਲ ਤੇ ਡੀ.ਸੀ ਨੇ ਦਾਣਾ ਮੰਡੀ ਪੱਟੀ ਚ' ਕਣਕ ਦੀ ਖ੍ਰੀਦ ਸ਼ੁਰੂ ਕਰਾਈ
ਦਾਣਾ ਮੰਡੀ ਪੱਟੀ ਵਿੱਚ ਮਾਰਕੀਟ ਕਮੇਟੀ ਪੱਟੀ ਦੇ ਅਧਿਕਾਰੀਆਂ ਵਲੋਂ ਬੋਲੀ ਦੀ ਸ਼ੁਰੂਆਤ ਕਰਵਾਈ ਗਈ
ਕਣਕ ਦੀ ਖ਼ਰੀਦ ਨਾ ਹੋਣ 'ਤੇ ਕਿਸਾਨਾਂ ਨੇ ਰੋਕਿਆ ਹਾਈਵੇਅ
ਅਖ਼ੀਰ ਡੀਸੀ ਨੇ ਮੰਡੀ ਵਿਚ ਪਹੁੰਚ ਕੇ ਸ਼ੁਰੂ ਕਰਵਾਈ ਖ਼ਰੀਦ
ਪਹਿਲਾਂ ਰੱਬ ਨੇ ਪ੍ਰੇਸ਼ਾਨ ਕੀਤਾ, ਹੁਣ ਪ੍ਰਸਾਸ਼ਨ ਨਹੀਂ ਲੈ ਰਿਹਾ ਸਾਰ
ਜਿਥੇ ਕਿਸਾਨ ਕਰਜ਼ੇ ਨਾਲ ਪਹਿਲਾਂ ਹੀ ਅਧਮੋਏ ਹੋਏ ਪਏ ਹਨ ਉਥੇ ਹੀ ਕਿਸਾਨਾਂ ਨੂੰ ਮੰਡੀਆਂ 'ਚ ਲਗਾਤਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ
ਪੰਜਾਬ ਸਰਕਾਰ ਮੰਡੀਆਂ 'ਚੋਂ ਕਣਕ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ : ਵਿਧਾਇਕ ਅਰੋੜਾ
ਸੁੰਦਰ ਸ਼ਾਮ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਅੱਜ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।
ਸਤੰਬਰ ਤਕ ਪੂਰਾ ਹੋ ਜਾਵੇਗਾ ਕਰਜ਼ਾ ਮਾਫ਼ੀ ਦਾ ਵਾਅਦਾ : ਮਨਪ੍ਰੀਤ ਬਾਦਲ
ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ।