ਕਿਸਾਨੀ ਮੁੱਦੇ
ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ
ਵਾਈ.ਪੀ.ਐਸ. ਚੌਕ, ਸੜਕ ਅਤੇ ਨਾਲ ਲਗਦੇ ਪਾਰਕਾਂ ਤੇ ਕਿਸਾਨਾਂ ਦਾ ਕਬਜ਼ਾ
ਕਿਸਾਨ ਜਥੇਬੰਦੀ ਆਖ਼ਰ ਪਹੁੰਚ ਹੀ ਗਈ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ
ਪੂਰਾ ਇਕ ਮਹੀਨੇ ਦੇ ਸੰਘਰਸ਼ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਪਾਰ ਕਰਦੇ ਆਖਿਰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚ ਹੀ ਗਏ
ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਰੋਕਣ ਦਾ ਮਾਮਲਾ
ਕਿਸਾਨਾਂ ਵਲੋਂ ਟਰੈਕਟਰ-ਟਰਾਲੀਆਂ ਸਮੇਤ ਵਾਈ ਪੀ ਐਸ ਚੌਂਕ ਵਿਚ ਧਰਨਾ ਸ਼ੁਰੂ
ਮੀਂਹ ਪੈਣ ਨਾਲ ਆਈ ਕਿਸਾਨਾਂ ਦੇ ਚਿਹਰੇ 'ਤੇ ਖੁਸ਼ਹਾਲੀ
ਇਸ ਮੀਂਹ ਨੂੰ ਦੇਖ ਕਿਸਾਨਾਂ ਨੇ ਕਿਹਾ ਕਿ ਮੌਸਮ ਵੀ ਖੁਸ਼ਗੁਵਾਰ ਹੋ ਗਿਆ ਹੈ।
ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਖਰੀਦਣ ਤੇ ਦਿੱਤੀ ਜਾਵੇਗੀ ਸਬਸੀਡੀ : ਮਾਨ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾਂ ਲਗਾਉਣ ਦੀ ਕੀਤੀ ਅਪੀਲ
ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਜਬਰੀ ਰੋਕਿਆ
ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਜਬਰੀ ਰੋਕਿਆ
ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਕਿਸਾਨਾਂ ਲਈ ਲਾਹੇਵੰਦ
ਝੋਨੇ ਦੀ ਇਕ ਨਵੀਂ ਰਿਸਰਚ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ,ਜੋ ਕਿ ਕਿਸਮ ਪੂਸਾ-44 ਤੋਂ 5-7 ਦਿਨ ਪਹਿਲਾਂ ਹੀ ਤਿਆਰ ਹੋ ਜਾਂਦੀ ਹੈ
ਕਿਸਾਨੀ ਟਿਊਬਵੈਲਾਂ ਦੀ ਮੁਫ਼ਤ ਬਿਜਲੀ ਜਾਰੀ ਰਹੇਗੀ
ਪੰਜਾਬ ਵਿਧਾਨ ਸਭਾ - ਕਿਸਾਨੀ ਟਿਊਬਵੈਲਾਂ ਦੀ ਮੁਫ਼ਤ ਬਿਜਲੀ ਜਾਰੀ ਰਹੇਗੀ
ਗੈਰ ਪ੍ਰਮਾਣਿਤ ਨਰਮੇ ਦੇ ਬੀਜ ਦੀ ਵਿਕਰੀ 'ਤੇ ਲਗੇਗੀ ਰੋਕ
ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਸਾਉਣੀ ਦੇ ਸੀਜ਼ਨ ਦੌਰਾਨ ਕਿਸੇ ਵੀ ਗੈਰ ਪ੍ਰਮਾਣਿਤ ਨਰਮੇ ਦੇ ਬੀਜ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ
ਕਿਸਾਨ ਮੇਲੇ ਦਾ ਲਿਆ ਕਿਸਾਨਾਂ ਨੇ ਲਾਹਾ
ਉਨ੍ਹਾਂ ਦੇ ਆਮਦਨੀ ਦੇ ਪੱਧਰ ਨੂੰ ਉੱਚਾ ਚੁਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।