ਖੇਤੀਬਾੜੀ
ਕਣਕ ਦੇ ਬੀਜ ਦੀ ਸਬਸਿਡੀ ਅਜੇ ਤੱਕ ਕਿਸਾਨ ਦੇ ਖਾਤੇ ਨਹੀ ਪਹੁੰਚੀ
ਉਹ ਸਭ ਤੋ ਪਹਿਲਾਂ ਫਸਲ ਮੰਡੀ ਵਿੱਚ ਲੈ ਕੇ ਆਏ ਹਨ, ਕਣਕ ਦੇ ਬੀਜ ਦਾ ਰੇਟ 2800 ਰੁਪਏ ਸੀ ਤੇ 100 ਰੁਪਏ ਸਰਕਾਰ ਨੇ ਸਬਸਿਡੀ ਖਾਤਿਆ ਵਿੱਚ ਦੇਣੀ ਸੀ
ਖੇਤਾਂ 'ਚ ਲੱਗੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ: ਬਾਜਵਾ
ਐੱਸ.ਡੀ.ਓ. ਸ. ਬਾਜਵਾ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ
ਡੇਅਰੀ ਕਿਸਾਨਾਂ ਨੂੰ 2 ਰੁਪਏ ਪ੍ਰਤੀ ਲਿਟਰ ਦੀ ਵਾਧੂ ਸਬਸਿਡੀ
ਸੂਬਾ ਸਰਕਾਰ ਨੇ ਦੁੱਧ ਉਤਪਾਦਕਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਦੁੱਧ ਵੇਚਣ ਵਾਲੇ ਡੇਅਰੀ ਕਿਸਾਨਾਂ ਨੂੰ 2 ਰੁਪਏ ਪ੍ਰਤੀ ਲਿਟਰ ਦੀ ਵਾਧੂ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ
ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਵਿਚ ਪੈਦਾ ਹੋ ਰਹੀਆਂ ਹਨ ਰੁਕਾਵਟਾਂ
ਸੂਬੇ ਦੇ ਅਧਿਕਾਰੀਆਂ ਨੇ 413 ਸਮੁੱਚੇ ਇਲਾਕਿਆਂ ਵਿੱਚੋਂ 340 ਕਲਸਟਰਾਂ ਲਈ ਆਵਾਜਾਈ ਟੈਂਡਰਿੰਗ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਦਿੱਤਾ ਹੈ |
11 ਅਪ੍ਰੈਲ ਨੂੰ ਅਜਨਾਲਾ ਵਿਖੇ ਲਗੇਗਾ ਕਿਸਾਨ ਮੇਲਾ
ਇਸ ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਕਿਸਾਨਾਂ ਨੂੰ ਫਸਲ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣਗੇ
ਕਣਕ ਖ਼ਰੀਦਣ ਲਈ ਸਰਕਾਰ ਵਲੋਂ ਪੱਕੇ ਪ੍ਰਬੰਧ : ਸਿੱਧੂ
ਮੰਡੀਆਂ 'ਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ
ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਕੈਂਪ ਲਗਾਇਆ ਗਿਆ
ਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ
ਪੰਜਾਬ ਸਰਕਾਰ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਯਤਨਸ਼ੀਲ- ਪਰਮਿੰਦਰ ਸਿੰਘ ਪਿੰਕੀ
ਉਨ੍ਹਾਂ ਕਿਹਾ ਕਿ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਸਬਜ਼ੀਆਂ ਅਤੇ ਹੋਰ ਫ਼ਸਲਾਂ ਵੱਲ ਆਪਣਾ ਰੁਝਾਨ ਵਧਾਉਣ ਅਤੇ ਖੇਤੀ ਆਧਾਰਿਤ ਸਹਾਇਕ ਧੰਦੇ ਵੀ ਅਪਣਾਉਣ
ਨਾਡੇਪ ਕੰਪੋਸਟ ਰਾਹੀਂ ਤਿਆਰ ਕੀਤੀ ਜਾਂਦੀ ਖਾਦ ਖੇਤੀ ਉਤਪਾਦਨ ਲਈ ਲਾਹੇਵੰਦ : ਈਸ਼ਾ ਕਾਲੀਆ
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਧਲ ਨੇ ਹੋਰ ਦੱਸਿਆ ਕਿ ਇਕ ਨਾਡੇਪ ਕੰਪੋਸਟ 10700 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਂਦਾ ਹੈ
ਗੜੇਮਾਰੀ ਅਤੇ ਬਾਰਿਸ਼ ਨਾਲ ਕਿਸਾਨ ਦੇ ਚਿਹਰੇ ਮੁਰਝਾਏ
ਪਰ ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਹਲਕੀ ਗੜੇਮਾਰੀ ਅਤੇ ਬਾਰਸ਼ ਹੋਈ ਹੈ