ਸਿਹਤ
ਡੋਸਾ ਵੀ ਕਰ ਸਕਦਾ ਹੈ ਤੁਹਾਡੇ ਭਾਰ ਨੂੰ ਘੱਟ
ਜਦ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਖੁਰਾਕ ‘ਚ ਕੁੱਝ ਨਾ ਕੁੱਝ ਬਦਲਾਅ ਜ਼ਰੂਰ ਕਰਦੇ ਹਾਂ।
ਪਾਣੀ ਵਿੱਚ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਚਮੜੀ ਤੇ ਆਉਂਦੀ ਹੈ ਵੱਖਰੀ ਚਮਕ
ਅਜੋਕੇ ਸਮੇਂ ਵਿੱਚ, ਹਰ ਕੋਈ ਚਮੜੀ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ।
ਇੱਕ ਫਲ ਦੇ ਅਨੇਕਾਂ ਫਾਇਦੇ ਵਾਲਾਂ, ਚਮੜੀ,ਦੰਦਾਂ ਲਈ ਹੈ ਵਰਦਾਨ
ਖੂਬਸੂਰਤੀ ਨੂੰ ਆਰਟੀਫੀਸ਼ੀਅਲ ਮੇਕਅੱਪ ਨਾਲ ਵੀ ਪਾਇਆ ਜਾ ਸਕਦਾ ਹੈ।
ਮਾਸਕ ਪਹਿਨਣ ਵਾਲੇ ਲੋਕ ਇਸ ਤਰ੍ਹਾਂ ਰੱਖ ਸਕਦੇ ਹਨ ਆਪਣੀ ਚਮੜੀ ਦੀ ਸੰਭਾਲ
ਕੋਰੋਨਾ ਕਾਰਨ ਹਰ ਕਿਸੇ ਲਈ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ।
ਤਣਾਅ ਤੋਂ ਮੁਕਤੀ ਦਿਵਾਉਂਦੀ ਹੈ Black Tea
ਅਕਸਰ ਹਰ ਕੋਈ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਚਾਹ ਦਾ ਸੇਵਨ ਕਰਦਾ ਹੈ। ਆਮ ਤੌਰ 'ਤੇ ਹਰ ਕੋਈ ਦੁੱਧ ਦੀ ਚਾਹ ਪੀਣਾ ਪਸੰਦ ਕਰਦਾ ਹੈ।
ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਦੂਰ ਹੋਣਗੀਆਂ ਚਮੜੀ ਸਬੰਧੀ ਸਮੱਸਿਆਵਾਂ
ਸਾਲਾਂ ਤੋਂ ਲੋਕ ਨਾਰਿਅਲ ਤੇਲ ਦੀ ਵਰਤੋਂ ਕਰ ਰਹੇ ਹਨ। ਕੁਝ ਲੋਕ ਇਸ ਦੀ ਵਰਤੋਂ ਖਾਣੇ ਵਿਚ ਕਰਦੇ ਹਨ, ਜਦਕਿ ਕੁਝ ਇਸ ਦੀ ਵਰਤੋਂ ਚਮੜੀ ਲਈ ਕਰਦੇ ਹਨ।
ਬਿਮਾਰੀਆਂ ਹੋਣਗੀਆਂ ਜੜ੍ਹ ਤੋਂ ਖ਼ਤਮ, ਸਵੇਰੇ ਖਾਲੀ ਪੇਟ ਪੀਓ ਇਸ ਮਸਾਲੇ ਦਾ ਪਾਣੀ
ਸ਼ਾਇਦ ਹੀ ਕੋਈ ਰਸੋਈ ਹੋਵੇ ਜਿੱਥੇ ਮਸਾਲੇ ਦੇ ਬਕਸੇ ਵਿਚ ਅਜਵਾਇਣ ਮੌਜੂਦ ਨਾ ਹੋਵੇ।
ਕੀ ਇਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਕੋਰੋਨਾ ਵਾਇਰਸ ਹੋ ਸਕਦਾ ਹੈ?
ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ।
ਬ੍ਰੋਕੋਲੀ ਖਾਣ ਨਾਲ ਦਿਲ ਅਤੇ ਦਿਮਾਗ ਹੋਣਗੇ ਮਜ਼ਬੂਤ
ਗੋਭੀ ਵਰਗੀ ਬਰੋਕਲੀ ਦਾ ਸੇਵਨ ਅਜੇ ਵੀ ਘਰਾਂ ਵਿਚ ਇੰਨਾ ਨਹੀਂ ਪਾਇਆ ਜਾਂਦਾ ਜਿੰਨਾ ਇਸ ਨੂੰ ਚਾਹੀਦਾ ਹੈ।
ਮੂੰਗੀ ਦੀ ਦਾਲ ਨਾਲ ਵੀ ਕਰੋ ਡਾਇਬਿਟੀਜ਼ ਨੂੰ ਦੂਰ
ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ।