ਸਿਹਤ
ਕਬਜ਼ ਦਾ ਕੁਦਰਤੀ ਇਲਾਜ ਕਰੋ, ਬਗ਼ੈਰ ਕਿਸੇ ਬੁਰੇ ਪ੍ਰਭਾਵ ਤੋਂ
ਕਬਜ਼ ਆਮ ਤੌਰ 'ਤੇ ਉਦੋਂ ਹੁੰਦੀ ਹੈ, ਜਦੋਂ ਮਲ ਬਹੁਤ ਲੰਮੇ ਸਮੇਂ ਤਕ ਕੋਲਨ (ਵੱਡੀ ਅੰਤੜੀ) 'ਚ ਰਹਿੰਦਾ ਹੈ, ਅਤੇ ਕੋਲਨ ਮਲ ਨਾਲ ਬਹੁਤ ਜ਼ਿਆਦਾ ਪਾਣੀ ਨੂੰ ਸੋਖਦਾ ਹੈ,
ਵਧਿਆ ਹੋਇਆ ਬਲੱਡ ਪ੍ਰੈਸ਼ਰ ਤੁਰੰਤ ਕੰਟਰੋਲ ਕਰੇਗਾ ਇਹ ਜੂਸ
ਹਾਈ ਬਲੱਡ ਪ੍ਰੈਸ਼ਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਲਿਆਉਂਦਾ ਹੈ
ਮੁਰੱਬਾ ਹੈ ਕਈ ਗੁਣਾ ਨਾਲ ਭਰਪੂਰ, ਕਰਦਾ ਹੈ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ
ਮੁਰੱਬੇ ਨਾਲ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ
ਖਰਬੂਜਾ ਖਾਣ ਨਾਲ ਮਿਲਣਗੇ ਇਹ ਜਬਰਦਸਤ ਫਾਇਦੇ
ਗਰਮੀਆਂ ਦੇ ਮੌਸਮ ਵਿਚ ਆਉਣ ਵਾਲਾ ਤਰਬੂਜ ਸੁਆਦੀ ਹੋਣ ਦੇ ਨਾਲ ਨਾਲ ....
ਆਟਾ ਗੁੰਨ੍ਹ ਕੇ ਫਰਿੱਜ ਵਿਚ ਰਖਣਾ ਸਿਹਤ ਲਈ ਨਹੀਂ ਚੰਗਾ
ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਅਕਸਰ ਹੀ ਘਰ ਦੀਆਂ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫ਼ਰਿੱਜ ਵਿਚ ਰੱਖ ਦਿੰਦੀਆਂ ਹਨ।
ਬੇਹੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ
ਬੇਹੀ ਰੋਟੀ ਵਿਚ ਫ਼ਾਈਬਰ ਕਾਫ਼ੀ ਮਾਤਰਾ ਵਿਚ ਪਾਇਆ ਜਾਦਾ ਹੈ ਜੋ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ।
ਠੰਢ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਨੇ ਦੱਸੇ ਨਵੇਂ ਲੱਛਣ
ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ।
ਪਿਆਜ਼ ਦੇ ਪਾਣੀ ਨਾਲ ਦੂਰ ਕਰੋ ਬਿਮਾਰੀਆਂ
ਠੰਢ ਤੋਂ ਬਚਾਉਂਦਾ ਹੈ
ਗੁਣਾਂ ਦੀ ਖਾਣ ਹਨ ਅੰਗੂਰ,ਬਿਮਾਰੀਆਂ ਰਹਿਣਗੀਆਂ ਦੂਰ
ਅੰਗੂਰ ਮੁੱਖ ਤੌਰ ਤੇ ਹਰੇ ਅਤੇ ਕਾਲੇ ਰੰਗਾਂ ਵਿੱਚ ਪਾਏ ਜਾਂਦੇ ਹਨ।
ਕਬਜ਼ ਤੋਂ ਬਚਾਉਂਦਾ ਹੈ ‘ਟਮਾਟਰ’, ਹੋਰ ਵੀ ਨੇ ਕਈ ਫਾਇਦੇ
ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ