ਸਿਹਤ
ਦਿਨ ਦੇ ਸਿਰਫ਼ 4 ਬਦਾਮ ਕਰਨਗੇ ਸਿਹਤ ਸਮੱਸਿਆਵਾਂ ਦਾ ਹੱਲ
ਬਦਾਮ ਨੂੰ ਸੁੱਕੇ ਫਲਾਂ ਵਿਚ ਸੱਭ ਤੋਂ ਉੱਚਾ ਮੰਨਿਆ ਜਾਂਦਾ ਹੈ।
ਹੀਮੋਗਲੋਬਿਨ ਨੂੰ ਤੇਜ਼ੀ ਨਾਲ ਵਧਾਉਣ ਵਾਲੀਆਂ ਚੀਜ਼ਾਂ
ਤੰਦਰੁਸਤ ਅਤੇ ਸਿਹਤਮੰਦ ਸਰੀਰ ਲਈ, ਸਰੀਰ ਵਿਚ ਕਾਫ਼ੀ ਹੀਮੋਗਲੋਬਿਨ ਹੋਣਾ ਬਹੁਤ ਜ਼ਰੂਰੀ ਹੈ।
WHO ਨੇ ਪਹਿਲੀ ਵਾਰ ਭੋਜਨ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਾਂ, ਦੇਖੋ ਪੂਰੀ ਖ਼ਬਰ
ਭੋਜਨ ਨੂੰ ਪਕਾਉਣ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ...
ਸੂਰਜਮੁਖੀ ਦੇ ਬੀਜ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ
ਬੀਜ ਵਿਚ ਜ਼ਰੂਰੀ ਫ਼ੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬੇਹੱਦ ਮਹੱਤਵਪੂਰਣ ਹੁੰਦੇ ਹਨ
ਇਮਿਊਨਿਟੀ ਵਧਾਉਣ ਲਈ ਖੁਰਾਕ ਵਿਚ ਸ਼ਾਮਲ ਕਰੋ ਇਹ ਆਹਾਰ
ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਇੱਕ ਬਿਪਤਾ ਬਣ ਗਿਆ ਹੈ......
ਦਿਲ ਦੇ ਦੌਰੇ ਕਾਰਨ ਮਾਸਪੇਸ਼ੀਆਂ ਨੂੰ ਹੋਏ ਨੁਕਸਾਨ ਤੋਂ ਬਚਾਉਂਦੈ 'ਵਿਟਾਮਿਨ ਈ'
ਦਿਲ ਦਾ ਦੌਰਾ ਪੈਣਾ ਅਜਿਹੀ ਬੀਮਾਰੀ ਹੈ ਜਿਸ ਕਾਰਨ ਬੰਦੇ ਦੀ ਜਾਨ ਵੀ ਜਾ ਸਕਦੀ ਹੈ।
ਚਿਹਰੇ ਦੀ ਸੁੰਦਰਤਾ ਰਹੇਗੀ ਬਰਕਰਾਰ,ਟਰਾਈ ਕਰੋ ਇਹ ਘਰੇਲੂ ਨੁਸਖੇ
ਤਾਲਾਬੰਦੀ ਕਾਰਨ ਕੋਈ ਵੀ ਘਰ ਤੋਂ ਬਾਹਰ ਨਹੀਂ ਜਾ ਸਕਦਾ...........
Banana Shake ਵੀ ਹੋ ਸਕਦਾ ਹੈ ਤੁਹਾਡੀ ਸਿਹਤ ਲਈ ਹਾਨੀਕਾਰਕ
ਜਿਨ੍ਹਾਂ ਲੋਕਾਂ ਨੂੰ Banana Shake ਪੀਣ ਦੀ ਆਦਤ ਹੈ। ਉਨ੍ਹਾਂ ਨੂੰ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਰੋਜ਼ ਖਾਓਗੇ ਪਪੀਤਾ ਤਾਂ ਰਹੋਗੇ ਤੰਦਰੁਸਤ, ਜਾਣੋ ਫਾਇਦੇ
ਇਸ ਨੂੰ ਖਾਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਲੋਕਾਂ ਲਈ ਵਰਦਾਨ ਹੈ ਆੜੂ,ਮਿਲਣਗੇ ਲਾਜਵਾਬ ਫਾਇਦੇ
ਆੜੂ ਸੁਆਦੀ ਹੋਣ ਦੇ ਨਾਲ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।