ਸਿਹਤ
ਠੰਢਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਹੈ ਬਹੁਤ ਫ਼ਾਇਦੇਮੰਦ
ਐਸੀਡਿਟੀ ਦੌਰਾਨ ਪੇਟ ਵਿਚ ਜਲਣ ਤੋਂ ਬਚਣ ਲਈ ਠੰਢਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ
ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਿਸ਼, ਥਕਾਵਟ ਹੋਵੇਗੀ ਦੂਰ
ਜੇਕਰ ਤੁਸੀਂ ਸਰਦੀਆਂ ਵਿਚ ਪੈਰਾਂ ਦੀ ਮਾਲਿਸ਼ ਕਰਦੇ ਹੋ ਤਾਂ ਗਰਮ ਤਿਲ ਦੇ ਤੇਲ ਦੀ ਵਰਤੋਂ ਕਰੋ,
ਡਿਲਿਵਰੀ ਹੋਣ ਤੋਂ ਬਾਅਦ ਵੀ ਔਰਤਾਂ ਦੀ ਚਮਕੇਗੀ ਚਮੜੀ, ਇਨ੍ਹਾਂ ਤਰੀਕਿਆਂ ਨਾਲ ਕਰੋ ਦੇਖਭਾਲ
ਗਰਭ ਅਵਸਥਾ ਦੌਰਾਨ ਔਰਤਾਂ ਦੀ ਚਮੜੀ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਕਈ ਔਰਤਾਂ ਨੂੰ ਚਿਹਰੇ ’ਤੇ ਮੁਹਾਸੇ ਹੋ ਜਾਂਦੇ ਹਨ
ਵਾਇਰਲ ਫਲੂ ਤੋਂ ਬਾਅਦ ਸੁੱਕੀ ਖੰਘ ਤੋਂ ਪ੍ਰੇਸ਼ਾਨ ਲੋਕ:ਹਸਪਤਾਲਾਂ 'ਚ ਵਧੀ ਮਰੀਜ਼ਾਂ ਦੀ ਗਿਣਤੀ, ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਘਾਤਕ
ਇਹ ਮੁੱਖ ਤੌਰ 'ਤੇ ਪ੍ਰਦੂਸ਼ਣ ਅਤੇ ਮੌਸਮ ਵਿੱਚ ਉਤਰਾਅ-ਚੜ੍ਹਾਅ ਕਾਰਨ ਹੁੰਦਾ ਹੈ
ਪਪੀਤਾ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਹੈ ਫ਼ਾਇਦੇਮੰਦ
ਚਿਹਰੇ ਲਈ ਪਪੀਤੇ ਦੇ ਬਹੁਤ ਸਾਰੇ ਫ਼ਾਇਦੇ ਹਨ। ਪਪੀਤਾ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ।
ਜ਼ਿਆਦਾ ਖਾਣ ਨਾਲ ਹੁੰਦੈ ਕਿਡਨੀ ਨੂੰ ਨੁਕਸਾਨ
ਅੰਡਾ, ਦੁੱਧ, ਮੱਛੀ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ।
ਬੱਚਿਆਂ ਨੂੰ ਖ਼ਾਲੀ ਪੇਟ ਖਵਾਉ ਇਹ ਭੋਜਨ, ਬੀਮਾਰੀਆਂ ਤੋਂ ਰਹਿਣਗੇ ਦੂਰ
ਬਦਾਮ ਖਾਣ ਨਾਲ ਬੱਚਿਆਂ ਦੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਦਮੇ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੈ ਕੇਲਾ
ਆਮ ਤੌਰ ’ਤੇ ਕੇਲਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ ਤੋਂ ਰਾਹਤ ਮਿਲਦੀ ਹੈ
ਤੁਹਾਡੇ ਗੁੱਸੇ ‘ਤੇ ਕਾਬੂ ਪਾਉਣਗੇ ਇਹ ਤਰੀਕੇ।
ਗੁੱਸਾ ਸਿਹਤ ਲਈ ਖਤਰਨਾਕ।
ਬੱਚਿਆਂ ਨੂੰ ਦੁੱਧ ਵਿਚ ਮਿਲਾ ਕੇ ਕਦੇ ਵੀ ਨਾ ਦੇਵੋ ਇਹ ਚੀਜ਼ਾਂ
ਸੰਤਰਾ, ਨਿੰਬੂ ਅਤੇ ਅਨਾਨਾਸ ਵਰਗੇ ਖੱਟੇ ਫਲਾਂ ਨਾਲ ਦੁੱਧ ਕਦੇ ਨਹੀਂ ਪੀਣਾ ਚਾਹੀਦਾ