ਜੀਵਨਸ਼ੈਲੀ
ਲਾਲ ਮਿਰਚ ਭਾਰ ਘੱਟ ਕਰਨ ਦੇ ਨਾਲ-ਨਾਲ ਹੋਰ ਬੀਮਾਰੀਆਂ ਲਈ ਬਹੁਤ ਫ਼ਾਇਦੇਮੰਦ ਹੈ
ਲਾਲ ਮਿਰਚ ਵਿਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਦਿਨ ਦੇ ਸਿਰਫ 6 ਬਦਾਮ ਕਰਨਗੇ ਤੁਹਾਡੀ ਮੁਸੀਬਤਾਂ ਦਾ ਹੱਲ
ਬਦਾਮ ਨੂੰ ਸੁੱਕੇ ਫਲਾਂ ਵਿਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ।
ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ
ਅਕਸਰ ਅਸੀਂ ਵੇਖਦੇ ਹਾਂ ਕਿ ਕੋਈ ਵੀ ਫੱਲ ਜਿਵੇਂ ਸੇਬ, ਨਾਸ਼ਪਤੀ ਆਦਿ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ
ਜਾਣੋ ਉਹ ਕਿਹੜੀਆਂ ਬੁਰੀਆਂ ਆਦਤਾਂ ਹਨ ਜਿਨ੍ਹਾਂ ਨਾਲ ਹੁੰਦੀ ਹੈ ‘ਪੱਥਰੀ ਦੀ ਸਮੱਸਿਆ’ ?
ਗਰਮੀਆਂ ਵਿੱਚ ਪਾਣੀ ਦੀ ਬੋਤਲ ਸਦਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੱਥਰੀ ਨਾ ਹੋਵੇ
ਗੁਣਾਂ ਦੀ ਖਾਨ ਹੈ ਅੰਬ, ਕੀ ਤੁਸੀਂ ਜਾਣਦੇ ਹੋ ਅੰਬ ਦੇ ਇਨ੍ਹਾਂ ਗੁਣਾਂ ਬਾਰੇ ?
ਇਸ ‘ਚ ਫਾਈਬਰ, ਐਂਟੀ-ਆਕਸੀਡੈਂਟ ਹੁੰਦੇ ਹਨ। ਅੰਬ ਜਲਦੀ ਪਚ ਜਾਂਦਾ ਹੈ।
ਹਲਦੀ ਵਾਲਾ ਦੁੱਧ ਸਿਹਤ ਲਈ ਹੈ ਵਰਦਾਨ, ਸਰੀਰ ਨੂੰ ਹੋਣਗੇ ਕਈ ਫਾਇਦੇ
ਇਸਦੇ ਨਾਲ ਹੀ ਗਠੀਆ ਦੀਆਂ ਸਮੱਸਿਆ ਨੂੰ ਦੂਰ ਕਰਨ ਲਈ ਵੀ ਹਲਦੀ ਦਾ ਦੁੱਧ ਕਾਫ਼ੀ ਲਾਭਦਾਇਕ ਹੁੰਦਾ ਹੈ।
ਕਿਵੇਂ ਕਰੀਏ ਕਣਕ ਵਿਚ ਚੂਹਿਆਂ ਦੀ ਰੋਕਥਾਮ?
ਕਣਕ ਦੀ ਬਿਜਾਈ ਤੋਂ ਬਾਅਦ ਕਣਕ ਵਿਚ ਚੂਹਿਆਂ ਦਾ ਹਮਲਾ ਵੱਧ ਜਾਂਦਾ ਹੈ।
ਕਈ ਫ਼ਾਇਦਿਆਂ ਨਾਲ ਭਰਪੂਰ ਧਨੀਏ ਦਾ ਜੂਸ
ਧਨੀਏ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ
ਗਰਮੀਆਂ 'ਚ ਸਿਹਤ ਲਈ ਅੰਮ੍ਰਿਤ ਹੈ ਗੂੰਦ ਕਤੀਰਾ
ਇਹ ਸਰੀਰ ਨੂੰ ਇਕ ਨਵੀਂ ਤਾਕਤ ਪ੍ਰਦਾਨ ਕਰਦਾ ਹੈ।
ਕੰਨ ਦਾ ਦਰਦ ਦੂਰ ਕਰਨ ਲਈ ਲਾਭਦਾਇਕ ਘਰੇਲੂ ਨੁਸਖ਼ੇ
ਲੱਸਣ, ਮੂਲੀ, ਅਦਰਕ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ 2-2 ਬੂੰਦਾਂ ਕੰਨ ਵਿਚ ਪਾਉ।