ਤਕਨੀਕ
Moon Moving Away: ਚੰਦਰਮਾ ਜਾ ਰਿਹਾ ਦੂਰ, ਧਰਤੀ ’ਤੇ ਇੱਕ ਦਿਨ ਵਿੱਚ ਹੋ ਸਕਦੇ ਹਨ 25 ਘੰਟੇ : ਅਧਿਐਨ
Moon Moving Away: ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਲਗਭਗ 1.4 ਬਿਲੀਅਨ ਸਾਲ ਪਹਿਲਾਂ, ਧਰਤੀ ਉੱਤੇ ਇੱਕ ਦਿਨ 18 ਘੰਟੇ ਲੰਬਾ ਸੀ।
Punjab Culture: ਅਲੋਪ ਹੋ ਗਿਆ ਹੈ ਚਾਨਣ ਕਰਨ ਵਾਲਾ ਯੰਤਰ ਲਾਲਟੈਨ
Punjab Culture: ਲਾਲਟੈਨ ਨੂੰ ਆਵਾਜਾਈ ਦੇ ਸਾਧਨਾਂ ਵਾਸਤੇ ਵੀ ਵਰਤਿਆ ਜਾਂਦਾ ਸੀ
Shani Chandra Grahan: 18 ਸਾਲ ਬਾਅਦ ਭਾਰਤ 'ਚ ਦਿਖਾਈ ਦਿੱਤਾ ਸ਼ਨੀ ਗ੍ਰਹਿਣ, ਚੰਦਰਮਾ ਦੇ ਪਿੱਛੇ ਛੁਪਿਆ ਸ਼ਨੀ ਗ੍ਰਹਿ, ਵੇਖੋ ਵੀਡੀਓ
Shani Chandra Grahan: ਦੇਸ਼ ਭਰ ਦੇ ਖਗੋਲ ਵਿਗਿਆਨੀਆਂ ਅਤੇ ਪੁਲਾੜ ਪ੍ਰੇਮੀਆਂ ਨੇ ਦੁਰਲੱਭ ਖਗੋਲ-ਵਿਗਿਆਨਕ ਵਰਤਾਰੇ ਦੀ ਝਲਕ ਦੇਖਣ ਲਈ ਆਪਣੀਆਂ ਦੂਰਬੀਨਾਂ ਸਥਾਪਤ ਕੀਤੀਆਂ।
FASTag ਲਗਾਉਂਦੇ ਸਮੇਂ ਕੀਤੀ ਇਹ ਗਲਤੀ ਤਾਂ ਡਬਲ ਟੋਲ ਦੇਣ ਲਈ ਹੋ ਜਾਇਓ ਤਿਆਰ, ਜਾਣੋ ਨਵੇਂ ਨਿਯਮ
NHAI ਦੇ ਪਹਿਲਾਂ ਤੋਂ ਜਾਰੀ ਨਿਯਮਾਂ ਦੇ ਅਨੁਸਾਰ, ਵਾਹਨ ਦੇ ਅੰਦਰੂਨੀ ਹਿੱਸੇ ਤੋਂ ਵਿੰਡਸਕਰੀਨ 'ਤੇ FASTag ਲਗਾਉਣਾ ਲਾਜ਼ਮੀ ਹੈ।
Blue Screen : ਬਲੂ ਸਕ੍ਰੀਨ ਆਫ਼ ਡੈਥ (BSoD) ਕੀ ਹੈ? ਕਾਰਨ ਅਤੇ ਉਪਾਅ
Blue Screen: ਬਲੂ ਸਕਰੀਨ ਆਫ ਡੈਥ (BSOD) ਵਜੋਂ ਜਾਣਿਆ ਜਾਂਦਾ ਇਹ ਮੁੱਦਾ ਇਸ ਸਮੇਂ ਦੁਨੀਆ ਭਰ ਦੇ ਬਹੁਤ ਸਾਰੇ ਉਪਭੋਗਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ
Microsoft Server Malfunction: ਦੁਨੀਆ ਭਰ ਦੀਆਂ ਏਅਰਲਾਈਨਾਂ ਦੇ ਸਰਵਰ ‘ਚ ਖਰਾਬੀ, ਜਹਾਜ਼ ਨਹੀਂ ਭਰ ਪਾ ਰਹੇ ਉਡਾਣ
Microsoft Server Malfunction: ਤਕਨੀਕੀ ਖਰਾਬੀ ਕਾਰਨ ਸੇਵਾਵਾਂ ’ਤੇ ਪਿਆ ਅਸਰ
Airtel-Jio Phone Plans: Jio ਤੇ Airtel ਨੇ ਵਧਾਏ ਰੀਚਾਰਜ ਪਲਾਨ, 3 ਜੁਲਾਈ ਤੋਂ ਕੀਮਤਾਂ ਹੋਣਗੀਆਂ ਲਾਗੂ
84 ਦਿਨ ਦੀ ਮਿਆਦ ਵਾਲੇ ਲੋਕਪ੍ਰਿਅ 666 ਰੁਪਏ ਵਾਲੇ ਅਨਲਿਮਟਿਡ ਪਲਾਨ ਦੀ ਕੀਮਤ ਵੀ ਲਗਭਗ 20 ਫ਼ਸਦੀ ਵਧਾ ਕੇ 799 ਰੁਪਏ ਕਰ ਦਿੱਤੀ ਹੈ।
Astronaut Sunita Williams: ਕੌਣ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਯਾਨ ਵਿਚ ਤਕਨੀਕੀ ਖ਼ਰਾਬੀ ਹੋਣ ਕਾਰਨ ਪੁਲਾੜ ਵਿਚ ਹੀ ਫਸੇ
Astronaut Sunita Williams: ਸੁਨੀਤਾ ਵਿਲੀਅਮਸ ਨਾਸਾ ਅਮਰੀਕੀ ਪੁਲਾੜ ਅਦਾਰੇ ਦੁਆਰਾ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਵਾਲੀ ਦੂਸਰੀ ਇਸਤਰੀ ਹੈ।
Telecom Bill 2023: ਐਮਰਜੈਂਸੀ ਦੀ ਸਥਿਤੀ 'ਚ ਸਾਰੇ ਨੈੱਟਵਰਕਾਂ ਨੂੰ ਕਬਜ਼ੇ ਵਿਚ ਲਵੇਗੀ ਸਰਕਾਰ!
Telecom Bill 2023: ਕੰਪਨੀਆਂ ਦਾ ਖਤਮ ਹੋਵੇਗਾ ਕੰਟਰੋਲ
Automobili Pininfarina : ਮਹਿੰਦਰਾ ਦੀ ਕੰਪਨੀ ਬਣਾਏਗੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ
Automobili Pininfarina : ਨਵੇਂ SUV ਮਾਡਲ 'ਤੇ ਕਰ ਰਹੀ ਹੈ ਕੰਮ, ਜਿਸ ਦੀ ਕੀਮਤ 400,000 ਯੂਰੋ ਤੋਂ 10 ਲੱਖ ਯੂਰੋ ਦੇ ਵਿਚਕਾਰ ਹੋਵੇਗੀ