ਜੀਵਨ ਜਾਚ
ਗੁੜ ਖਾਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ
ਗੁੜ ਵਿਚ ਕਈ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ।
ਹਿੰਗ ਨਾਲ ਕਰੋ ਘਰੇਲੂ ਇਲਾਜ
ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ। ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।
ਅੰਦਰੂਨੀ ਬੀਮਾਰੀਆਂ ਦੇ ਸੂਚਕ ਹੁੰਦੇ ਹਨ ਸਰੀਰ ’ਤੇ ਪਏ ਨਿਸ਼ਾਨ
ਇਨ੍ਹਾਂ ਲੱਛਣਾਂ ਨੂੰ ਰੋਕਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਅੰਦਰੂਨੀ ਅੰਗ ਖ਼ਰਾਬ ਹੋਇਆ ਹੈ।
ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ
ਹਲਦੀ ਅਤੇ ਚੰਦਨ ਨੂੰ ਚੰਗੀ ਤਰ੍ਹਾਂ ਮਿਲਾ ਲਉ। ਇਹ ਪੇਸਟ ਚਮੜੀ ਦੇ ਰੁੱਖੇਪਨ ਨੂੰ ਕਾਫ਼ੀ ਹੱਦ ਤਕ ਖ਼ਤਮ ਕਰ ਦਿੰਦੀ ਹੈ
ਸਿਰ ਦਰਦ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਜ਼ਮਾਨਾ ਮੁਕਾਬਲੇ ਅਤੇ ਭੱਜ ਦੌੜ ਦਾ ਹੈ, ਇਸ ਲਈ ਅੱਜ ਸਿਰ ਦਰਦ ਸਾਡੇ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ| ਘੱਟ ਸਮੇਂ............
ਪ੍ਰੀਖਿਆਵਾਂ ਦੇ ਦਿਨਾਂ 'ਚ ਸਿਹਤ ਦਾ ਧਿਆਨ ਰੱਖਣ ਲਈ ਇਨ੍ਹਾ ਗੱਲਾਂ ਨੂੰ ਰੱਖੋ ਯਾਦ!
ਵਿਦਿਆਰਥੀਆਂ ਉੱਪਰ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ।
ਸਾਵਧਾਨ! ਇਹਨਾਂ ਗਲਤੀਆਂ ਕਾਰਨ ਫਟ ਸਕਦਾ ਹੈ ਤੁਹਾਡਾ ਸਮਾਰਟਫ਼ੋਨ, ਇੰਝ ਕਰੋ ਬਚਾਅ
ਸਮਾਰਟਫੋਨ ਨੂੰ ਰਾਤ ਭਰ ਚਾਰਜਿੰਗ ’ਤੇ ਲਗਾ ਕੇ ਨਹੀਂ ਛੱਡਣਾ ਚਾਹੀਦਾ।
ਸਿਰ ਦੀ ਸੱਟ ਅਤੇ ਸਟ੍ਰੋਕ ਦੇ ਮਰੀਜ਼ਾਂ ਲਈ ਨਵੀਂ ਥੈਰੇਪੀ
ਸਿਰ 'ਚ ਗੰਭੀਰ ਸੱਟ ਲੱਗਣ ਜਾਂ ਦਿਮਾਗ 'ਚ ਸੱਟ ਲੱਗਣ 'ਤੇ ਮੈਡੀਕਲ ਲਈ ਸੱਭ ਤੋਂ ਵੱਡੀ ਚੁਣੋਤੀ ਹੁੰਦੀ ਹੈ ਸਿਰ ਦੇ ਤਾਪਮਾਨ ਨੂੰ ਕਾਬੂ ਕਰਨਾ। ਇਸ ਤੋਂ ਬਿਨਾਂ ਸਿਰ 'ਚ...
ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ
ਖੁਸ਼ਖਬਰੀ: ਹੁਣ ਪੰਜਾਬ ਤੋਂ ਸਿੱਧੀਆਂ ਜਾਣਗੀਆਂ ਟੋਰਾਂਟੋ ਅਤੇ ਨਿਉਯਾਰਕ ਨੂੰ ਉਡਾਣਾਂ
ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਵਿੱਚ ਪੂਰੀ ਕੀਤੀ ਜਾਵੇਗੀ।