ਜੀਵਨ ਜਾਚ
ਮਠਿਆਈਆਂ ਉਤੇ ਲੱਗਿਆ ਚਾਂਦੀ ਦਾ ਵਰਕ ਹੈ ਖ਼ਤਰਨਾਕ
ਨਵੇਂ ਸਾਲ ਦੇ ਆਉਣ ਦੇ ਨਾਲ - ਨਾਲ ਬਾਜ਼ਾਰਾਂ ਵਿਚ ਮਠਿਆਈਆਂ ਅਤੇ ਡਰਾਈ ਫਰੂਟਸ ਦੀ ਮੰਗ ਵੱਧ ਗਈ ਹੈ। ਹੁਣ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਸੁੰਦਰ ਵੀ ਨਹੀਂ ਦਿਖਦੀ...
ਪੱਤਾ ਗੋਭੀ ਅਤੇ ਅੰਗੂਰ ਦਾ ਸਲਾਦ
ਸਿਹਤ ਲਈ ਹੁੰਦੈ ਫਾਇਦੇਮੰਦ
ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਦੂਰ ਹੋਣਗੀਆਂ ਚਮੜੀ ਦੀਆਂ ਕਈ ਸਮੱਸਿਆਵਾਂ
ਧੁੱਪ ਦੀਆਂ ਕਿਰਨਾਂ ਤੋਂ ਵੀ ਬਚਾਉਂਦਾ ਹੈ ਨਾਰੀਅਲ ਦਾ ਤੇਲ
ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਾਤਮਾ ਕਰਦੀ ਹੈ ਛੋਟੀ ਇਲਾਇਚੀ, ਜਾਣੋ ਹੋਰ ਫਾਇਦੇ
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਲਾਇਚੀ ਤੁਹਾਡੀ ਚਮੜੀ ਲਈ ਇਕ ਚਮਤਕਾਰੀ ਵਰਦਾਨ ਹੈ।
ਰੋਜ਼ਾਨਾ ਦਾਲ-ਚੌਲ ਖਾਣ ਨਾਲ ਹੋਣਗੇ ਕਈ ਫ਼ਾਇਦੇ, ਆਓ ਜਾਣਦੇ ਹਾਂ
ਚੌਲ ਤੁਹਾਡੀ ਪਾਚਨ ਤੰਤਰ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਵਿਚ ਮਦਦਗਾਰ ਹੁੰਦਾ ਹੈ।
ਬਲੀਚ ਲਗਾਉਣ ਨਾਲ ਹੁੰਦੀ ਹੈ ਜਲਣ ਤਾਂ ਅਪਣਾਓ ਇਹ ਘਰੇਲੂ ਨੁਸਖੇ
ਜ਼ਿਆਦਾ ਬਲੀਚ ਕਰਨ ਨਾਲ ਚਮੜੀ ਖ਼ਰਾਬ ਹੋਣ ਲਗਦੀ ਹੈ ਅਤੇ ਚਮੜੀ 'ਚ ਬਲੀਚ ਲਗਾਉਣ ਤੋਂ ਤੁਰਤ ਬਾਅਦ ਜਲਣ ਦੀ ਸਮੱਸਿਆ ਵੀ ਆਮ ਗੱਲ ਹੈ।
ਕਰੇਲੇ ਸਾਨੂੰ ਕਿਹੜੀਆਂ ਬਿਮਾਰੀਆਂ ਤੋਂ ਦਿੰਦੇ ਨੇ ਰਾਹਤ? ਆਓ ਜਾਣਦੇ ਹਾਂ
ਕਰੇਲਿਆਂ 'ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਤੱਤ ਵਧੇਰੇ ਪਾਏ ਜਾਂਦੇ ਹਨ।
ਘਰ ਦੀ ਰਸੋਈ ’ਚ ਬਣਾਓ ਖਜੂਰ ਮਲਾਈ ਬੇਕਡ ਗੁਜੀਆ
ਗੁਲਾਬ ਦੀਆਂ ਪੱਤੀਆਂ ਨਾਲ ਸਜਾਉ ਤੇੇ ਇਸ ਤੋਂ ਬਾਅਦ ਗਰਮਾ ਗਰਮ ਪਰੋਸੋ।
ਚਿਹਰੇ ਦੀਆਂ ਝੁਰੜੀਆਂ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ
ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ
ਦਿਮਾਗ਼ ਨੂੰ ਤੇਜ਼ ਅਤੇ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦਾ ਹੈ ਲਸੂੜਾ ਫਲ
ਜੇਕਰ ਤੁਸੀਂ ਰੋਜ਼ਾਨਾ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ।