ਜੀਵਨ ਜਾਚ
ਸਪੇਨ ਵਿਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਲੱਗੇਗੀ ਰੋਕ!
ਕਾਨੂੰਨਾਂ ਤੇ ਟੂਲਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਯੋਜਨਾ ਨੂੰ 2026 'ਚ ਲਾਗੂ ਕਰਨ ਦੀ ਉਮੀਦ ਹੈ
ਬਦਲਦੇ ਮੌਸਮ ‘ਚ ਸਿਹਤ ਸੰਭਾਲ: ਇਕ ਅਹਿਮ ਚੁਣੌਤੀ
ਠੰਢਕ ਵਧਣ ਨਾਲ ਚਮੜੀ ਖੁਸ਼ਕ ਹੋਣ ਲੱਗਦੀ ਹੈ ਅਤੇ ਜੋੜਾਂ ਦਾ ਦਰਦ (ਖਾਸ ਕਰ ਕੇ ਬਜ਼ੁਰਗਾਂ ਵਿਚ) ਵੱਧ ਜਾਂਦਾ ਹੈ।
ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਟਿਪਸ
ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰੋ
ਹੁਣ ਹਫ਼ਤੇ 'ਚ ਸਿਰਫ਼ ਇਕ ਵਾਰ ਟੀਕੇ ਨਾਲ ਕੰਟਰੋਲ ਹੋਵੇਗੀ ਸ਼ੂਗਰ!
ਡੈਨਮਾਰਕ ਦੀ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ Ozempic
ਦੇਸ਼ ਵਿੱਚ 7.3% ਕਿਸ਼ੋਰ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ
ਦੇਸ਼ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵੱਧ ਰਹੀਆਂ ਬਿਮਾਰੀਆਂ ਬਾਰੇ ਲੋਕ ਸਭਾ 'ਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ
ਦੇਸ਼ ਭਰ ਦੇ 8 ਹਵਾਈ ਅੱਡਿਆਂ 'ਤੇ ਇੰਡੀਗੋ ਦੀਆਂ 150 ਤੋਂ ਵੱਧ ਉਡਾਣਾਂ ਰੱਦ
ਕੁਝ ਤਕਨੀਕੀ ਸਮੱਸਿਆਵਾਂ ਕਾਰਨ ਤੇ ਕੁਝ ਚਾਲਕ ਦਲ ਦੀ ਘਾਟ ਕਾਰਨ ਹੋਈਆਂ ਰੱਦ , ਸਿਸਟਮ ਨੂੰ ਠੀਕ ਹੋਣ ਵਿੱਚ ਲੱਗਣਗੇ 48 ਘੰਟੇ
ਇਹ ਸਰਕਾਰੀ ਐਪ ਹਰ ਸਮਾਰਟਫੋਨ ਵਿੱਚ ਹੋਵੇਗੀ ਲਾਜ਼ਮੀ, ਉਪਭੋਗਤਾ ਇਸ ਨੂੰ ਨਹੀਂ ਕਰ ਸਕਣਗੇ ਡਿਲੀਟ
ਕੇਂਦਰ ਸਰਕਾਰ ਨੇ ਮੋਬਾਈਲ ਸੁਰੱਖਿਆ ਨੂੰ ਲੈ ਕੇ ਚੁੱਕਿਆ ਵੱਡਾ ਅਤੇ ਸਖ਼ਤ ਕਦਮ
ਦੰਦਾਂ ਦੀ ਬਚਪਨ ਤੋਂ ਹੀ ਕਰੋ ਸੰਭਾਲ
ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁੱਥ ਪੇਸਟ ਕਰਨੀ ਚਾਹੀਦੀ ਹੈ।
ਅਜੋਕੀ ਪੀੜ੍ਹੀ, ਭੋਜਨ ਤੇ ਸਿਹਤ
ਪੁਰਾਣੇ ਸਮੇਂ ਵਿਚ ਸਾਡੀ ਰੋਜ਼ਾਨਾ ਖ਼ੁਰਾਕ ਵਿਚ ਦੁੱਧ, ਦਹੀਂ, ਲੱਸੀ, ਮੋਟਾ ਅਨਾਜ, ਗੁੜ, ਛੋਲੇ ਆਦਿ ਸ਼ਾਮਲ ਹੁੰਦੇ ਸਨ ਜੋ ਜੁੱਸੇ ਨੂੰ ਕਠੋਰ ਅਤੇ ਮਜ਼ਬੂਤ ਬਣਾਉਂਦੇ ਸਨ।
ਦੁਨੀਆਂ ਭਰ ਵਿੱਚ Airbus A320 Aircraft ਸੂਰਜੀ ਰੇਡੀਏਸ਼ਨ ਦੇ ਜੋਖਮ ਵਿੱਚ, Software Update ਜਾਰੀ
ਭਾਰਤ ਵਿਚ ਇੰਡੀਗੋ ਤੇ ਏਅਰ ਇੰਡੀਆ ਗਰੁੱਪ ਦੀਆਂ 338 ਉਡਾਣਾਂ ਪ੍ਰਭਾਵਿਤ