ਜੀਵਨ ਜਾਚ
Guillain Barre Syndrome: 12 ਦੀ ਮੌਤ, 15 ਵੈਂਟੀਲੇਟਰ 'ਤੇ ਪਹੁੰਚੇ... ਮਹਾਰਾਸ਼ਟਰ ਵਿੱਚ ਫੈਲ ਰਿਹਾ ਜੀਬੀ ਸਿੰਡਰੋਮ ਕੀ ਹੈ?
ਮਹਾਰਾਸ਼ਟਰ ਵਿੱਚ ਗੁਇਲੇਨ-ਬੈਰੇ ਸਿੰਡਰੋਮ (GBS) ਦਾ ਪਹਿਲਾ ਮਾਮਲਾ 9 ਜਨਵਰੀ ਨੂੰ ਸਾਹਮਣੇ ਆਇਆ ਸੀ।
Punjabi Culture: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈਆਂ ਤੀਆਂ
ਹੁਣ ਤੀਆਂ ਗੁਜ਼ਰਾ ਜ਼ਮਾਨਾ ਬਣ ਕੇ ਰਹਿ ਗਈਆਂ ਹਨ
Food Recipe: ਸੁੱਕੇ ਕੋਫ਼ਤੇ
ਸੁੱਕੇ ਕੋਫ਼ਤੇ ਬਣਾਉਣ ਲਈ ਸਮੱਗਰੀ ਤੇ ਵਿਧੀ
Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ‘ਮੱਖਣ’
Health News: ਅੱਖਾਂ ਦੀ ਜਲਣ ਦੀ ਸਮੱਸਿਆ ਹੋਣ ’ਤੇ ਗਾਂ ਦੇ ਦੁੱਧ ਦਾ ਮੱਖਣ ਬਣਾ ਕੇ ਅੱਖਾਂ ’ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਅੱਖਾਂ ਨੂੰ ਫ਼ਾਇਦਾ ਹੁੰਦਾ ਹੈ
Health News: ਪ੍ਰੋਟੀਨ ਅਤੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਸੋਇਆਬੀਨ
ਜੇ ਤੁਸੀਂ ਕੁੱਝ ਜ਼ਿਆਦਾ ਹੀ ਪਤਲੇ ਹੋ ਅਤੇ ਅਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸੋਇਆਬੀਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਉ।
''ਬਿਡੇਨ ਕਾਰਨ ਧਰਤੀ 'ਤੇ ਨਹੀਂ ਆ ਸਕੀ ਸੁਨੀਤਾ ਵਿਲੀਅਮਜ਼'', ਐਲੋਨ ਮਸਕ ਨੇ ਲਾਇਆ ਵੱਡਾ ਦੋਸ਼
ਮਸਕ ਮੁਤਾਬਕ ਉਨ੍ਹਾਂ ਦੀ ਕੰਪਨੀ ਨੇ ਕਈ ਮਹੀਨੇ ਪਹਿਲਾਂ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਮਿਸ਼ਨ ਦਾ ਪ੍ਰਸਤਾਵ ਰੱਖਿਆ ਸੀ ਪਰ ਅਮਰੀਕੀ ਸਰਕਾਰ ਨੇ ਇਸ ਨੂੰ ਠੁਕਰਾ ਦਿੱਤਾ ਸੀ।
Air India News: ਏਅਰ ਇੰਡੀਆ ਨੇ ਲਾਪਰਵਾਹੀ ਲਈ ਸਿਮੂਲੇਟਰ ਟ੍ਰੇਨਰ ਪਾਇਲਟ ਨੂੰ ਕੀਤਾ ਬਰਖ਼ਾਸਤ
10 ਪਾਇਲਟਾਂ ਨੂੰ ਡਿਊਟੀ ਤੋਂ ਹਟਾਇਆ
Health News: ਬੱਚਿਆਂ ਲਈ ਬਹੁਤ ਲਾਹੇਵੰਦ ਹੈ ਨਾਰੀਅਲ ਦਾ ਪਾਣੀ
ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ।
ਮੀਂਹ ਦੇ ਮੌਸਮ ਵਿਚ ਬਣਾਉ ਗੁਲਗੁਲੇ
ਗੁਲਗੁਲੇ ਬਣਾਉਣ ਲਈ ਸਮੱਗਰੀ
ਗੁੜ ਤੋਂ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਮਿੰਟਾਂ ਵਿਚ ਸਿਰਦਰਦ ਤੋਂ ਮਿਲਦੈ ਛੁਟਕਾਰਾ
ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਗੁੜ ਦੀ ਵਰਤੋਂ ਕਰਨ ਨਾਲ ਮਾਈਗ੍ਰੇਨ ਦੇ ਦਰਦ ਜਾਂ ਆਮ ਸਿਰ ਦਰਦ ਤੋਂ ਰਾਹਤ ਮਿਲਦੀ ਹੈ।