ਜੀਵਨ ਜਾਚ
ਹੁਣੇ-ਹੁਣੇ ਆਈ ਸੈਟ-ਟਾਪ-ਬਾਕਸ ਵੱਡੀ ਖ਼ਬਰ, ਮਿਲੇਗਾ ਹਜ਼ਾਰ ਗੁਣਾ ਫਾਇਦਾ
ਜਾਣੋਂ ਇਸ ਨਾਲ ਸਬੰਧੀ ਜਾਣਕਾਰੀ ਬਾਰੇ
ਸੋਇਆ ਪ੍ਰੋਟੀਨ ਰੱਖਦਾ ਹੈ ਤੁਹਾਡੀਆਂ ਹੱਡੀਆਂ ਮਜ਼ਬੂਤ
ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ
ਸਾਵਧਾਨ! ਗੂਗਲ 'ਤੇ ਇਹ ਚੀਜ਼ਾਂ ਸਰਚ ਕਰਨੀਆਂ ਪੈ ਸਕਦੀਆਂ ਨੇ ਮਹਿੰਗੀਆਂ
ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਸ਼ਹਿਰ, ਪਿੰਡ ਅਤੇ ਕਸਬੇ ਦਾ ਰਸਤਾ ਦਿਖਾਉਣ ਤੋਂ ਲੈ ਕੇ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਕਰਦਾ ਹੈ।
ਇਹਨਾਂ ਪ੍ਰਸਿੱਧ ਗੁਰਦੁਆਰਿਆਂ ਕੋਲ ਸਾਂਭਿਆ ਪਿਆ ਹੈ ਸਿੱਖ ਧਰਮ ਦਾ ਬਹੁਮੁੱਲਾ ਇਤਿਹਾਸ
17ਵੀਂ ਸਦੀ ਵਿਚ ਇਹ ਗੁਰਦੁਆਰਾ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ।
ਹੁਣ 2 ਦਿਨਾਂ ‘ਚ ਹੋ ਜਾਵੇਗਾ ਨੰਬਰ ਪੋਰਟ, ਦਸੰਬਰ ਤੋਂ MNP ਦੇ ਨਵੇਂ ਨਿਯਮ ਹੋਣਗੇ ਲਾਗੂ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ MNP ਲਈ ਨਵੀਂ ਤਾਰੀਕ...
ਚੰਡੀਗੜ੍ਹ 'ਚ ਲਗਾਤਾਰ ਵਧ ਰਹੇ ਹਨ ਦਿਲ ਦੇ ਮਰੀਜ਼
ਧੜਕਣ ਬੰਦ ਨਾ ਹੋਵੇ, ਇਸ ਲਈ ਦਿਲ ਨੂੰ ਬਚਾਉਣਾ ਜ਼ਰੂਰੀ, ਪੀਜੀਆਈ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਆ ਰਹੇ ਹਨ
ਅਮਰੀਕਾ ਵਿਚ ਹੀ ਹੁੰਦਾ ਹੈ ਅਜਿਹਾ, ਘੁੰਮਣ ਤੋਂ ਪਹਿਲਾਂ ਜਾਣ ਲਓ
ਕਮਰਾ ਕਿਰਾਏ ਤੇ ਲੈਂਦੇ ਸਮੇਂ ਤੁਹਾਡੇ ਤੋਂ ਇੰਸ਼ੋਰੈਂਸ ਬਾਰੇ ਪੁੱਛਿਆ ਜਾ ਸਕਦਾ ਹੈ।
ਸੁਲਤਾਨਪੁਰ ਲੋਧੀ ਵਿਖੇ ਲੱਗੀ ਪ੍ਰਦਰਸ਼ਨੀ 'ਚ ਆਰਗੈਨਿਕ ਗੁੜ ਦੇ ਚਰਚੇ
ਕਈ ਤਰ੍ਹਾਂ ਫਲੇਵਰਾਂ 'ਚ ਮੌਜੂਦ ਗੁੜ ਖ਼ਰੀਦਣ ਲਈ ਉਮੜੇ ਲੋਕ
ਕੱਚਾ ਪਿਆਜ਼ ਖਾਣ ਨਾਲ ਹੁੰਦੀਆਂ ਹਨ ਕਈ ਬਿਮਾਰੀਆਂ ਜੜ੍ਹ ਤੋਂ ਖ਼ਤਮ
ਪਿਆਜ਼ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
ਕੋਲਕਾਤਾ ਨੇੜੇ ਵੀਕੈਂਡ ਵਕੇਸ਼ਨ ਲਈ ਪ੍ਰਫੈਕਟ ਹੈ ਇਹ ਸਥਾਨ
ਉੱਤਰੀ ਭਾਗ ਵੱਲੋਂ ਪੂਰਬੀ ਹਿਮਾਚਲ ਅਤੇ ਦੂਰ-ਦੂਰ ਤਕ ਸੰਘਣੇ ਜੰਗਲਾਂ ਨਾਲ ਘਿਰਿਆ ਹੈ।