ਜੀਵਨ ਜਾਚ
ਟਵਿੱਟਰ ਨੇ ਈਰਾਨ ਦੇ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਊਂਟ ਬੰਦ ਕੀਤੇ
ਈਰਾਨ ਦੀ ਮੇਹਰ ਸੰਵਾਦ ਕਮੇਟੀ ਨੇ ਕਿਹਾ ਕਿ ਫਾਰਸੀ ਭਾਸ਼ਾ ਦਾ ਉਸ ਦਾ ਅਕਾਊਂਟ ਸ਼ੁਕਰਵਾਰ ਦੇਰ ਰਾਤ ਤੋਂ ਹੀ ਬੰਦ ਕਰ ਦਿਤਾ ਗਿਆ ਲੱਗਦਾ ਹੈ।
ਸਿਰਫ਼ ਇਕ ਐਸਐਮਐਸ ਰਾਹੀਂ ਵਾਹਨ ਦਾ ਵੇਰਵਾ ਹੋਵੇਗਾ ਪ੍ਰਾਪਤ
ਦੁਰਘਟਨਾ ਸਮੇਂ ਪ੍ਰਾਪਤ ਕਰੋ ਸਾਰੀ ਜਾਣਕਾਰੀ
ਕੁਦਰਤ ਦੀ ਖੂਬਸੂਰਤੀ ਨਾਲ ਭਰਿਆ ਹੋਇਆ ਹੈ ਨਾਰਕੰਡਾ
ਨਾਰਕੰਡਾ ਵਿਚ ਘਟ ਭੀੜ ਅਤੇ ਜ਼ਿਆਦਾ ਮਿਲੇਗੀ ਤਾਜ਼ਗੀ
ਸਰੋਂ ਦੇ ਤੇਲ ਵੀ ਹੁੰਦਾ ਹੈ ਸਿਹਤ ਲਈ ਲਾਭਦਾਇਕ
ਇਸ ਤੇਲ ਨੂੰ ਤੁਸੀਂ ਚਾਹੇ ਖਾਓ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫਾਇਦੇਮੰਦ ਹੈ
ਜ਼ਿੰਦਗੀ ਵਿਚ ਕੁੱਝ ਵੱਖਰਾ ਦੇਖਣ ਲਈ ਘੁੰਮੋ ਕਰਨਾਟਕ ਦੀਆਂ ਇਹ ਗੁਫ਼ਾਵਾਂ
ਘੁੰਮਣ ਲਈ ਸ਼ਾਨਦਾਰ ਥਾਵਾਂ ਹਨ ਕਰਨਾਟਕ ਦੀਆਂ ਬਾਦਾਮੀ ਗੁਫ਼ਾਵਾਂ
ਫਿਟਨੈਸ ਬੈਂਡ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਲਈ ਨੁਕਸਾਨਦਾਇਕ
ਫਿਟਬਿਟ ਡਿਵਾਈਸ ਅਪਣਾ ਯੂਨੀਕ ਐਡਰੈਸ ਵਾਰ-ਵਾਰ ਨਹੀਂ ਬਦਲਦੇ ਇਸ ਲਈ ਉਹਨਾਂ ਨੂੰ ਟ੍ਰੈਕ ਕਰਨਾ ਜ਼ਿਆਦਾ ਸੌਖਾ ਹੈ
ਅਲੋਪ ਹੋ ਗਈਆਂ ਆਵਾਜ਼ਾਂ 'ਹਰਾ ਸਮੁੰਦਰ, ਗੋਪੀ ਚੰਦਰ' ਦੀਆਂ
ਦਸ ਤੋਂ ਬਾਰਾਂ ਕੁੜੀਆਂ ਰਲ ਕੇ ਇਹ ਖੇਡ ਰਚਾਉਂਦੀਆਂ ਹਨ।
ਘਰ ਦੀ ਰਸੋਈ ਵਿਚ : ਕਸ਼ਮੀਰੀ ਕਾੜ੍ਹਾ
ਇਹ ਬਣਾਉਣ 'ਚ ਆਸਾਨ ਅਤੇ ਪੀਣ 'ਚ ਵੀ ਬੇਹੱਦ ਸੁਆਦੀ ਹੁੰਦਾ ਹੈ।
ਪੇਟ ਦੇ ਕੀੜਿਆਂ ਨੂੰ ਜੜ੍ਹ ਤੋਂ ਖ਼ਤਮ ਕਰੋ
ਕਿਸੇ ਵੀ ਰੋਗ ਦੇ ਲਈ ਆਪਣੀ ਹੀ ਮਰਜ਼ੀ ਨਾਲ ਦਵਾਈ ਨਹੀਂ ਲੈਣ ਚਾਹੀਦੀ ਕਿਸੇ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ
ਯੂਏਈ ਜਾਣ ਵਾਲੇ ਭਾਰਤੀਆਂ ਨੂੰ ਪਾਸਪੋਰਟ 'ਤੇ ਮਿਲੇਗਾ ਵੀਜ਼ਾ ਆਨ ਅਰਾਈਵਲ
ਇਸ ਦਾ ਨਵੀਨੀਕਰਣ 250 ਦਿਰਹਮ ਫ਼ੀਸ ਅਤੇ 20 ਦਿਰਹਮ ਸੇਵਾ ਫ਼ੀਸ ਦੇ ਕੇ ਵਧਾਇਆ ਜਾ ਸਕਦਾ ਹੈ।