ਜੀਵਨ ਜਾਚ
ਬੇਦਾਗ ਚਿਹਰੇ ਲਈ ਵਰਤੋ ਘਰੇਲੂ ਨੁਸਖੇ
ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ ਪਰ ਤੇਜ਼ ਧੁੱਪ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ...
ਹਿੰਗ ਦੇ ਫ਼ਾਇਦੇ
ਹਿੰਗ ਨੂੰ ਮਸਾਲਿਆਂ 'ਚ ਸੱਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੀ ਤਿੱਖੀ ਖੁਸ਼ਬੂ ਨੂੰ ਕੁਝ ਲੋਕ ਪਸੰਦ ਨਹੀਂ ਕਰਦੇ ਪਰ ਇਸ ਦੇ ਗੁਣਾਂ ਦੇ ਸਾਹਮਣੇ ...
ਦਿੱਲੀ ਤੋਂ ਰਿਸ਼ੀਕੇਸ਼ ਦਾ ਸ਼ਾਨਦਾਰ ਰੋਡ ਟ੍ਰਿਪ ਦਾ ਲਓ ਆਨੰਦ
ਰਿਸ਼ੀਕੇਸ਼ ਰੋਡ ਟ੍ਰਿਪ ਲਈ ਵੀਕੈਂਡ ਰਹੇਗਾ ਬੈਸਟ ਕਿਉਂਕਿ ਦੋ ਦਿਨ ਦਾ ਸਮਾਂ ਕਾਫ਼ੀ ਹੈ ਸ਼ਹਿਰ ਦੇ ਹਰ ਇਕ ਨਜ਼ਾਰੇ ਨੂੰ ਕੈਮਰੇ ਅਤੇ ਅੱਖਾਂ ਵਿਚ ਕੈਦ ਕਰਨ ਦੇ ਲਈ...
ਘਰ ਦੀ ਰਸੋਈ ਵਿਚ : ਕੋਕੋਨਟ ਮਕਰੂਨ
ਜੇਕਰ ਸ਼ਾਮ ਦੀ ਚਾਹ ਨਾਲ ਕੁਝ ਕੁਰਕੁਰਾ ਹਲਕਾ-ਫੁਲਕਾ ਖਾਣ ਦਾ ਮਨ ਹੈ ਤਾਂ ਅੱਜ ਘਰ 'ਚ ਕੋਕੋਨਟ ਮਕਰੂਨ ਟਰਾਈ ਕਰਕੇ ਦੇਖੋ। ਇਹ ਖਾਣ ਵਿਚ ਬਹੁਤ ...
ਬੇਹੱੱਦ ਗੁਣਕਾਰੀ ਹੈ ਹਲਦੀ ਵਾਲਾ ਦੁੱਧ
ਹਲਦੀ ਵਾਲੇ ਦੁੱੱਧ ਨੂੰ ਉਸ ਸਮੇਂ ਹੀ ਪੀਤਾ ਜਾਂਦਾ ਹੈ ਜਦੋਂ ਅੰਦਰੂਨੀ ਸੱੱਟ ਲੱੱਗੇ ਜਾਂ ਜ਼ਖਮ ਹੋਇਆ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਵਾਲੇ ਦੁੱੱਧ ਦੇ ਕਈ...
ਅਖਰੋਟ ਖਾਣ ਨਾਲ ਘੱਟਦਾ ਹੈ ਭਾਰ
ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੈ। ਇਸ ਨੂੰ 'ਵਿਟਾਮਿਨਾਂ ਦਾ ਰਾਜਾ' ਵੀ ਕਿਹਾ ਜਾਂਦਾ ਹੈ। ਅਖਰੋਟ ਵਿਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਆਇਰਨ, ਫਾਸਫੋਰਸ, ਕਾਪਰ, ...
ਇਸ ਤਰ੍ਹਾਂ ਕਰ ਸਕਦੇ ਹੋ ਵਟਸਐਪ ਦੀ ਕਾਲ ਰਿਕਾਰਡ
ਅਜੋਕੇ ਸਮੇਂ ਵਿਚ ਮੋਬਾਇਲ ਫ਼ੋਨ ਹਰ ਵਿਅਕਤੀ ਦੀ ਜ਼ਰੂਰਤ ਬਣ ਚੁਕੀ ਹੈ। ਲੋਕ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਵਿਅਕਤੀ ਗੱਲ ਕਰ ਜ਼ਰੂਰੀ ਜਾਣਕਾਰੀ ਪ੍ਰਾਪਤ ...
ਬਟਨ ਆਰਟ ਨਾਲ ਸਜਾਓ ਘਰ ਦੀ ਦੀਵਾਰਾਂ
ਘਰ ਨੂੰ ਸਜਾਉਣ ਲਈ ਜੇ ਆਪਣੇ ਹੱਥਾਂ ਨਾਲ ਸ਼ੋਅਪੀਸ ਬਣਾ ਕੇ ਲਗਾਏ ਜਾਣ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਡੈਕੋਰੇਸ਼ਨ ਲਈ ਜੇ ਤੁਹਾਡੇ ਬੱਚੇ ਆਪਣੇ ਹੱਥਾਂ ਨਾਲ ....
ਜਦੋਂ ਲੈਪਟਾਪ ਹੋ ਜਾਵੇ ਗਰਮ ਤਾਂ ਕਰੋ ਇਹ ਕੰਮ
ਜੇਕਰ ਲੈਪਟਾਪ ਗਰਮ ਹੋਣ ਦਾ ਅਹਿਸਾਸ ਦੇਵੇ ਤਾਂ ਇਸ ਦਾ ਮਤਲੱਬ ਓਵਰਹੀਟਿੰਗ ਨਹੀਂ ਹੈ। ਲੈਪਟਾਪ ਓਵਰਹੀਟਿੰਗ ਦਾ ਸਾਈਨ ਇਹ ਹੈ ਕਿ ਫੈਨ ਲਗਾਤਾਰ ਜ਼ਿਆਦਾ ਸਪੀਡ 'ਤੇ ...
ਗਰਮ ਪਾਣੀ ਪੀਣ ਦੇ ਫਾਇਦੇ
ਜਿਉਂਦੇ ਰਹਿਣ ਲਈ ਪਾਣੀ ਪੀਣਾ ਬਹੁਤ ਜਰੁਰੀ ਹੈ। ਡਾਕਟਰ ਤੋਂ ਲੈ ਕੇ ਡਾਇਟੀਸ਼ੀਅਨ, ਹਰ ਕੋਈ ਦਿਨ ਵਿਚ 7 - 8 ਗਲਾਸ ਪਾਣੀ ਪੀਣ ਦੀ ਹਿਦਾਇਤ ਦਿੰਦਾ ਹੈ। ਜਿੱਥੇ ਕਈ...