ਜੀਵਨ ਜਾਚ
ਘਰ ਦੀ ਰਸੋਈ ਵਿਚ : ਸੋਇਆਬੀਨ ਚਾਟ
ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਸੋਇਆਬੀਨ ਦੀ ਦਾਲ ਖਾਣ ਨੂੰ ਕਹੋਗੇ ਤਾਂ ਉਹ ਨਾ ਖਾਣ ਲਈ ਕਈ ਤਰ੍ਹਾਂ ਦੀਆਂ ...
ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ ਬਾਜਰੇ ਦੀ ਰੋਟੀ
ਬਾਜਰੇ ਵਿਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਨਿਆਸਿਨ ਨਸਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਾਸਫੋਰਸ ਨਾਲ ...
ਟੀ ਬੈਗਸ ਨੂੰ ਇਨ੍ਹਾਂ ਕੰਮਾਂ ਲਈ ਵੀ ਵਰਤੋਂ
ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ...
ਹਰੀ ਮਿਰਚ ਸਿਹਤ ਲਈ ਕਿਉਂ ਹੈ ਫਾਇਦੇਮੰਦ ?
ਹਰੀ ਮਿਰਚ ਦਾ ਸੇਵਨ ਅਚਾਰ,ਚਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਹਰੀ ਮਿਰਚ ਖਾਣ ਦੇ ਫਾਇਦੇ ਬਹੁਤ ਹਨ। ਆਓ ਦੇਖਦੇ ਹਾਂ ਕਿ ਇਸ ਦੇ ਕੀ...
ਲੰਬੇ ਅਤੇ ਖੂਬਸੂਰਤ ਵਾਲਾਂ ਲਈ ਅਪਣਾਓ ਇਹ ਟਿਪਸ
ਬਦਲਦੇ ਮੌਸਮ ਦੇ ਕਾਰਨ ਅਸੀ ਵਾਲਾਂ ਦੀਆਂ ਸਮਸਿਆਵਾਂ ਨਾਲ ਘਿਰ ਜਾਂਦੇ ਹਾਂ। ਫਿਰ ਉਨ੍ਹਾਂ ਸਮਸਿਆਵਾਂ ਤੋਂ ਨਜਾਤ ਪਾਉਣ ਲਈ ਅਸੀ ਕੈਮਿਕਲ ਦਾ ਇਸਤੇਮਾਲ ਕਰਨ ਲੱਗਦੇ...
ਅੱਖਾਂ ਦੇ ਹੇਠਾਂ ਪਏ ਕਾਲੇ ਘੇਰਿਆਂ ਨੂੰ ਕਰੋ ਦੂਰ
ਅੱਖਾਂ ਦੇ ਹੇਠਾਂ ਡਾਰਕ ਸਰਕਲ ਯਾਨੀ ਕਾਲੇ ਘੇਰੇ ਹੋਣ ਨਾਲ ਸਾਡਾ ਚਿਹਰਾ ਦੇਖਣ ਵਿਚ ਖ਼ਰਾਬ ਲੱਗਦਾ ਹੈ। ਇਸ ਡਾਰਕ ਸਰਕਲ ਦੀ ਵਜ੍ਹਾ ਨਾਲ ਵਿਅਕਤੀ ਥੱਕਿਆ ਹੋਇਆ...
ਘਰ ਦੀ ਰਸੋਈ ਵਿਚ : ਮਲਾਈ ਕੋਫਤਾ ਰੈਸਪੀ
ਕਦੁਕਸ ਕੀਤਾ ਹੋਇਆ (1 ਕਪ ਪਨੀਰ), ਉਬਲੇ ਹੋਏ (2 ਆਲੂ), ਕਾਜੂ (1 ਟੀ ਸਪੂਨ), ਕਿਸ਼ਮਿਸ਼ (1 ਟੀ ਸਪੂਨ), ਕੌਰੰਫਲੌਰ (3 ਟੀ ਸਪੂਨ), ਗਰਮ ਮਸਾਲਾ (1/4 ਟੀ ਸਪੂਨ)...
ਘਰ ਦੀ ਰਸੋਈ ਵਿਚ : ਰਾਜਮਾ ਰੈਸਪੀ
ਰਾਜਮਾ (200 ਗ੍ਰਾਮ), ਖਾਨਾ ਸੋਢਾ (1/2 ਟੀ ਸਪੂਨ), ਟਮਾਟਰ (250 ਗ੍ਰਾਮ), 3 - 4 ਹਰੀ ਮਿਰਚਾਂ, 1 ਟੁਕੜਾ ਅਦਰਕ, 2 ਟੀ ਸਪੂਨ ਤੇਲ, 1 ਟੁਕੜਾ ਹੀਂਗ, ਜੀਰਾ...
ਆਰਗੈਨਿਕ ਡੈਕੋਰੇਸ਼ਨ ਨਾਲ ਘਰ ਨੂੰ ਦਿਓ ਨਵੀਂ ਦਿੱਖ
ਘਰ ਸਜਾਉਣ ਲਈ ਹਰ ਕੋਈ ਇੰਟੀਰੀਅਰ ਡੈਕੋਰੇਸ਼ਨ 'ਤੇ ਧਿਆਨ ਦਿੰਦਾ ਹੈ। ਸਜਾਵਟ ਦੇ ਲਈ ਲੋਕ ਬਾਜ਼ਾਰ 'ਚੋਂ ਮਹਿੰਗੇ ਆਰਟੀ, ਸ਼ੋਅ ਪੀਸ ਅਤੇ ਬਹੁਤ ਸਾਰਾ ਸਾਮਾਨ ਲੈ ਕੇ
ਗੁਰਦੇ ਦੀ ਪਥਰੀ ਦਾ ਕਾਰਨ ਬਣ ਸਕਦੈ ਜ਼ਿਆਦਾ ਵਿਟਾਮਿਨ ਸੀ ਦਾ ਸੇਵਨ
ਵਿਟਾਮਿਨ ਸੀ ਸਰੀਰ ਲਈ ਜ਼ਰੂਰੀ ਹੈ ਪਰ ਜ਼ਿਆਦਾ ਮਾਤਰਾ ਵਿਚ ਇਸਦਾ ਸੇਵਨ ਗੁਰਦੇ ਦੀ ਪਥਰੀ ਦਾ ਕਾਰਨ ਬਣ ਸਕਦਾ ਹੈ। ਖੱਟੇ ਫਲ ਅਤੇ ਸਬਜ਼ੀਆਂ ਵਿਟਾਮਿਨ ਸੀ...