ਜੀਵਨ ਜਾਚ
ਵਟਸਐਪ 'ਚ ਆਇਆ ਨਵਾਂ ਫ਼ੀਚਰ, ਰਿਕਾਰਡਿੰਗ ਹੋਈ ਅਸਾਨ
ਵਟਸਐਪ ਤਾਂ ਅੱਜਕੱਲ ਸੱਭ ਦੇ ਹੀ ਫ਼ੋਨ 'ਚ ਮੌਜੂਦ ਹੋਵੇਗਾ ਅਤੇ ਇਸ ਮੈਸੇਜਿੰਗ ਐਪ ਦੀ ਵਰਤੋਂ ਛੋਟੇ ਤੋਂ ਲੈ ਕੇ ਵੱਡੇ ਸਾਰੇ ਹੀ ਕਰਦੇ ਹਨ। ਹਰ ਦਿਨ ਸਾਨੂੰ ਵਟਸਐਪ 'ਚ...
ਘਰ ਵਿਚ ਇਹ ਪੌਦੇ ਲਗਾ ਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹੋ
ਥੇ ਇਹ ਪੌਦੇ ਤਾਪਮਾਨ ਅਤੇ ਬਿਮਾਰੀਆਂ ਤੋਂ ਸੁਰਖਿਆ ਪ੍ਰਦਾਨ ਕਰਦੇ ਹਨ ਉਥੇ ਹੀ ਘਰ ਦੀ ਸੁੰਦਰਤਾ ਨੂੰ ਨਿਖਾਰ ਦਿੰਦੇ ਹਨ....
ਕਾਰਪੇਟ ਦੇਣਗੇ ਤੁਹਾਡੇ ਘਰ ਨੂੰ ਨਵੀਂ ਲੁਕ
ਨ੍ਹਾਂ ਖੂਬਸੂਰਤ ਕਾਰਪੇਟ ਨਾਲ ਤੁਸੀਂ ਆਪਣੇ ਡ੍ਰਾਇੰਗ ਰੂਮ ਅਤੇ ਘਰ ਨੂੰ ਬਿਊਟੀਫੁਲ ਅਤੇ ਸਟਾਈਲਿਸ਼ ਲੁੱਕ ਦੇ ਸਕਦੇ ਹੋ
ਕਸ਼ਮੀਰ ਦਾ ਮਸ਼ਹੂਰ ਦਾਚੀਗਾਮ ਨੈਸ਼ਨਲ ਪਾਰਕ ਕਦੇ ਹੋਇਆ ਕਰਦਾ ਸੀ ਸ਼ਾਹੀ ਬਾਗ
ਜਦੋਂ ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਸੱਭ ਤੋਂ ਪਹਿਲਾਂ ਤੁਹਾਡੇ ਦਿਮਾਗ ਵਿਚ ਕਸ਼ਮੀਰ ਦੀ ਖੂਬਸੂਰਤ ਵਾਦੀਆਂ ਆਉਂਦੀਆਂ ਹਨ
ਕੀ ਤੁਸੀਂ ਜਾਣਦੇ ਹੋ ਨੀਲੀ ਚਾਹ ਬਾਰੇ ?
ਅਦਰਕ ਵਾਲੀ ਚਾਹ, ਕਾਲੀ ਚਾਹ, ਅਤੇ ਹਰੀ ਚਾਹ ਤਾਂ ਬਹੁਤ ਪੀਤੀ ਹੋਵੇਗੀ ਪਰ ਕਦੇ ਤੁਸੀਂ ਨੀਲੀ ਚਾਹ ਪੀਤੀ ਹੈ ? ਪੜ੍ਹ ਕੇ ਹੈਰਾਨ ਹੋ ਗਏ ਨਾ! ਸੁਣ ਕੇ ਹੀ ਅਜੀਬ ਜਿਹਾ...
ਅਦਰਕ ਦੀ ਵਰਤੋਂ ਕਰ ਪਾਉ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ
ਰੋਜ਼ ਦੇ ਖਾਨ ਪਾਨ 'ਚ ਅਦਰਕ ਨੂੰ ਸੱਭ ਤੋਂ ਵਧੀਆ ਅਤੇ ਲਾਭਕਾਰੀ ਦਵਾਈ ਮੰਨਿਆ ਜਾਂਦਾ ਹੈ। ਸਰਦੀ, ਜ਼ੁਕਾਮ, ਗਲੇ 'ਚ ਖ਼ਰਾਸ਼ ਆਦਿ ਹੋਣ 'ਤੇ ਅਦਰਕ ਬਹੁਤ ਫ਼ਾਇਦੇਮੰਦ ਸਾਬਤ...
ਵੱਖ-ਵੱਖ ਮੌਕਿਆਂ 'ਤੇ ਜਚਦੇ ਹਨ ਵੱਖ-ਵੱਖ ਕਿਸਮ ਦੇ ਪਰਸ
ਦੁਲਹਨ ਨੂੰ ਚਾਹੀਦਾ ਹੈ ਕਿ ਉਸ ਰਸਮਾਂ-ਰਿਵਾਜ਼ਾਂ ਦੇ ਹਿਸਾਬ ਨਾਲ ਹੀ ਡਰੈੱਸ ਅਤੇ ਆਪਣੇ ਪਰਸ ਦੀ ਚੋਣ ਕਰੇ, ਜੋ ਤੁਹਾਨੂੰ ਸੁੰਦਰ ਦਿੱਸਣ ਦੇ ਨਾਲ-ਨਾਲ ਗਲੈਮਰਸ ਲੁੱਕ ਦੇਵੇ।
ਭਾਰਤ ਵਿਚ ਜਲਦ ਲਾਂਚ ਹੋਵੇਗੀ ਬਜਾਜ ਦੀ ਕਵਾਡਰਾਸਾਇਕਿਲ Qute
ਇਹ ਲੱਗਭੱਗ ਇਕ ਦਰਜਨ ਦੇਸ਼ਾਂ ਵਿੱਚ ਏਕਸਪੋਰਟ ਕੀਤਾ ਜਾ ਰਿਹਾ ਹੈ ਪਰ ਭਾਰਤ ਵਿਚ ਕੁੱਝ ਨੀਤੀਆਂ ਦੇ ਚਲਦੇ ਇਹ ਲਾਂਚ ਨਹੀਂ ਹੋ ਸਕੀ ।
ਇਸ ਬਿਮਾਰੀ ਦੇ ਰੋਗੀ ਹੋ ਤਾਂ ਨਾ ਖਾਓ ਬਦਾਮ
ਅੱਜਕੱਲ ਲੋਕ ਅਪਣੀ ਵਿਅਸਤ ਜ਼ਿੰਦਗੀ ਵਿਚ ਸਿਹਤ ਦਾ ਧਿਆਨ ਨਹੀਂ ਰਖਦੇ। ਕੁੱਝ ਲੋਕ ਤਾਂ ਜਲਦੀ ਜਲਦੀ 'ਚ ਨਾਸ਼ਤਾ ਅਤੇ ਭੋਜਨ ਵੀ ਨਹੀਂ ਕਰ ਪਾਉਂਦੇ ਅਤੇ...
ਯੂਰਿਕ ਐਸਿਡ ਤੋਂ ਪਾਉ ਇਸ ਤਰ੍ਹਾਂ ਛੁਟਕਾਰਾ
ਮੌਜੂਦਾ ਸਮੇਂ ਵਿਚ ਯੂਰਿਕ ਐਸਿਡ ਬਣਨ ਦੇ ਮਾਮਲੇ ਬਹੁਤ ਹੀ ਤੇਜ਼ੀ ਨਾਲ ਵੱਧ ਰਹੇ ਹਨ। ਇਹ ਆਧੁਨਿਕ ਜੀਵਨ ਸ਼ੈਲੀ ਦਾ ਇਕ ਬਹੁਤ ਹੀ ਗੰਭੀਰ ਰੋਗ ਹੈ। ਸਰੀਰ ਵਿਚ ਪਯੂਰਿਨ ...