ਜੀਵਨ ਜਾਚ
ਜਾਣੋ ਬਰਫ਼ ਦੇ ਫ਼ਾਇਦੇ...
ਬਰਫ਼ ਦੇ ਬਿਨਾਂ ਤਾਂ ਗਰਮੀ ਕੱਢੀ ਹੀ ਨਹੀਂ ਜਾ ਸਕਦੀ। ਕੀ ਤੁਸੀਂ ਜਾਣਦੇ ਹੋ ਕਿ ਸਿਰਫ ਡਰਿੰਕਸ ਜਾਂ ਕੋਲਡ ਡਰਿੰਕ ਵਿਚ ਮਿਲਾਉਣ ਤੋਂ ਇਲਾਵਾ ਵੀ ਬਰਫ਼ ਦਾ.....
ਦਿਲ ਦੇ ਦੌਰੇ ਦਾ ਵੱਡਾ ਕਾਰਨ ਹੋ ਸਕਦਾ ਹੈ ਜ਼ਿਆਦਾ ਤਨਾਅ
ਜ਼ਿਆਦਾ ਤਨਾਅ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਈ ਰਿਪੋਰਟਸ ਨੇ ਦਾਅਵਾ ਕੀਤਾ ਕਿ ਜਦੋਂ ਕੋਈ ਵੀ ਵਿਅਕਤੀ ਆਪਣੇ ਕੰਮ ਨੂੰ ਲੈ ਕੇ ......
ਲੈਮਨ ਟੀ ਦੇ ਜਾਣੋ ਫ਼ਾਇਦੇ
ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਦੀ ਚਮਕ ਅਤੇ ਦਮਕ ਬਰਕਰਾਰ ਰਹੇ। ਇਸ ਦੇ ਲਈ ਕੁੱਝ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਲੈਮਨ ਟੀ ਨਾਲ ਚਿਹਰਾ ਧੋਣ...
ਕਾਸਨੀ ਅਤੇ ਸ਼ਹਿਦ ਦੇ ਚਮਤਕਾਰ
ਕਾਸਨੀ ਆਮ ਤੌਰ ਤੇ ਬਰਸੀਨ ਵਿਚ ਪਾਈ ਜਾਂਦੀ ਹੈ ਜੋ ਪਸ਼ੂਆਂ ਦੇ ਚਾਰੇ ਵਿਚ ਹੁੰਦੀ ਹੈ। ਇਹ ਪਾਲਕ ਵਰਗੀ ਹੀ ਲਗਦੀ ਹੈ। ਇਹ ਵੀ ਕੁਦਰਤੀ ਰੂਪ ਵਿਚ ਸਾਨੂੰ ਤੋਹਫ਼ਾ ਮਿਲਿਆ...
ਸਰਦੀਆਂ ਵਿਚ ਖਜੂਰ ਤੋਂ ਚੰਗੀ ਕੋਈ ਚੀਜ਼ ਨਹੀਂ!
ਸਰਦੀਆਂ ਵਿਚ ਸ੍ਰੀਰ ਵਿਚ ਘੱਟ ਵਿਕਾਰ ਪੈਦਾ ਹੁੰਦੇ ਹਨ ਪਰ ਬਜ਼ੁਰਗਾਂ ਦੀ ਸਿਹਤ ਨਾਜ਼ੁਕ ਹੋ ਜਾਂਦੀ ਹੈ। ਸਾਡੇ ਬਹੁਤੇ ਰੋਗਾਂ ਦਾ ਕਾਰਨ ਇਹ ਹੈ ਕਿ ਸਾਡੀ ਕਾਰਜਸ਼ੈਲੀ ...
ਬਚੀ ਹੋਈ ਉੱਨ ਦਾ ਇਸ ਤਰ੍ਹਾਂ ਕਰੋ ਇਸਤੇਮਾਲ
ਅਕਸਰ ਸਵੈਟਰ ਬੁਣਨ ਤੋਂ ਬਾਅਦ ਉੱਨ ਦੇ ਕਈ ਛੋਟੇ ਛੋਟੇ ਗੋਲੇ ਬੱਚ ਜਾਂਦੇ ਹਨ। ਇਸ ਦਾ ਵਧੀਆ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀਂ ਆਪਣੀ ਕਲਪਨਾ.....
ਜੀਮੇਲ ਅਕਾਊਂਟ ਹੋਏ ਸੁਰੱਖਿਅਤ, ਗੂਗਲ ਨੇ ਦਿਤੇ ਇਹ ਨਵੇਂ ਫੀਚਰਸ
ਯੂਜ਼ਰਸ ਲਈ ਜੀਮੇਲ ਅਕਾਊਂਟ ਬਣਾਈ ਰੱਖਣਾ ਹੁਣ ਹੋਰ ਵੀ ਆਸਾਨ ਹੋ ਗਿਆ, ਕਿਉਕਿ ਗੂਗਲ ਨੇ ਨਵੇਂ ਗੈਸਚਰ ਫੀਚਰ ਦੀ ਸਹੂਲਤ ਸ਼ੁਰੂ ਕਰ ਦਿਤੀ ਹੈ
ਇੰਨਾਂ ਤਰੀਕਿਆਂ ਨਾਲ ਚਮਕਾਉ ਅਪਣੀ ਅਲਮਾਰੀ
ਦਫ਼ਤਰ ਵਿਚ ਹੋਣ ਵਾਲੀ ਸਪੈਸ਼ਲ ਮੀਟਿੰਗ ਲਈ ਆਪਣੇ ਕੁੱਝ ਕੱਪੜੇ ਵੱਖਰੇ ਰੱਖੋ। ਅਪਣੀ ਖਾਸ ਪਸੰਦ ਦੀ ਖੁਸ਼ਬੂ ਦਾ ....
ਸਮੁੰਦਰਾਂ ਥੱਲੇ ਵੀ ਹੈ ਰਹੱਸਮਈ ਦੁਨੀਆ, ਜਾਣ ਕੇ ਹੋ ਜਾਓਗੇ ਹੈਰਾਨ
ਇਕ ਅਨੋਖੀ ਦੁਨੀਆ ਮੌਜੂਦ ਹੈ ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ।
ਘਰ ਵਿਚ ਬਣਾਉ ਸਵਾਦਿਸ਼ਟ ਅਚਾਰ
ਅਚਾਰ ਬਹੁਤ ਸਾਰੇ ਫਲਾਂ ਅਤੇ ਮਸਾਲਿਆਂ ਤੋਂ ਬਣਿਆ ਇਕ ਸਵਾਦਿਸ਼ਟ ਚਟਪਟਾ ਵਿਅੰਜਨ ਹੈ ਜੋ ਆਮ ਤੌਰ ਤੇ ਦੂਜੇ ਪਕਵਾਨਾਂ ਦੇ ਨਾਲ ਖਾਧਾ ਜਾਂਦਾ ਹੈ...