ਜੀਵਨ ਜਾਚ
ਗਰਭ-ਅਵੱਸਥਾ 'ਚ ਕਿਹੋ ਜਿਹਾ ਹੋਵੇ ਭੋਜਨ?
ਗਰਭ ਅਵਸਥਾ ਦੌਰਾਲ ਵਿਟਾਮਿਨ ਡੀ ਦਾ ਫ਼ਾਇਦਾ
ਫੁੱਲਾਂ ਦਾ ਰਾਜਾ ਗੁਲਾਬ ਬਿਮਾਰੀਆਂ ਦਾ ਵੀ ਕਰਦੈ ਇਲਾਜ
ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ।
ਕਢਾਈ ਵਾਲੀਆਂ ਜੁੱਤੀਆਂ ਨਾਲ ਖੁਦ ਨੂੰ ਦਿਉ ਵੱਖਰੀ ਦਿੱਖ
ਪਾਰਟੀ ਹੋਵੇ ਜਾਂ ਵਿਆਹ ਲੜਕੀਆਂ ਸਟਾਈਲਿਸ਼ ਦਿਖਣ ਲਈ ਕੱਪੜਿਆਂ ਦੇ ਨਾਲ-ਨਾਲ ਜੁੱਤੀਆਂ 'ਤੇ ਵੀ ਧਿਆਨ ਦਿੰਦੀਆਂ ਹਨ।
Loncin ਨੇ ਪੇਸ਼ ਕੀਤੀ 300ਸੀਸੀ ਸਪੋਰਟਬਾਈਕ, Apache RR 'ਤੇ KTM RC ਬਾਈਕਸ ਨਾਲ ਮੁਕਾਬਲਾ
ਚੀਨੀ ਮੋਟਰਸਾਇਕਲ ਨਿਰਮਾਤਾ ਕੰਪਨੀ Loncin ਨੇ ਅਪਣੀ ਬਰੈਂਡ ਨਿਊ ਫੁੱਲ ਫੇਅਰਡ 300cc ਸਪੋਰਟਬਾਈਕ ਨੂੰ ਅਨਵੀਲ ਕੀਤਾ ਹੈ। ਸਟਾਇਲ ਅਤੇ ਸਪੈਸਿਫਿਕੇਸ਼ਨ ਦੇ ਮਾਮਲੇ 'ਚ ਇਸ..
ਔਸ਼ਧੀ ਗੁਣਾਂ ਨਾਲ ਭਰਪੂਰ ਜਾਮਣ
ਜਾਮਣ ਇਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ ਵਿਚ ਮਿਲਦਾ ਹੈ।
ਗਰਮੀਆਂ 'ਚ ਖਰਬੂਜਾ ਖਾਣ ਦੇ ਫ਼ਾਇਦੇ
ਗਰਮੀਆਂ ਵਿਚ ਅਕਸਰ ਲੋਕ ਅਜਿਹੇ ਫਲ ਅਤੇ ਸਬਜੀਆਂ ਖਾਣਾ ਪਸੰਦ ਕਰਦੇ ਹਨ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ।
ਡ੍ਰੈਗਨ ਫਲ ਖਾਣ ਨਾਲ ਹੁੰਦੇ ਨੇ ਅਣਗਿਣਤ ਫ਼ਾਇਦੇ
ਡ੍ਰੈਗਨ ਫਰੂਟ ਮਤਲਬ, ਉੱਪਰ ਤੋਂ ਕਾਫੀ ਉਬੜਦੇ-ਖਾਬੜ ਜਿਹਾ ਦਿਖਾਈ ਦੇਣ ਵਾਲਾ ਇਹ ਫਲ ਅੰਦਰ ਤੋਂ ਕਾਫ਼ੀ ਨਰਮ ਅਤੇ ਟੇਸਟੀ ਹੁੰਦਾ ਹੈ।
ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ ਪਹਿਲੀ ਮੋਬਾਇਲ ਕਾਲ
ਪਹਿਲੀ ਮੋਬਾਇਲ ਕਾਲ ! ਜੀ ਹਾਂ ਅੱਜ ਦੇ ਹੀ ਦਿਨ 45 ਸਾਲ ਪਹਿਲਾਂ ਦੁਨੀਆਂ ਦੀ ਪਹਿਲੀ ਮੋਬਾਇਲ ਕਾਲ ਕੀਤੀ ਗਈ ਸੀ
UIDAI ਨੇ ਆਧਾਰ ਲਈ ਜਾਰੀ ਕੀਤੀ ਵਰਚੁਅਲ ID ਸਹੂਲਤ
ਆਧਾਰ ਜਾਰੀ ਕਰਨ ਵਾਲੀ ਅਥਾਰਿਟੀ (UIDAI) ਨੇ ਆਧਾਰ ਲਈ ਵਰਚੁਅਲ ਆਈਡੀ ਸਹੂਲਤ ਨੂੰ ਲਾਂਚ ਕਰ ਦਿਤਾ ਹੈ। ਸਿਟੀਜ਼ਨ ਸਰਵਿਸ ਪ੍ਰੋਵਾਈਡਰਜ਼ ਨੂੰ ਆਧਾਰ ਨੰਬਰ ਦੀ ਬਜਾਏ ਇਸ..
10 ਫ਼ੀ ਸਦੀ ਟੈਕਸ ਲੱਗਣ ਨਾਲ ਸਮਾਰਟ ਫ਼ੋਨ ਹੋਣਗੇ ਮਹਿੰਗੇ !
ਮਿਲੀ ਜਾਣਕਾਰੀ ਮੁਤਾਬਕ ਜਲਦ ਹੀ ਦੇਸ਼ 'ਚ ਕਈ ਬਰਾਂਡਸ ਦੇ ਸਮਾਰਟ ਫ਼ੋਨ ਮਹਿੰਗੇ ਹੋ ਸਕਦੇ ਹਨ।