ਜੀਵਨ ਜਾਚ
ਭੂਲ ਕੇ ਵੀ ਨਾ ਰੱਖੋ ਫ਼ਰਿਜ 'ਚ ਗੁੰਨਿਆ ਹੋਇਆ ਆਟਾ, ਇਹ ਹੁੰਦੇ ਹਨ 3 ਵੱਡੇ ਨੁਕਸਾਨ
ਅਕਸਰ ਘਰ ਦੀਆਂ ਔਰਤਾਂ ਰੋਟੀ ਬਣਾਉਂਦੇ ਸਮੇਂ ਬਚੇ ਹੋਏ ਆਟੇ ਨੂੰ ਫ਼ਰਿਜ 'ਚ ਰੱਖ ਦਿੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਤੁਹਾਡੀ ਇਹ ਆਦਤ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦੀ..
ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਜ਼ਰੂਰ ਖਾਉ ਇਹ ਫਲ
ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਸਮਰਥ ਮਾਤਰਾ 'ਚ ਪਾਣੀ ਹੋਣ ਦੇ ਕਾਰਨ ਗਰਮੀਆਂ 'ਚ ਖ਼ਰਬੂਜਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹ ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ...
6 ਤਰ੍ਹਾਂ ਦੇ ਲੋਕਾਂ ਨੂੰ ਜ਼ਰੂਰ ਪੀਣਾ ਚਾਹੀਦਾ ਹੈ ਮਸੰਮੀ ਦਾ ਰਸ
ਮਸੰਮੀ ਦਾ ਰਸ ਸਾਰੇ ਮੌਸਮ 'ਚ ਪੀਤਾ ਜਾਂਦਾ ਹੈ ਪਰ ਗਰਮੀਆਂ 'ਚ ਇਸ ਨੂੰ ਪੀਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਮਸੰਮੀ..
ਲੰਮੇ ਸਮੇਂ ਤਕ ਇਸ ਤਹ੍ਰਾਂ ਚਲੇਗੀ ਸਮਾਰਟਫ਼ੋਨ ਦੀ ਬੈਟਰੀ, ਭੁੱਲ ਜਾਉਗੇ ਪਾਵਰ ਬੈਂਕ
ਸਮਾਰਟਫ਼ੋਨ ਦੇ ਵਧਦੇ ਵਰਤੋਂ ਦੇ ਨਾਲ ਹੀ ਪਾਵਰਬੈਂਕ ਵੀ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁਕਿਆ ਹੈ। ਇਸ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸਮਾਰਟਫ਼ੋਨ ਦੀ ...
Jio, Saavn 'ਚ $ 1 ਬਿਲੀਅਨ ਦਾ ਡਿਜੀਟਲ ਸੰਗੀਤ ਮੰਚ ਬਣਾਉਣ ਦਾ ਸਮਝੌਤਾ
ਰਿਲਾਇੰਸ ਜੀਓ ਦੇ ਨਿਰਦੇਸ਼ਕ ਆਕਾਸ਼ ਅਬਾਨੀ ਦੀ ਅਗੁਵਾਈ 'ਚ ਰਿਲਾਇੰਸ ਇੰਡਸਟਰੀਜ਼ ਨੇ ਹਸਤਾਖ਼ਰ ਕੀਤੇ ਜਿਸ 'ਚ ਇਕ ਡਿਜੀਟਲ ਮੀਡੀਆ ਪਲੇਟਫ਼ਾਰਮ ਬਣਾਉਣ ਲਈ ਡਿਜੀਟਲ ਸੰਗੀਤ...
ਅਜਿਹਾ ਦੇਸ਼ ਜਿਥੇ ਛੁੱਟੀ ਨਾ ਲੈਣ 'ਤੇ ਦੇਣਾ ਪੈਂਦੈ ਜ਼ੁਰਮਾਨਾ
ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕੋਈ ਛੁੱਟੀ ਲੈਣੀ ਪੈਂਦੀ ਹੈ।
Flipkart 'ਚ ਨਿਕਲੀਆਂ 700 ਤੋਂ ਜ਼ਿਆਦਾ ਨੌਕਰੀਆਂ, ਜਲਦੀ ਕਰੋ ਅਪਲਾਈ
ਈ - ਕਾਮਰਸ ਦੇ ਵਧਦੇ ਦਾਇਰੇ 'ਚ ਪ੍ਰਮੁੱਖ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿਪਕਾਰਟ (flipkart.com) ਨੇ ਬੰਪਰ ਨੌਕਰੀਆਂ ਕਢੀਆਂ ਹਨ।
ਘਰ 'ਚ ਕਰੋ ਇਹ ਆਸਾਨ ਉਪਾਅ ਤਾਂ ਉਤਰ ਸਕਦੀ ਹੈ ਐਨਕ
ਨੈਚੁਰਲ ਅਤੇ ਆਯੂਰਵੇਦ ਵਿਚ ਅਜਿਹੇ ਕਈ ਆਸਾਨ ਉਪਾਅ ਹਨ ਜੋ ਬੇਹੱਦ ਕਾਰਗਾਰ ਹਨ।
ਇਹ ਹੈ ਦੁਨੀਆਂ ਦੀ ਸੱਭ ਤੋਂ ਮਹਿੰਗੀ ਚਾਕਲੇਟ
ਤੁਸੀਂ ਹੁਣ ਤਕ ਕਈ ਤਰ੍ਹਾਂ ਦੀ ਚਾਕਲੇਟਸ ਖਾਈਆਂ ਹੋਣਗੀਆਂ।
Microsoft ਦੇ ਪ੍ਰੋਗਰਾਮ 'ਚ ਕੱਢੋ ਗਲਤੀ, ਪਾਓ 1 ਕਰੋਡ਼ 62 ਲੱਖ ਦਾ ਇਨਾਮ
ਮਾਈਕਰੋਸਾਫ਼ਟ ਨੇ ਲਿਮਟਿਡ ਬਾਉਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਗਲਤੀ ਕੱਢਣ ਵਾਲੇ ਨੂੰ ਵੱਡਾ ਇਨਾਮ ਦਿਤਾ ਜਾਵੇਗਾ। ਦਰਅਸਲ ਮਾਈਕਰੋਸਾਫ਼ਟ ਭਵਿੱਖ...