ਸਾਹਿਤ
ਲੰਮੇ ਹੱਥ (ਭਾਗ 5)
ਸੂਰਜ ਡੁੱਬਾ ਤੇ ਨੁਸਰਤ ਨੇ ਨਮਾਜ਼ ਪੜ੍ਹ ਕੇ ਰੱਬ ਵਲ ਹੱਥ ਚੁੱਕ ਕੇ ਆਖਿਆ, ''ਜੱਗ ਦਿਆ ਮਾਲਕਾ। ਕਿਧਰੇ ਮੈਂ ਤੇਰੇ ਘਰ ਨੂੰ ਵਸਾਂਦੀ ਵਸਾਂਦੀ ਆਪ ਨਾ ਉੱਜੜ ਜਾਵਾਂ। ਮੈਂ...
ਲੰਮੇ ਹੱਥ (ਭਾਗ 4)
ਔਰੰਗਜ਼ੇਬ ਭਾਵੇਂ ਦਾਰੂ ਦੀ ਦੱਬ ਥੱਲੇ ਸੀ ਪਰ ਜਦੋਂ ਸਾਦੂ ਨੇ ਨੁਸਰਤ ਦੇ ਮੰਗੇਵੇ ਦਾ ਨਾਂ ਲਿਆ ਤਾਂ ਉਸ ਦੇ ਕੰਨ ਖਲੋ ਗਏ ਤੇ ਉਸ ਨੇ ਆਖਿਆ, ''ਕਿਸ ਦੇ ਮੰਗਣੇ ਦੀਆਂ ਗੱਲ...
ਲੰਮੇ ਹੱਥ (ਭਾਗ 3)
ਨੁਸਰਤ ਨੇ ਆਖਿਆ, ''ਦਾਦੀ! ਇਹ ਸਾਰੀਆਂ ਗੱਲਾਂ ਛੱਡ, ਉਠ ਹਿੰਮਤ ਦਾ ਲੜ ਫੜ ਤੇ ਅਪਣੇ ਪਿੰਡ ਜਾ ਕੇ ਲੋਕਾਂ ਨੂੰ ਪੜ੍ਹਨ ਦੀ ਪ੍ਰੇਰਨਾ ਦੇਈਏ। ਉਸ ਪਿੰਡ ਵਿਚ ਮਰੇੜੇ ਲੋ...
ਲੰਮੇ ਹੱਥ (ਭਾਗ 2)
ਜ਼ੈਲਦਾਰ ਰਹਿਮਤ ਖ਼ਾਨ ਦੇ ਧੀ-ਜਵਾਈ ਟਾਂਗੇ ਤੋਂ ਉਤਰ ਕੇ ਅੰਦਰ ਵਧੇ ਤਾਂ ਉਨ੍ਹਾਂ ਦੋ ਸਾਲਾਂ ਦਾ ਇਕ ਬਾਲ ਬਲਦੀ ਦੁਪਹਿਰ ਵਿਚ ਵਿਹੜੇ ਦੀ ਕੰਧ ਕੋਲ ਸੁੱਤਾ ਹੋਇਆ ਵੇਖ ਕ...
ਲੰਮੇ ਹੱਥ (ਭਾਗ 1)
ਜਿਸ ਦਾ ਅੱਗਾ ਪਿੱਛਾ ਮਜ਼ਬੂਤ ਹੋਵੇ, ਸ਼ਬਦ ਵੀ ਉਸ ਦੇ ਅੱਗੇ ਪਿੱਛੇ ਦੌੜਦੇ ਹਨ। ਸਿਰ ਤੇ ਸਾਈਂ ਤੇ ਕੋਠੀ ਵਿਚ ਦਾਣੇ ਹੋਣ ਤਾਂ ਉਹ ਜ਼ਨਾਨੀ ਮਿਸਿਜ਼, ਆਨਸਾ, ਮੁਹਤਰਮਾ, ਬੀਬੀ..
ਕਿਉਂ ਪੁੱਠੇ ਪੈਰੀਂ ਟੁਰੀ ਪੰਜਾਬੀ? (ਭਾਗ 3)
ਮੈਨੂੰ ਪਤਾ ਹੁੰਦਾ ਕਿ ਆਵਾ ਹੀ ਊਤਿਆ ਹੋਇਆ ਹੈ ਤਾਂ ਚੁੱਪ ਹੀ ਰਹਿੰਦਾ। ਪਰ ਐਡੀਟਰ ਹੋਣਾ ਇਕ ਜ਼ੁੰਮੇਵਾਰ ਅਹੁਦਾ ਜਾਂ ਪੋਸਟ ਹੈ, ਜਿਥੇ ਜ਼ਬਾਨ ਦਾਨੀ ਜਾਂ ਬੋਲੀ ਦੀ...
ਕਿਉਂ ਪੁੱਠੇ ਪੈਰੀਂ ਟੁਰੀ ਪੰਜਾਬੀ? (ਭਾਗ 2)
ਜਦੋਂ ਉਹ ਮੈਨੂੰ ਆਖਦਾ, ''ਮਲਿਕ ਸਾਹਬ! ਦੱਸ ਪੇਜ਼ ਉਤੇ ਵੇਖੋ'' ਤਾਂ ਮੈਂ ਸੜ ਕੇ ਆਖਦਾ, ''ਵੀਰ ਜੀ! ਤੁਸੀ ਪੇਜ ਨੂੰ ਪੇਜ਼ ਕਿਉਂ ਆਖਦੇ ਹੋ?'' ਉਹ ਠੰਢਾ ਜਿਹਾ ਬੰਦਾ ਹੱਸ...
ਕਿਉਂ ਪੁੱਠੇ ਪੈਰੀਂ ਟੁਰੀ ਪੰਜਾਬੀ? (ਭਾਗ 1)
ਕੌਣ ਆਖੇ ਰਾਣੀਏ ਅੱਗਾ ਢੱਕ? ਹਰ ਕਿਸੇ ਨੂੰ ਜਾਨ ਪਿਆਰੀ ਹੁੰਦੀ ਏ। ਇਹ ਜੁਰਅਤ ਕਰਨੀ ਐਵੇਂ ਸੁੱਤੀ ਕਲਾ ਜਗਾਉਣ ਵਾਲੀ ਗੱਲ ਹੀ ਏ ਜਾਂ ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲਾ...
ਹਾਲ ਮੇਰੇ ਮੁਕਲਾਵੇ ਦਾ (ਭਾਗ 4)
ਕੁੱਝ ਦਿਹਾੜੇ ਲੰਘੇ ਤੇ ਪੰਦਰਾਂ ਤਾਰੀਖ਼ ਆ ਗਈ। ਰਾਣੀ ਨੂੰ ਨਾਲ ਲੈ ਕੇ ਸਰਕਾਰੀ ਭੱਤਾ (ਸੋਸ਼ਲ ਸਕਿਉਰਟੀ) ਵਾਲਿਆਂ ਦੇ ਦਫ਼ਤਰ ਅੱਪੜ ਗਿਆ। ਰਾਹ ਵਿਚ ਪੱਕੀ ਕਰਦਾ ਗਿਆ ਕਿ...
ਹਾਲ ਮੇਰੇ ਮੁਕਲਾਵੇ ਦਾ (ਭਾਗ 3)
ਫਿਰ ਕੀ ਹੋਇਆ? ਬਸ ਇਹ ਖ਼ੁਸ਼ੀਆਂ ਦਾ ਗ਼ੁਲਾਬ ਬਹੁਤਾ ਚਿਰ ਨਾ ਖਿੜਿਆ ਰਿਹਾ। ਅਖੇ ਚਾਰ ਦਿਨ ਦੀ ਚਾਨਣੀ ਤੇ ਮੁੜ ਹਨੇਰੀ ਰਾਤ। ਇਕ ਦਿਨ ਆਲੇ ਦਵਾਲੇ ਭੁੱਲ ਕੇ ਨੀਝ ਲਾਈ ਬੈਠਾ...