Assam
ਉਲੰਪਿਕ ਖੇਡਾਂ 'ਚ ਜਾਣ ਤੋਂ ਪਹਿਲਾਂ ਲਵਲੀਨਾ ਦੇ ਘਰ ਅੱਗੇ ਸੜਕ ਨਹੀਂ ਸੀ ਪੱਕੀ ਪਰ ਹੁਣ
ਮੈਡਲ ਜਿੱਤਣ ਤੋਂ ਬਾਅਦ ਪੱਕੀਆਂ ਕੀਤੀਆਂ ਜਾ ਰਹੀਆਂ ਸੜਕਾਂ
ਅਸਾਮ-ਮਿਜ਼ੋਰਮ ਸਰਹੱਦ ਵਿਵਾਦ: 5 ਜਵਾਨਾਂ ਦੀ ਮੌਤ, ਟਵਿਟਰ 'ਤੇ ਭਿੜੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ
ਅਸਾਮ ਅਤੇ ਮਿਜ਼ੋਰਮ ਵਿਚਾਲੇ ਜਾਰੀ ਸਰਹੱਦੀ ਵਿਵਾਦ ਸੋਮਵਾਰ ਨੂੰ ਹਿੰਸਕ ਹੋ ਗਿਆ। ਦੋਵੇਂ ਸੂਬਿਆਂ ਦੀ ਪੁਲਿਸ ਅਤੇ ਨਾਗਰਿਕਾਂ ਵਿਚ ਝੜਪ ਹੋਈ।
ਅਸਾਮ ਦੇ ਮੁੱਖ ਮੰਤਰੀ ਦਾ ਬਿਆਨ, ‘ਈਸਾਈ, ਮੁਸਲਮਾਨ ਵੀ ਹਿੰਦੂਆਂ ਦੇ ਵੰਸ਼ਜ’
ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੇ ਕਿਹਾ ਕਿ ਹਿੰਦੂਤਵ ਜੀਣ ਦਾ ਇਕ ਤਰੀਕਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਧਰਮਾਂ ਦੇ ਪੈਰੋਕਾਰ ਹਿੰਦੂਆਂ ਦੇ ਹੀ ਵੰਸ਼ਜ ਹਨ
ਜੇਕਰ ਬਲਾਤਕਾਰੀ ਭੱਜਣ ਦੀ ਕੋਸ਼ਿਸ਼ ਕਰੇ ਤਾਂ ਐਨਕਾਉਂਟਰ ਦਾ ਤਰੀਕਾ ਅਪਣਾਏ ਪੁਲਿਸ: Assam CM
ਅਸਾਮ ਸੀਐਮ ਹਿਮੰਤਾ ਬਿਸਵਾ ਸਰਮਾ ਨੇ ਔਰਤਾਂ ਨਾਲ ਹੋਣ ਵਾਲੇ ਜੁਰਮਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਦਿੱਤੇ ਨਿਰਦੇਸ਼। ਕਿਹਾ ਐਨਕਾਉਂਟਰ ਪੈਟਰਨ ਅਪਣਾਉਣਾ ਚਾਹੀਦਾ।
ਕਾਂਗਰਸ ਨੂੰ ਝਟਕਾ! ਅਸਾਮ ਤੋਂ ਪਾਰਟੀ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੂੰ ਦੱਸਿਆ ਅਸਮਰੱਥ
ਅਸਾਮ (Assam) ਤੋਂ ਚਾਰ ਵਾਰ ਵਿਧਾਇਕ ਰਹੇ ਰੂਪਜੋਤੀ ਕੁਰਮੀ (Rupjyoti Kurmi) ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਸਾਮ ਦੇ CM ਦੀ ਮੁਸਲਮਾਨਾਂ ਨੂੰ ਅਪੀਲ, 'ਵਧ ਰਹੀ ਅਬਾਦੀ ਖਤਰੇ ਦੀ ਜੜ੍ਹ, Family Planning ਕਰੋ’
ਹੇਮੰਤ ਬਿਸਵਾ ਨੇ ਮੁੱਖ ਮੰਤਰੀ ਦੇ ਤੌਰ ’ਤੇ ਅਪਣੇ ਕਾਰਜਕਾਲ ਦਾ ਇਕ ਮਹੀਨਾ ਪੂਰਾ ਕਰ ਲਿਆ ਹੈ।
ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ
ਅਸਾਮ ਦੇ ਨਗਾਓਂ ਦੀ ਰਹਿਣ ਵਾਲੀ ਇਕ ਨੂੰਹ ਨੇ ਧੀ ਹੋਣ ਦਾ ਫਰਜ਼ ਨਿਭਾਇਆ ਹੈ। ਨਿਹਾਰਿਕਾ ਦਾਸ ਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ
ਕੋਰੋਨਾ ਮਰੀਜ਼ ਨੂੰ ਨਾ ਬਚਾ ਸਕੇ ਡਾਕਟਰ ਨੂੰ ਪਰਿਵਾਰਕ ਮੈਂਬਰਾਂ ਨੇ ਲੱਤਾਂ-ਚੱਪਲਾਂ ਨਾਲ ਕੁੱਟਿਆ
ਮਾਮਲੇ ਵਿੱਚ 24 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਅਸਮ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3
ਕੱਲ੍ਹ ਮਿਜ਼ੋਰਮ ਵਿੱਚ ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8
ਬੁੱਧਵਾਰ ਨੂੰ ਵੀ ਆਇਆ ਸੀ ਤੇਜ਼ ਭੂਚਾਲ